ਖਤਰੇ ਦਾ Signal ਸਾਭ ਗੁੱਤ ਨੂੰ
ਵੈਲੀ ਨਾ ਬਣਾ ਦਵੀਂ ਜੱਟਾਂ ਦੇ ਪੁੱਤ ਨੂੰ
ਵੈਲੀ ਨਾ ਬਣਾ ਦਵੀਂ ਜੱਟਾਂ ਦੇ ਪੁੱਤ ਨੂੰ
ਖਤਰੇ ਦਾ Signal ਸਾਭ ਗੁੱਤ ਨੂੰ ,
ਵੈਲੀ ਨਾ ਬਣਾ ਦਵੀਂ ਜੱਟਾਂ ਦੇ ਪੁੱਤ ਨੂੰ
ਪਿੰਡਾਂ ਵਿਚ ਹੋਗੀਆਂ ਨੇ ਧੜੇ ਬਾਜ਼ੀਆਂ ,
ਛੱਡ ਦੇ ਤੂੰ ਕਹਿਰ ਮੇਰੀ ਜਾਨ ਕਰਨਾ ,
ਪਹਿਲਾਂ ਹੀ Case ਕਿੰਨ੍ਹੇ ਤੇਰੇ ਤਿੱਖੇ ਨੱਕ ਤੇ ,
ਕੋਕਾ ਪਾਕੇ ਕੀਹਦਾ ਨੁਕਸਾਨ ਕਰਨਾ
ਪਹਿਲਾਂ ਹੀ Case ਕਿੰਨ੍ਹੇ ਤੇਰੇ ਤਿੱਖੇ ਨੱਕ ਤੇ ,
ਕੋਕਾ ਪਾਕੇ ਕੀਹਦਾ ਨੁਕਸਾਨ ਕਰਨਾ
The Boss
ਚੱਕਵੇਂ ਰੰਗਾਂ ਦੇ ਰੱਖੇ ਫਿੱਟ ਸੂਟ ਪਾ ਕੇ ਨੀ
ਚੁੰਨੀ ਤੇਰੀ ਤਾਰਿਆਂ ਨੂੰ ਰੱਖੇ ਉਲਜਾ ਕੇ ਨੀ
ਚੱਕਵੇਂ ਰੰਗਾਂ ਦੇ ਰੱਖੇ ਫਿੱਟ ਸੂਟ ਪਾ ਕੇ ਨੀ
ਚੁੰਨੀ ਤੇਰੀ ਤਾਰਿਆਂ ਨੂੰ ਰੱਖੇ ਉਲਜਾ ਕੇ ਨੀ ,
ਸੋਹਣੀਏ ਨੀ ਚੰਨ ਜਹੇ ਤੇਰੇ ਮੁੱਖ ਨੇ ,
ਅੰਬਰਾਂ ਦਾ ਚੰਨ ਪਰੇਸ਼ਾਨ ਕਰਨਾ ,
ਪਹਿਲਾਂ ਹੀ Case ਕਿੰਨ੍ਹੇ ਤੇਰੇ ਤਿੱਖੇ ਨੱਕ ਤੇ ,
ਕੋਕਾ ਪਾਕੇ ਕੀਹਦਾ ਨੁਕਸਾਨ ਕਰਨਾ
ਪਹਿਲਾਂ ਹੀ Case ਕਿੰਨ੍ਹੇ ਤੇਰੇ ਤਿੱਖੇ ਨੱਕ ਤੇ ,
ਕੋਕਾ ਪਾਕੇ ਕੀਹਦਾ ਨੁਕਸਾਨ ਕਰਨਾ
ਅੱਲੜੇ ਤੂੰ ਠੇਕੇ ਚੱਕਵਾ ਕੇ ਹਟੇਗੀ ,
ਨੀ ਪਿੰਡਾਂ ਚ ਕਚੈਰੀਆਂ ਲਵਾਕੇ ਹਟੇਗੀ
ਅੱਲੜੇ ਤੂੰ ਠੇਕੇ ਚੱਕਵਾ ਕੇ ਹਟੇਗੀ ,
ਨੀ ਪਿੰਡਾਂ ਚ ਕਚੈਰੀਆਂ ਲਵਾਕੇ ਹਟੇਗੀ
ਜੱਟਾਂ ਦੇ ਪੁੱਤਾਂ ਤੇ ਚੱਲਣੇ ਮੁੱਕਦਮੇ ,
ਕੀਹਦੇ ਹੱਕ ਵਿਚ ਜ਼ਾਰੀ ਤੂੰ ਬਿਆਨ ਕਰਨਾ ,
ਪਹਿਲਾਂ ਹੀ Case ਕਿੰਨ੍ਹੇ ਤੇਰੇ ਤਿੱਖੇ ਨੱਕ ਤੇ ,
ਕੋਕਾ ਪਾਕੇ ਕੀਹਦਾ ਨੁਕਸਾਨ ਕਰਨਾ
ਪਹਿਲਾਂ ਹੀ Case ਕਿੰਨ੍ਹੇ ਤੇਰੇ ਤਿੱਖੇ ਨੱਕ ਤੇ ,
ਕੋਕਾ ਪਾਕੇ ਕੀਹਦਾ ਨੁਕਸਾਨ ਕਰਨਾ
ਵਿਆਹ ਕੇ ਪਿੰਡ ਚੀਮੇ ਵਿਚ ਆਏਂਗੀ ਅਖੀਰ ਨੀ ,
ਬਣਨਾ ਹਰਫ਼ ਦੀ ਤੂੰ ਇਕ ਦਿਨ ਹੀਰ ਨੀ
ਵਿਆਹ ਕੇ ਪਿੰਡ ਚੀਮੇ ਵਿਚ ਆਏਂਗੀ ਅਖੀਰ ਨੀ ,
ਬਣਨਾ ਹਰਫ਼ ਦੀ ਤੂੰ ਇਕ ਦਿਨ ਹੀਰ ਨੀ
ਵਿਆਹ ਦੇ ਉੱਤੇ ਵਾਰਿਸ ਤੇ ਅਖਾੜਾ ਲੱਗਣਾ ,
Ring Cermony ਉੱਤੇ ਮਾਨ ਕਰਨਾ ,
ਪਹਿਲਾਂ ਹੀ Case ਕਿੰਨ੍ਹੇ ਤੇਰੇ ਤਿੱਖੇ ਨੱਕ ਤੇ ,
ਕੋਕਾ ਪਾਕੇ ਕੀਹਦਾ ਨੁਕਸਾਨ ਕਰਨਾ
ਪਹਿਲਾਂ ਹੀ Case ਕਿੰਨ੍ਹੇ ਤੇਰੇ ਤਿੱਖੇ ਨੱਕ ਤੇ ,
ਕੋਕਾ ਪਾਕੇ ਕੀਹਦਾ ਨੁਕਸਾਨ ਕਰਨਾ