Truck

ਵੇਚ ਕੇ ਜ਼ਮੀਨ ਸਾਰੀ
Visa ਲਾਇਆ ਮੈਂ ਵੀ ਬਾਹਰ ਦਾ
Love Marriage ਕਰੋਣੀ ਆ
ਮੈਂ ਵੀ ਤਾਂ ਸੀ ਛਾਲਾਂ ਮਾਰ ਦਾ
ਵਿਆਹ ਤੋਂ ਬਾਅਦ ਪਤਾ ਲੱਗਿਆ
ਕਬੀਲਦਾਰੀ ਚੱਕੇ ਕਿਵੇਂ ਲੱਕ ਤੋਂ
ਨੀ ਤੂੰ Week ਵਿਚ ਚੱਕ ਦਿਨੀ ਐ
ਜਿਨ੍ਹਾਂ ਮਹੀਨੇ ਚ ਬਚਾਵਾਂ ਮੈਂ ਟਰੱਕ ਤੋਂ
ਨੀ ਤੂੰ Week ਵਿਚ ਚੱਕ ਦਿਨੀ ਐ
ਜਿਨ੍ਹਾਂ ਮਹੀਨੇ ਚ ਬਚਾਵਾਂ ਮੈਂ ਟਰੱਕ ਤੋਂ

ਖ਼ੌਰੇ ਕਿੰਨਾ ਟਾਇਮ ਲੱਗਣਾ
Nursing ਦੇ Course ਨੂੰ
ਰੱਬ ਕਰੇ ਅੱਗ ਲੱਗ ਜੇ
ਤੇਰੇ Michael Course ਨੂੰ
Hand [Bm]Bag, ਜੁੱਤੀਆਂ ਤੇ ਘੜੀਆਂ
ਹਰ ਚੀਜ ਲਗਦੀ ਨਾਂ ਨੱਕ ਤੋਂ
ਨੀ ਤੂੰ Week ਵਿਚ ਚੱਕ ਦਿਨੀ ਐ ,
ਜਿਨ੍ਹਾਂ ਮਹੀਨੇ ਚ ਬਚਾਵਾਂ ਮੈਂ ਟਰੱਕ ਤੋਂ ,
ਨੀ ਤੂੰ Week ਵਿਚ ਚੱਕ ਦਿਨੀ ਐ ,
ਜਿਨ੍ਹਾਂ ਮਹੀਨੇ ਚ ਬਚਾਵਾਂ ਮੈਂ ਟਰੱਕ ਤੋਂ ,

ਛੁੱਟੀ ਵਾਲੇ ਦਿਨ ਵੀ ਮੈਂ load ਚੱਕਦਾ
ਗੇੜਾ ਨਿੱਤ ਨਵੇਂ ਰੂਟ ਦਾ
ਤੀਜੇ ਦਿਨ ਉੱਤੋਂ ਦੇ ਆਨੀ ਐ
ਮੇਚਾ ਨੀ ਤੂੰ ਨਵੇਂ ਸੂਟ ਦਾ
ਤੇਰੇ Pizza ਆ ਦੇ Order ਨੇ ਮਾਰ ਲੇ
Coffee ਆਉਂਦੀ ਐ Star buck ਤੋਂ
ਨੀ ਤੂੰ Week ਵਿਚ ਚੱਕ ਦਿਨੀ ਐ
ਜਿਨ੍ਹਾਂ ਮਹੀਨੇ ਚ ਬਚਾਵਾਂ ਮੈਂ ਟਰੱਕ ਤੋਂ
ਨੀ ਤੂੰ Week ਵਿਚ ਚੱਕ ਦਿਨੀ ਐ
ਜਿਨ੍ਹਾਂ ਮਹੀਨੇ ਚ ਬਚਾਵਾਂ ਮੈ

The Boss

ਪੱਕਾ ਹੋ ਲੈਣ ਦੇ ਹਰਫ਼ ਨੂੰ
ਪਿੰਡ ਚੀਮੇ ਹੋਣਾ ਵੱਧ ਨੀ
ਘਰ ਆਵਾ ਪਾਣੀ ਵੀ ਨਹੀ ਪੁੱਛਦੀ
ਲਵੇ ਮੇਰਾ ਫੋਨ ਫੱੜ ਨੀ
ਟੋਕਦੀ ਐਹ ਗੱਲ ਗੱਲ ਤੇ
ਤੰਗ ਬੜਾ ਆਇਆ ਤੇਰੇ ਸ਼ੱਕ ਤੋਂ
ਨੀ ਤੂੰ Week ਵਿਚ ਚੱਕ ਦਿਨੀ ਐ
ਜਿਨ੍ਹਾਂ ਮਹੀਨੇ ਚ ਬਚਾਵਾਂ ਮੈਂ ਟਰੱਕ ਤੋਂ
ਨੀ ਤੂੰ Week ਵਿਚ ਚੱਕ ਦਿਨੀ ਐ
ਜਿਨ੍ਹਾਂ ਮਹੀਨੇ ਚ ਬਚਾਵਾਂ ਮੈਂ ਟਰੱਕ ਤੋਂ
Đăng nhập hoặc đăng ký để bình luận

ĐỌC TIẾP