Love Ho Gaya

ਹੋ ਰਾਤਾਂ ਵਾਲੀ , ਰਾਤਾਂ ਵਾਲੀ
ਰਾਤਾਂ ਵਾਲੀ , ਰਾਤਾਂ ਵਾਲੀ

ਰਾਤਾਂ ਵਾਲੀ , ਰਾਤਾਂ ਵਾਲੀ

ਹੋ ਰਾਤਾਂ ਵਾਲੀ , ਰਾਤਾਂ ਵਾਲੀ
ਰਾਤਾਂ ਵਾਲੀ , ਰਾਤਾਂ ਵਾਲੀ

ਰਾਤਾਂ ਵਾਲੀ , ਰਾਤਾਂ ਵਾਲੀ

ਹੋ ਰਾਤਾਂ ਵਾਲੀ ਨੀਂਦ ਉਡ ਗਈ
ਨਵਾਂ ਜਾਗਣੇ ਦਾ ਜੱਭ ਹੋ ਗਿਆ

ਹੋ ਮੁੰਡੇ ਨੂੰ ਬਚਾ ਲਉ ਰਾਮ ਜੀ
ਕਹਿੰਦਾ ਮੈਨੂੰ love ਹੋ ਗਿਆ
ਹੋ ਮੁੰਡੇ ਨੂੰ ਬਚਾ ਲਉ ਰਾਮ ਜੀ
ਕਹਿੰਦਾ ਮੈਨੂੰ love ਹੋ ਗਿਆ
ਹੋ ਮੁੰਡਾ ਕਹਿੰਦਾ love ਹੋ ਗਿਆ

ਹੋ current 440, danger ਹੈ sweeto [C7]ਬਾਹਲੀ

Sweeto [C7]ਬਾਹਲੀ sweeto [C7]ਬਾਹਲੀ sweeto [C7]ਬਾਹਲੀ

ਹੋ current 440, danger ਹੈ sweeto [C7]ਬਾਹਲੀ

Sweeto [C7]ਬਾਹਲੀ sweeto [C7]ਬਾਹਲੀ sweeto [C7]ਬਾਹਲੀ

ਹੋ ਗੱਲਾਹ ਦੀ ਗਲਾਲੀ ਪੱਟ ਗਈ
ਸਾਲਾਂ ਸੂਰਮਾ ਵੀ ਠੱਗ ਹੋ ਗਿਆ
ਹੋ ਮੁੰਡੇ ਨੂੰ ਬਚਾ ਲਉ ਰਾਮ ਜੀ
ਕਹਿੰਦਾ ਮੈਨੂੰ love ਹੋ ਗਿਆ
ਹੋ ਮੁੰਡੇ ਨੂੰ ਬਚਾ ਲਉ ਰਾਮ ਜੀ
ਕਹਿੰਦਾ ਮੈਨੂੰ love ਹੋ ਗਿਆ
ਹੋ ਮੁੰਡਾ ਕਹਿੰਦਾ ਮੈਨੂੰ love ਹੋ ਗਿਆ

ਓ ਸੀ dance floor ਤੇ ਨਚੀ
ਮੇਰੇ ਅੱਗ ਕਾਲਜੇ ਮਚੀ

ਮਚੀ ਮਚੀ ਮਚੀ ਮਚੀ

ਓ ਸੀ dance floor ਤੇ ਨਚੀ
ਮੇਰੇ ਅੱਗ ਕਾਲਜੇ ਮਚੀ

ਮਚੀ ਮਚੀ ਮਚੀ ਮਚੀ

ਹੋ ਅਖਾਂ ਵਿਚ ਆਕੇ ਵੱਸ ਗਈ
ਤੇ ਦੂਰ ਮੇਥੋ ਜੱਗ ਹੋ ਗੇਯਾ
ਹੋ ਮੁੰਡੇ ਨੂੰ ਬਚਾ ਲਉ ਰਾਮ ਜੀ
ਕਹਿੰਦਾ ਮੈਨੂੰ love ਹੋ ਗਿਆ
ਹੋ ਮੁੰਡੇ ਨੂੰ ਬਚਾ ਲਉ ਰਾਮ ਜੀ
ਕਹਿੰਦਾ ਮੈਨੂੰ love ਹੋ ਗਿਆ
ਹੋ ਮੁੰਡਾ ਕਹਿੰਦਾ ਮੈਨੂੰ love ਹੋ ਗਿਆ

Damage ਕਰਦਿਆਂ ਜਾਨ ਅਦਾਵਾਂ
ਓਏ ਮੈਂ ਕਿਥੋਂ ਭਰਥੁ ਪਾਵਾਂ

ਪਾਵਾਂ ਪਾਵਾਂ ਪਾਵਾਂ ਪਾਵਾਂ

Damage ਕਰਦਿਆਂ ਜਾਨ ਅਦਾਵਾਂ
ਓਏ ਮੈਂ ਕਿਥੋਂ ਭਰਥੁ ਪਾਵਾਂ

ਪਾਵਾਂ ਪਾਵਾਂ ਪਾਵਾਂ ਪਾਵਾਂ

ਉਹ ਕਾਹਦੀ ਓਹਨੂੰ ਸੀਟੀ ਮਾਰਤੀ
ਓਹਦਾ ਚੱਕਵਾ ਜਿਹਾ ਪਬ ਹੋ ਗਿਆ

ਹੋ ਮੁੰਡੇ ਨੂੰ ਬਚਾ ਲਉ ਰਾਮ ਜੀ
ਕਹਿੰਦਾ ਮੈਨੂੰ love ਹੋ ਗਿਆ
ਹੋ ਮੁੰਡੇ ਨੂੰ ਬਚਾ ਲਉ ਰਾਮ ਜੀ
ਕਹਿੰਦਾ ਮੈਨੂੰ love ਹੋ ਗਿਆ
ਹੋ ਮੁੰਡੇ ਨੂੰ ਬਚਾ ਲਉ ਰਾਮ ਜੀ
ਕਹਿੰਦਾ ਮੈਨੂੰ love ਹੋ ਗਿਆ
ਹੋ ਮੁੰਡੇ ਨੂੰ ਬਚਾ ਲਉ ਰਾਮ ਜੀ
ਹੋ ਮੁੰਡਾ ਕਹਿੰਦਾ ਮੈਨੂੰ love ਹੋ ਗਿਆ
Log in or signup to leave a comment

NEXT ARTICLE