Bhaji In Problem

ਕਹਿੰਦੇ ਨੇ ਬੰਦੇ ਦੀ ਪਛਾਣ ਓਹਦੇ ਨਾਂ ਤੋਂ ਹੁੰਦੀ ਐ

ਘਰ ਦੇ ਵੀ ਨਾਂ ਰੱਖਣ ਤੋਂ ਪਹਿਲਾ ਸੋਚਦੇ ਨੀ
ਜਿਹਦਾ ਨਾਂ ਈ ਰੱਖ ਤਾ ਪੱਪੂ ਓਹਨੇ ਸਵਾ dc ਲੱਗਣਾ
Dc ਪੱਪੂ

ਉਂਜ ਤਾ ਭਾਜੀ ਬੜੇ clever
Tension [C7]vension [C7]never ever
Tension [C7]vension [C7]never ever (dc ਪੱਪੂ)
Tension [C7]vension [C7]never ever
ਉਂਜ ਤਾ ਭਾਜੀ ਬੜੇ clever
Tension [C7]vension [C7]never ever
ਓ ਪਰ ਹੁਣ ਗੜਬੜ ਸ਼ੜਬੜ ਹੋਗੀ
ਹੋ Situation [C7]ਹੈ double some

ਪਰ ਜੇ ਇਕ ਬੰਦੇ ਦੇ ਕਈ ਨਾਂ ਹੋਣ ਫੇਰ

ਭਾਜੀ in problem, ਭਾਜੀ in problem, ਭਾਜੀ in problem
ਭਾਜੀ in problem, ਭਾਜੀ in problem, ਭਾਜੀ in problem
ਭਾਜੀ in problem, ਭਾਜੀ

ਰਿੰਗਲ ਮੀਂਗਲ ਤਲੀ ਤਲਿੰਗਨ
ਰਿੰਗਲ ਮੀਂਗਲ ਤਲੀ ਤਲਿੰਗਨ

ਰਿੰਗਲ ਮੀਂਗਲ ਤਲੀ ਤਲਿੰਗਨ
ਰਿੰਗਲ ਮੀਂਗਲ ਤਲੀ ਤਲਿੰਗਨ
ਰਿੰਗਲ ਮੀਂਗਲ ਤਲੀ ਤਲਿੰਗਨ
ਰਿੰਗਲ ਮੀਂਗਲ

ਹੋ ਭੁਜ ਗਈਆਂ ਲਾਟਾਂ, ਰਿਹ ਗਈ ਧੂਣੀ
ਨਾਹ ਮਿੱਟੀ ਨਾਹ ਫਿੱਕੀ ਲੂਨੀ
ਹੋ ਭੁਜ ਗਈਆਂ ਲਾਟਾਂ, ਰਿਹ ਗਈ ਧੂਣੀ
ਨਾਹ ਮਿੱਟੀ ਨਾਹ ਫਿੱਕੀ ਲੂਨੀ
ਹੋ ਵਿਚ ਕੜਿੱਕੀ ਜਾਨ ਫ੍ਸਾ ਲਈ
ਕਰਨੀ ਪੇਂਦੀ ਰੋਜ ਜਗਾੜੀ
ਓ ਫੂਕ ਮਾਰਦੇ ਆ ਪਵੇ ਪਟਾਕਾ
ਜਿੰਗਦੀ ਹੋਗੀ bbble gum

ਬੰਦੇ ਨੂੰ Gaurav jain ਕਹਿੰਦੇ ਨੇ ਜੀ

ਭਾਜੀ in problem, ਭਾਜੀ in problem, ਭਾਜੀ in problem
ਭਾਜੀ in problem, ਭਾਜੀ in problem, ਭਾਜੀ in problem
ਭਾਜੀ in problem, ਭਾਜੀ

ਰਿੰਗਲ ਮੀਂਗਲ ਤਲੀ ਤਲਿੰਗਨ
ਰਿੰਗਲ ਮੀਂਗਲ ਤਲੀ ਤਲਿੰਗਨ

ਹੋ ਭਾਜੀ ਦੀ ਸੁਰਤਾਲ ਵਿਗੜ ਗਈ
ਹੋ balance ਵਿਗੜੇ ਚਾਲ ਵਿਗੜ ਗਈ
ਹੋ ਭਾਜੀ ਦੀ ਸੁਰਤਾਲ ਵਿਗੜ ਗਈ
ਹੋ balance ਵਿਗੜੇ ਚਾਲ ਵਿਗੜ ਗਈ
ਹੋ ਡਿੱਗ ਪਈ ਕੌੜੀ ਖੜੀ ਖਲੌਤੀ
ਗਾਰੇ ਦੇ ਵਿਚ ਬਿਹ ਗਈ ਬੋਤੀ
ਹੋ ਖਿੜ ਗਈ ਤੂੜੀ ਪਈ ਪਸੂਰੀ
ਨਾਸਾ ਦੇ ਵਿਚ ਹੋ ਗੇਯਾ ਦਮ

ਹੋ ਗਈ full on [C7]confusion, ਜਦੋ ਫਸਣ ਗੇ

ਭਾਜੀ in problem, ਭਾਜੀ in problem, ਭਾਜੀ in problem
ਭਾਜੀ in problem, ਭਾਜੀ in problem, ਭਾਜੀ in problem
ਭਾਜੀ in problem, ਭਾਜੀ

ਰਿੰਗਲ ਮੀਂਗਲ ਤਲੀ ਤਲਿੰਗਨ
ਰਿੰਗਲ ਮੀਂਗਲ ਤਲੀ ਤਲਿੰਗਨ

ਕਿਥੇ Akshay Kumar ਨਾਲ ਓ London [C7]ਵਾਲੀ Katɾina Kaif
ਐਥੇ ਮੇਰੇ ਨਾਲ ਲਾਂਡਰਾ ਵਾਲੀ ਪੋਲੀ ਭੇਜ ਦਿੰਦੇ ਨੇ

ਭਾਜੀ in problem, ਭਾਜੀ in problem, ਭਾਜੀ in problem
ਭਾਜੀ ਭਾਜੀ ਭਾਜੀ ਭਾਜੀ
Đăng nhập hoặc đăng ký để bình luận

ĐỌC TIẾP