Gym

Western Penduz

ਕੁੜੀ ਪਿੱਛੇ Gym ਵਿਚ ਔਣ ਲੱਗੇ ਸੀ
ਸ਼ੋੰਕ ਪਯਾ ਡੌਲੇ ਵੀ ਬਣਾਉਣ ਲੱਗੇ ਸੀ
ਕੁੜੀ ਪਿੱਛੇ Gym ਵਿਚ ਔਣ ਲੱਗੇ ਸੀ
ਸ਼ੋੰਕ ਪਯਾ ਡੌਲੇ ਵੀ ਬਣਾਉਣ ਲੱਗੇ ਸੀ
ਕਿੱਤਾ propose ਓ Gym ਛੱਡ ਗਯੀ
ਤੇ ਯਾਰ ਕੱਲੇ ਰਿਹ ਗਏ
ਸੁਬਹ ਉੱਤੇ ਸ਼ੀਸ਼ੇ ਵਿਚ ਵੇਖ ਲੈਨੇ ਆਂ
ਵੇ ਡੌਲੇ ਫੁੱਲੇ ਰਿਹ ਗਏ
ਸੁਬਹ ਉੱਤੇ ਸ਼ੀਸ਼ੇ ਵਿਚ ਵੇਖ ਲੈਨੇ ਆਂ
ਵੇ ਡੌਲੇ ਫੁੱਲੇ ਰਿਹ ਗਏ

Time ਹੀ ਖਰਾਬ ਕਿੱਤਾ ਪਿੱਛੇ ਓ ਹਸੀਨ ਦੇ
Budget ਹੀਲਾ ਗਏ ਉੱਤੋਂ ਡੱਬੇ protein ਦੇ
Time ਹੀ ਖਰਾਬ ਕਿੱਤਾ ਪਿੱਛੇ ਓ ਹਸੀਨ ਦੇ
Budget ਹੀਲਾ ਗਏ ਉੱਤੋਂ ਡੱਬੇ protein ਦੇ
ਦੇਸੀ ਜੋ ਲੋਦੀ ਉਂਗਲੀ ਚ ਪੌਣ ਨੂ
ਓ ਗੋਰੇ ਛੱਲੇ ਰਿਹ ਗਏ
ਸੁਬਹ ਉੱਤੇ ਸ਼ੀਸ਼ੇ ਵਿਚ ਵੇਖ ਲੈਨੇ ਆਂ
ਵੇ ਡੌਲੇ ਫੁੱਲੇ ਰਿਹ ਗਏ
ਸੁਬਹ ਉੱਤੇ ਸ਼ੀਸ਼ੇ ਵਿਚ ਵੇਖ ਲੈਨੇ ਆਂ
ਵੇ ਡੌਲੇ ਫੁੱਲੇ ਰਿਹ ਗਏ

ਪੈਂਦੀ ਏ Harf ਦੇ ਤਾਂ ਕਾਲਜੇ ਚ ਚੀਸ ਨੀ
ਪੈਸੇ ਫੜ ਸਾਲ ਦੀ ਹੀ ਭਰ ਬੈਠਾ fees ਨੀ
ਪੈਂਦੀ ਏ Harf ਦੇ ਤਾਂ ਕਾਲਜੇ ਚ ਚੀਸ ਨੀ
ਪੈਸੇ ਫੜ ਸਾਲ ਦੀ ਹੀ ਭਰ ਬੈਠਾ fees ਨੀ
ਐਵੇ ਮਿੱਤਰੋ ਵੀ ਓਹਦੇ ਚੱਲੇ ਨਖਰੇ
ਤੇ ਲੱਗੇ ਥੱਲੇ ਰਿਹ ਗਏ
ਸੁਬਹ ਉੱਤੇ ਸ਼ੀਸ਼ੇ ਵਿਚ ਵੇਖ ਲੈਨੇ ਆਂ
ਵੇ ਡੌਲੇ ਫੁੱਲੇ ਰਿਹ ਗਏ
ਸੁਬਹ ਉੱਤੇ ਸ਼ੀਸ਼ੇ ਵਿਚ ਵੇਖ ਲੈਨੇ ਆਂ
ਵੇ ਡੌਲੇ ਫੁੱਲੇ ਰਿਹ ਗਏ
Log in or signup to leave a comment

NEXT ARTICLE