Nach Nach

ਯਾ,Gippy Grewal ,Get up
Enzo

ਹੋ ਡੀ.ਜੇ ਉੱਤੇ ਵੱਜੀ ਜਦੋਂ ਅੰਗਰੇਜੀ beat ਨੀ
ਅੰਗਰੇਜੀ beat ਨੀ
Body ਤੇਰੀ ਫੜਗੀ ਸੀ ਓਦੋਂ ਬਿੱਲੋ heat ਨੀ
ਓਦੋਂ ਬਿੱਲੋ heat ਨੀ
ਹੋ ਡੀ.ਜੇ ਉੱਤੇ ਵੱਜੀ ਜਦੋਂ ਅੰਗਰੇਜੀ beat ਨੀ
Body ਤੇਰੀ ਫੜਗੀ ਸੀ ਓਦੋਂ ਬਿੱਲੋ heat ਨੀ
ਠੁਮਕੇ ਦੇ ਠੁਮਕੇ ਦੇ ਨਾਲ ਗੋਰੀਏ
ਗੱਭਰੂ ਮਾਰਦੇ ਤਾਲੀ
ਗੱਭਰੂ ਮਾਰਦੇ ਤਾਲੀ
ਹੋ ਨੱਚ ਨੱਚ ਭਿੱਜਗੀ ਪਸੀਨੇ ਨਾਲ ਨੀ
ਭਿੱਜਗੀ ਬਰਬਾਰੀ ਕਾਲੀ
ਹੋ ਨੱਚ ਨੱਚ ਭਿੱਜਗੀ ਪਸੀਨੇ ਨਾਲ ਨੀ
ਭਿੱਜਗੀ ਬਰਬਾਰੀ ਕਾਲੀ

ਹੋ ਗੲ stɾaight ਤੇਰੇ ਕਰਲੀ ਜਿਹੇ ਵਾਲ਼ ਨੀ
ਕਰਲੀ ਜਿਹੇ ਵਾਲ਼ ਨੀ ,ਕਰਲੀ ਜਿਹੇ ਵਾਲ਼ ਨੀ
ਹਾਏ ਲੱਕ ਹਿਲਦਾ ਏ ਪੂਰਾ beat ਨਾਲ਼ ਨੀ
ਹੋ ਗੲ stɾaight ਤੇਰੇ ਕਰਲੀ ਜਿਹੇ ਵਾਲ਼ ਨੀ
ਲੱਕ ਹਿਲਦਾ ਏ ਪੂਰਾ beat ਨਾਲ਼ ਨੀ
ਗੱਭਰੂ ਨੀ ਗੱਭਰੂ ਨੀ ਲੱਭਦਾ ਫਿਰੇ
ਡਿੱਗੀ ਜੋ ਕੰਨਾਂ ਦੀ ਵਾਲ਼ੀ
ਹੋ ਨੱਚ ਨੱਚ ਭਿੱਜਗੀ ਪਸੀਨੇ ਨਾਲ ਨੀ
ਭਿੱਜਗੀ ਬਰਬਾਰੀ ਕਾਲੀ
ਨੱਚ ਨੱਚ ਭਿੱਜਗੀ ਪਸੀਨੇ ਨਾਲ ਨੀ
ਭਿੱਜਗੀ ਬਰਬਾਰੀ ਕਾਲੀ

ਕਰਦਾ ਸਟਾਕ ਕੁਲਸ਼ਨ ਤੈਨੂੰ ਨਿਤ ਨੀ
ਹਾਏ ਕਰੇ ਤੂੰ step ਜੇਦਾ ਹੁੰਦਾ ਓ ਤਾਂ hit ਨੀ
ਹੋ ਕਰਦਾ ਸਟਾਕ ਕੁਲਸ਼ਨ ਤੈਨੂੰ ਨਿਤ ਨੀ
ਕਰੇ ਤੂੰ step ਜੇਦਾ ਹੁੰਦਾ ਓ ਤਾਂ hit ਨੀ
ਤੈਨੂੰ copy ਕਰ ਕਰ ਕਰ ਬੱਲੀਏ
ਕਿੰਨੀਆ ਨੇ life ਬਣਾ ਲਈ
ਕਿੰਨੀਆ ਨੇ life ਬਣਾ ਲਈਕ
ਹੋ ਨੱਚ ਨੱਚ ਭਿੱਜਗੀ ਪਸੀਨੇ ਨਾਲ ਨੀ
ਭਿੱਜਗੀ ਬਰਬਾਰੀ ਕਾਲੀ
ਹੋ ਨੱਚ ਨੱਚ ਭਿੱਜਗੀ ਪਸੀਨੇ ਨਾਲ ਨੀ
ਭਿੱਜਗੀ ਬਰਬਾਰੀ ਕਾਲੀ
ਹੋ ਨੱਚ ਨੱਚ ਭਿੱਜਗੀ ਪਸੀਨੇ ਨਾਲ ਨੀ
ਭਿੱਜਗੀ ਬਰਬਾਰੀ ਕਾਲੀ
ਨੱਚ ਨੱਚ ਭਿੱਜਗੀ ਪਸੀਨੇ ਨਾਲ ਨੀ
ਭਿੱਜਗੀ ਬਰਬਾਰੀ ਕਾਲੀ
Log in or signup to leave a comment

NEXT ARTICLE