Munde Jattan De

ਬਾਹਵਾਂ ਵਰਗੇ ਨੇ ਯਾਰ
ਜਿਥੇ ਆਖਾ ਖੜ ਜਾਂਦੇ
ਔਖੇ ਵੇਲੇ ਕੱਮ ਅਔਣ
ਸਾਹਣਾ ਵਾਂਗੂ ਅੜ ਜਾਂਦੇ
ਐਂਵੇ ਜਾਣੀ ਐ ਕ੍ਯੋਂ ਡੱਰੀ
ਭੋਰਾ ਕਰ ਨਾ ਤੂ worry
ਹੁਣੇ ਐਥੇ ਖੜੀ ਖੜੀ
ਤੂ ਜਾਂ ਮੰਗ, ਦੇਣਗੇ

ਮੁੰਡੇ ਜੱਟਾਂ ਦੇ ਜਵਾਨੀ ਹੁਣੇ ਹੁਣੇ ਆਈ ਆ
ਜਿਹੜਾ ਖਾੰਗੇਯਾ ਮਾੜਾ ਜਿਹਾ ਬਸ ਟੰਗ ਦੇਣਗੇ

ਮੁੰਡੇ ਜੱਟਾਂ ਦੇ ਜਵਾਨੀ ਹੁਣੇ ਹੁਣੇ ਆਈ ਆ
ਜਿਹੜਾ ਖਾੰਗੇਯਾ ਮਾੜਾ ਜਿਹਾ ਬਸ ਟੰਗ ਦੇਣਗੇ

ਮੁੰਡੇ ਜੱਟਾਂ ਦੇ ਜਵਾਨੀ ਹੁਣੇ ਹੁਣੇ ਆਈ ਆ
ਜਿਹੜਾ ਖਾੰਗੇਯਾ ਮਾੜਾ ਜਿਹਾ ਬਸ ਟੰਗ ਦੇਣਗੇ

ਹੋ ਹੋ ਹਾਂ ਹਾਂ ਹੋ ਹੋ ਹਾਂ ਹਾਂ

ਚਿਤ ਕਰੇ ਅਜਮਾਲੀ ਔਖਾ ਪਰਚਾ ਤੂ ਪਾਲੀ
ਲੰਘ ਜਾਣਗੇ ਪੱਥਰਾਂ ਨੂ ਚੀਰ ਨੀ

ਖੁਲੀਆਂ ਖੁਰਾਕਾਂ ਖਾਨ ਨਿਤ ਇਹ ਤਾਂ gym ਜਾਣ
ਤਾਂ ਹੀ ਲੋਹੇ ਵਰਗੇ ਸ਼ਰੀਰ ਨੀ

ਏ ਤਾਂ ਪ੍ਯਾਰ ਦੇ ਪੁਜਾਰੀ
ਉੱਤੋਂ ਚੋਟੀ ਦੇ ਖਿਡਾਰੀ
ਹੋ ਜਿਥੇ ਲਾ ਲੈਣ ਯਾਰੀ ਰੰਗੀ ਰੰਗ ਦੇਣਗੇ
ਰੰਗ ਦੇਣਗੇ, ਰੰਗ ਦੇਣਗੇ

ਮੁੰਡੇ ਜੱਟਾਂ ਦੇ ਜਵਾਨੀ ਹੁਣੇ ਹੁਣੇ ਆਈ ਆ
ਜਿਹੜਾ ਖਾੰਗੇਯਾ ਮਾੜਾ ਜਿਹਾ ਬਸ ਟੰਗ ਦੇਣਗੇ

ਮੁੰਡੇ ਜੱਟਾਂ ਦੇ ਜਵਾਨੀ ਹੁਣੇ ਹੁਣੇ ਆਈ ਆ
ਜਿਹੜਾ ਖਾੰਗੇਯਾ ਮਾੜਾ ਜਿਹਾ ਬਸ ਟੰਗ ਦੇਣਗੇ

ਮੁੰਡੇ ਜੱਟਾਂ ਦੇ ਜਵਾਨੀ ਹੁਣੇ ਹੁਣੇ ਆਈ ਆ
ਜਿਹੜਾ ਖਾੰਗੇਯਾ ਮਾੜਾ ਜਿਹਾ ਬਸ ਟੰਗ ਦੇਣਗੇ

ਮੰਨ ਦੇ ਨਾ ਈਨ ਇਹ ਤਾਂ ਚੋਟੀ ਦੇ ਸ਼ੌਕੀਨ
ਬਸ ਸ਼ੌਂਕ ਨਾਲ ਜ਼ਿੰਦਗੀ ਜੇਔਣ ਨੀ
ਨੀਵੀ ਕਰਦੇ ਨਾ ਧੌਣ ਪਰ ਜਿਥੇ ਹਾਥ ਪੌਣ
ਪਰ ਪੂਰੀ ਬੱਲੇ ਬੱਲੇ ਕਰਓੌਣ ਨੀ
ਜਾਗ ਜਾਣਦਾ ਹੈ ਕੁੱਲ
ਹੁੰਦਾ ਸ਼ੌਂਕ ਦਾ ਨਈ ਮੁੱਲ
ਪਰ ਕਰੇ ਜੇ ਕੋਈ ਭੁੱਲ ਕਰ ਟੰਗ ਦੇਣਗੇ
ਟੰਗ ਦੇਣਗੇ, ਟੰਗ ਦੇਣਗੇ

ਮੁੰਡੇ ਜੱਟਾਂ ਦੇ ਜਵਾਨੀ ਹੁਣੇ ਹੁਣੇ ਆਈ ਆ
ਜਿਹੜਾ ਖਾੰਗੇਯਾ ਮਾੜਾ ਜਿਹਾ ਬਸ ਟੰਗ ਦੇਣਗੇ

ਮੁੰਡੇ ਜੱਟਾਂ ਦੇ ਜਵਾਨੀ ਹੁਣੇ ਹੁਣੇ ਆਈ ਆ
ਜਿਹੜਾ ਖਾੰਗੇਯਾ ਮਾੜਾ ਜਿਹਾ ਬਸ ਟੰਗ ਦੇਣਗੇ

ਮੁੰਡੇ ਜੱਟਾਂ ਦੇ ਜਵਾਨੀ ਹੁਣੇ ਹੁਣੇ ਆਈ ਆ
ਜਿਹੜਾ ਖਾੰਗੇਯਾ ਮਾੜਾ ਜਿਹਾ ਬਸ ਟੰਗ ਦੇਣਗੇ

ਹੋ ਹੋ ਹਾਂ ਹਾਂ ਹੋ ਹੋ ਹਾਂ ਹਾਂ

ਏ ਤਾਂ ਭਜ ਕੇ ਸ਼ਰੀਫ ਮਾੜੇ ਬੰਦੇ ਦੀ ਤਾਰੀਫ
ਕਾਦੇ ਭੁੱਲ ਕੇ ਵੀ ਕਰਦਾ ਨਾ ਮਾਨ ਨੀ
ਏ ਤਾਂ ਯਾਰੀਆਂ ਨਿਬੌਂਦੇ ਗੱਲਾਂ ਆਖੀਆਂ ਪਗੌਂਦੇ
ਜਿਹੜੀ ਪੈ ਜੇ ਨਾ ਜੇ ਦਾਰੂ ਪਾਵੇ ਜਾਨ ਨੀ
ਸਿਰੇ ਲੌਂ ਕੀਤੇ ਵਾਦੇ
ਸ਼ੇਰਾਂ ਵਰਗੇ ਸੁਬਾਹ ਦੇ
ਮੂਹੋਂ ਬੋਲਦੇ ਨਾ ਜਾਦਾ ਬਸ ਝੰਡ ਦੇਣਗੇ
ਝੰਡ ਦੇਣਗੇ, ਝੰਡ ਦੇਣਗੇ
ਮੁੰਡੇ ਜੱਟਾਂ ਦੇ ਜਵਾਨੀ ਹੁਣੇ ਹੁਣੇ ਆਈ ਆ (ਬੁਰਰਰਾ)
ਜਿਹੜਾ ਖਾੰਗੇਯਾ ਮਾੜਾ ਜਿਹਾ ਬਸ ਟੰਗ ਦੇਣਗੇ

ਮੁੰਡੇ ਜੱਟਾਂ ਦੇ ਜਵਾਨੀ ਹੁਣੇ ਹੁਣੇ ਆਈ ਆ
ਜਿਹੜਾ ਖਾੰਗੇਯਾ ਮਾੜਾ ਜਿਹਾ ਬਸ ਟੰਗ ਦੇਣਗੇ

ਮੁੰਡੇ ਜੱਟਾਂ ਦੇ ਜਵਾਨੀ ਹੁਣੇ ਹੁਣੇ ਆਈ ਆ
ਜਿਹੜਾ ਖਾੰਗੇਯਾ ਮਾੜਾ ਜਿਹਾ ਬਸ ਟੰਗ ਦੇਣਗੇ
Log in or signup to leave a comment

NEXT ARTICLE