DJ Wala

Lean on ਚਲਦਾ ਸੀ ਬੰਦ ਕਰਤਾ
ਟੁੱਟ ਗਿਆ floor ਏਨਾ ਹੋਇਆ ਖੜਕਾ
ਲੀਨ ਓਹਨੇ ਚਲਦਾ ਸੀ ਬੰਦ ਕਰਤਾ
ਟੁੱਟ ਗਿਆ floor ਏਨਾ ਹੋਇਆ ਖੜਕਾ
ਤੂੰ Malibu ਦੇ ਸ਼ਾਟ ਵਰਗੀ
ਤੂੰ Malibu ਦੇ ਸ਼ਾਟ ਵਰਗੀ
ਸਿੱਦਾ ਫੜਦੀ ਦਿਮਾਗ ਨੂੰ ਆਏ ਛੋਰੀਏ
ਹੋ DJ ਵਾਲਾ ਥੱਲੇ ਡਿਗਿਆ
ਹੋ DJ ਵਾਲਾ ਥੱਲੇ ਡਿਗਿਆ
ਤੇਰਾ ਡਿਗਿਆ ਦੁਪੱਟਾ ਜਦੋਂ ਗੋਰੀਏ
ਹੋ DJ ਵਾਲਾ ਥੱਲੇ ਡਿਗਿਆ
ਹੋ DJ ਵਾਲਾ ਥੱਲੇ ਡਿਗਿਆ
ਤੇਰਾ ਡਿਗਿਆ ਦੁਪੱਟਾ ਜਦੋਂ ਗੋਰੀਏ

Yeah Yeah Yeah Yeah

Stɾawberry ਦੇ ਬਣੇ ਤੇਰੇ ਬੁੱਲ ਬਲੀਏ
ਦੁੱਧ ਨਾਲ ਬਣੇ ਤੇਰੇ ਗੱਲ ਨੀ
ਜਿਹੜੇ ਨੱਚਦੇ ਪਏ ਸੀ ਮੁੰਡੇ girlfriends ਨਾਲ
ਤਕਦੇ ਨੇ ਓ ਵੀ ਤੇਰੇ ਵੱਲ ਨੀ
Stɾawberry ਦੇ ਬਣੇ ਤੇਰੇ ਬੁੱਲ ਬਲੀਏ
ਦੁੱਧ ਨਾਲ ਬਣੇ ਤੇਰੇ ਗੱਲ ਨੀ
ਜਿਹਦੇ ਨੱਚਦੇ ਪਾਏ ਸੀ ਮੁੰਡੇ girlfriends ਨਾਲ
ਤਕਦੇ ਨੇ ਓ ਵੀ ਤੇਰੇ ਵੱਲ ਨੀ
ਹੋ ਏਨੀ ਸੋਹਣੀ shape ਲੱਕ ਦੀ
ਹੋ ਏਨੀ ਸੋਹਣੀ shape ਲੱਕ ਦੀ
ਤੇਰੇ ਲੱਕ ਉੱਤੇ ਉੱਡ ਦੇ ਨੇ ਡੋਰੀਏ
ਹੋ DJ ਵਾਲਾ
ਹੋ DJ ਵਾਲਾ
ਹੋ DJ ਵਾਲਾ ਥੱਲੇ ਡਿਗਿਆ
ਤੇਰਾ ਡਿਗਿਆ ਦੁਪੱਟਾ ਜਦੋਂ ਗੋਰੀਏ

Yeah Yeah Yeah Yeah

ਮੁੰਡੀਆ ਨੂੰ ਛੱਡ ਕੁੜੀਆਂ ਵੀ ਹੀਲਿਆਂ
ਵੇਖ ਤੇਰੇ ਗੱਲਾਂ ਵੇਲ ਟੋਏ ਨਖਰੋਂ
ਕਾਹਦਾ ਤੂੰ ਮਿਲਾਇਆ ਬਿੱਲੋ ਹੱਥ Jaani ਨਾਲ
10 ਦਿਨ ਹੱਥ ਵੀ ਨਾ ਧੋਏ ਨਖਰੋਂ
ਮੁੰਡੀਆ ਨੂੰ ਛੱਡ ਕੁੜੀਆਂ ਵੀ ਹੀਲਿਆਂ
ਵੇਖ ਤੇਰੇ ਗੱਲਾਂ ਵੇਲ ਟੋਏ ਨਖਰੋਂ
ਕਾਹਦਾ ਤੂੰ ਮਿਲਾਇਆ ਬਿੱਲੋ ਹੱਥ Jaani ਨਾਲ
10 ਦਿਨ ਹੱਥ ਵੀ ਨਾ ਧੋਏ ਨਖਰੋਂ
ਐਵੇਈਂ ਨਾ ਕੱਲੀ-ਕੱਲੀ ਘੁਮ ਨੀ
ਐਵੇਈਂ ਨਾ ਕੱਲੀ-ਕੱਲੀ ਘੁਮ ਨੀ
ਤੈਨੂੰ ਮੁੰਡੀਆ ਨੇ ਕਰ ਲੈਣਾ ਚੋਰੀ ਏ
ਹੋ DJ ਵਾਲਾ
ਹੋ DJ ਵਾਲਾ ਥੱਲੇ ਡਿਗਿਆ
ਤੇਰਾ ਡਿਗਿਆ ਦੁਪੱਟਾ ਜਦੋਂ ਗੋਰੀਏ

Yeah Yeah Yeah Yeah
Đăng nhập hoặc đăng ký để bình luận

ĐỌC TIẾP