ਪੈਸਾ ਪੂਰੈ ਚਾਅ ਕਰੁਗਾ
ਏਹ ਵੀ ਸ਼ਾਇਦ ਵਹਿਮ ਸੀ
ਅੱਜ ਆਪਣੇ ਲਈ ਵੀ Minute ਨੀਂ
ਕਦੇ ਯਾਰਾਂ ਲਈ ਵੀ time ਸੀ
ਜਿੰਦਗੀ ਜਿਹੜੀ ਓਦੋਂ ਜੀ ਲਈ
ਹਉ ਨਈਓਂ ਕਦੇ ਹੰਡੈ ਜਾਨਿ॥
ਇਕੋ ਹੀ ਬਸ ਜੀਨ ਹੁੰਦੀ ਸੀ
ਓਹੀ ਧੂ-ਧੋ ਪਾਈ ਜਾਣੀ
ਓਹੀ ਧੂ-ਧੋ ਪਾਈ ਜਾਣੀ
Western Penduz
ਖੰਬ ਲਾਕੇ ਉਡ ਗਯਾਨ ਮੌਜਨ ਤੋਲੀ ਜਾਨੇ ਆ
ਕਾਲਜ ਵਾਲੀਆਨ ਯਾਦਾਂ ਬੈਠ ਫਰੋਲੀ ਜਾਨੇ ਆ
ਇਕ ਦੋ ਮੇਰੇ ਵਰਗਿਆਂ ਦੇ Hit ਗਾਣੇ ਹੋ ਗਏ ਨੇ
ਬਾਕੀ ਗਯੇ ਵਿਆਹੇ, ਸਭ ਦੇ ਨੀਯਨੇ ਹੋ ਗਏ ਨੇ
ਅੱਧੇ Chandigarh ਤੇ ਅੱਧੇ Canada ਵਸਦੇ ਨੇ
College ਵਾਲੇ ਯਾਰ ਉਹ ਸਾਰੇ ਦਿਲ ਵਿੱਚ ਵਸਦੇ ਨੇ
ਕਾਲਜ ਵਾਲੇ ਯਾਰ, ਕਾਲਜ ਵਾਲੇ ਯਾਰ
ਬੀਤ ਗਏ ਨੀ ਦਿਨ ਚੀਮੇ ਯਾਦਾਂ ਬਸ ਪੱਲੇ ਨੀ
ਭੁੱਲਦਾ ਨਾਈ ਗੋਲੀ ਓਹ ਕਾਰਾਂ ਭਾਵੇਂ ਥਲੇ
ਕਾਰਾਂ ਭਾਵੇਂ ਥਲੇ
ਪੀਤੀਆਂ ਉਧਾਰ ਚਾ ਕਿੰਨੀਆਂ ਸਵਾਦ ਸੀ
ਜੇਬਾਂ ਭਾਵੇਂ ਖਾਲੀ ਸੀ ਦਿਲ ਤਾਂ ਅਬਾਦ ਸੀ
ਦਿਲ ਤਾਂ ਆਬਾਦ ਸੀ, ਦਿਲ ਤਾਂ ਅਬਾਦ ਸੀ
ਨਵੀ shirt ਕਿਸ ਦੀ ਓਹਦੇ ਨਾਲਾਂ ਪਹਿਲਾਨ ਹੀ ਪਾ ਜਾਣੀ
All Clear ਆਸ਼ਿਕ Topper ਦੀ ਸਪਲੀ ਆ ਜਾਣੀ
Balcony ਵਿਚ ਯਾਰੋਂ ਗਿਣੇ ਤਾਰੇ ਬਹਿ ਕੇ
ਛਾਡ ਗੇ ਸ਼ਿਮਲੇ ਵਾਲੀ ਸਾਰੇ ਛੇੜਨ ਕਹਿ ਕਹਿ ਕੇ
ਓਹੋ ਗੱਲਾਂ ਚੇਤੇ ਕਰ ਅੱਜ ਵੀ ਹਸਦੇ ਨੇ
College ਵਾਲੇ ਯਾਰ ਉਹ ਸਾਰੇ ਦਿਲ ਵਿੱਚ ਵਸਦੇ ਨੇ
ਕਾਲਜ ਵਾਲੇ ਯਾਰ, ਕਾਲਜ ਵਾਲੇ ਯਾਰ
ਸਾਰਾ ਸਾਲ ਤਾ ਵੀਚ Canteen'ਆ ਡੇਰੇ ਹੁੰਦੇ ਸੀ
ਫਿਰ ਪੇਪਰਾਂ ਵੇਲੇ ਸਬ ਦੇ ਉਦੇ ਚੇਹਰੇ ਹੁੰਦੇ ਸੀ
ਹੋਂਸਲੇ ਦੇ ਵਿੱਚ ਮੁੰਡੇ ਕੁੜੀਆਂ ਡਰਿਆਂ ਹੁੰਦੀਆਂ ਸੀ
ਲਿੱਖ ਲਿੱਖ ਫ਼ਾਰਮੂਲੇ ਹੀ ਬਾਹਵਾਂ ਭਰੀਆਂ ਹੁੰਦੀਆਂ ਸੀ
ਪਰਚੀਆਂ ਵਿਚ ਉਸਤਾਦ ਨੇ ਸਾਰ ਕਿਥੇ ਫਸਦੇ ਨੇ
College ਵਾਲੇ ਯਾਰ ਉਹ ਸਾਰੇ ਦਿਲ ਵਿੱਚ ਵਸਦੇ ਨੇ
ਕਾਲਜ ਵਾਲੇ ਯਾਰ, ਓਲੇਗੇ ਵਾਲੇ ਯਾਰ
ਬੀਤ ਗਏ ਦਿਨ ਚੀਮੇ ਯਾਦਾਂ ਬਸ ਪਲ
ਭੁੱਲਦਾ ਨਾਈ ਗੋਲੀ ਓਹ ਕਾਰਾਂ ਭਾਵੇ ਥਲੇ
ਅੱਜ ਵੀ ਨੇ ਨਾਲ ਜਿਹੜੇ ਓਦੋਂ ਯਾਰ ਬਣੇ ਸੀ
ਭੁੱਲਦਾ ਨਾਇ ਕਮਰਾ ਜਿਤੇ ਗੀਤਕਾਰ ਬਣੇ ਸੀ
ਗੀਤਕਾਰ ਬਣੇ ਸੀ, ਗੀਤਕਾਰ ਬਣੇ ਸੀ
ਸਿੱਰੇ ਦੇ ਮਲੰਗ ਸੀ
ਓਹ ਕਿਹੜੇ ਸੂਟ ਬੂਟ ਸੀ
ਪਾਰ ਕੁੜਤੇ ਪਜਾਮੇ ਚ ਹੀ ਵਜਦੇ ਸਲੂਟ ਸੀ
ਕੁੜਤੇ ਪਜਾਮੇ ਚ ਹਿ ਵਜਦੇ ਸਲੂਟ ਸੀ