ਆਏ ਦੇਸੀ ਜੱਟੀ
Sukhdeep Grewal
With Music Empire
ਗੋਰਾ ਰੰਗ ਭਾਫ਼ਾਨ ਛੱਡ ਦਾ ਸ਼ਰੀਰ ਵੇ
ਕੁੜਤੀ ਆ ਕਾਲੀ ਮਿੱਤਰਾਂ
ਗੋਰਾ ਰੰਗ ਭਾਫ਼ਾਨ ਛੱਡ ਦਾ ਸ਼ਰੀਰ ਵੇ
ਕੁੜਤੀ ਆ ਕਾਲੀ ਮਿੱਤਰਾਂ
ਮੈਨੂੰ ਲੰਡਨੋ ਤਵੀਤ ਮੰਗਾ ਦੇ
ਮੈਂ ਨਜ਼ਰਾਂ ਨੇਂ ਖਾ ਲਈ ਮਿੱਤਰਾਂ
ਮੈਨੂੰ ਲੰਡਨੋ ਤਵੀਤ ਮੰਗਾ ਦੇ
ਮੈਂ ਨਜ਼ਰਾਂ ਨੇਂ ਖਾ ਲਈ ਮਿੱਤਰਾਂ (Music Empire)
ਉੱਠ ਕੇ ਸਵੇਰੇ ਵੇ ਤੂੰ
ਕਾਲਾ ਮਾਲ ਛੱਕਦਾ
ਅੱਖ ਰੱਖੇਂ ਲਾਲ ਜੱਟਾ
ਮੁਛਾਂ ਚਾਡੀ ਰੱਖਦੇਈਂ
ਕਾਲਾ ਮਾਲ ਕਾਲਾ ਮਾਲ
ਹਾਂ ਉੱਠ ਕੇ ਸਵੇਰੇ ਵੇ ਤੂੰ
ਕਾਲਾ ਮਾਲ ਛੱਕਦਾ
ਅੱਖ ਰੱਖੇਂ ਲਾਲ ਜੱਟਾ
ਮੁਛਾਂ ਚਾਡੀ ਰੱਖਦੇਈਂ
ਧੁਨੀ ਚ ਹਰ ਵੇਲੇ ਰਹਿੰਦੀ ਵੇ
ਅੱਖ ਮੇਰੀ ਕਾਲੀ ਮਿੱਤਰਾਂ
ਮੈਨੂੰ ਲੰਡਨੋ ਤਵੀਤ ਕਾਰਾ ਦੇ
ਨਜ਼ਰਾਂ ਨੇਂ ਖਾ ਲਈ ਮਿੱਤਰਾਂ
ਮੈਨੂੰ ਲੰਡਨੋ ਤਵੀਤ ਕਾਰਾ ਦੇ ਵੇ
ਨਜ਼ਰਾਂ ਨੇਂ ਖਾ ਲਈ ਮਿੱਤਰਾਂ
ਹੋ ਗੂੰਦਵਾਨ ਸ਼ੇਰੀਰ ਜੱਟੀ
ਪਤਲੀ ਨਾਂ ਭਾਰੀ ਵੇ
ਤੇਰੀ ਵੀ ਮੇਰੇ ਤੇ ਤਾਹੀ
ਆੜ ਗ਼ੀ ਗਰਾਰੀ ਵੇ
ਹਾਂ ਗੂੰਦਵਾਨ ਸ਼ਰੀਰ ਜੱਟੀ
ਪਤਲੀ ਨਾਂ ਭਾਰੀ ਵੇ
ਤੇਰੀ ਵੀ ਮੇਰੇ ਤੇ ਤਾਹੀ
ਆੜ ਗ਼ੀ ਗਰਾਰੀ ਵੇ
ਅੱਖ ਮੋਟੀ ਤੇਰੀ body ਦੀ scan ਮਾਰੇ
ਕਰੀ ਆਪਾਂ ਕਾਹਲੀ ਮਿੱਤਰਾਂ
ਮੈਨੂੰ ਲੰਡਨੋ ਤਵੀਤ ਕਾਰਾ ਦੇ
ਮੈਂ ਨਜ਼ਰਾਂ ਨੇਂ ਖਾ ਲਈ ਮਿੱਤਰਾਂ
ਮੈਨੂੰ ਲੰਡਨੋ ਤਵੀਤ ਕਾਰਾ ਦੇ
ਮੈਂ ਨਜ਼ਰਾਂ ਨੇਂ ਖਾ ਲਈ ਮਿੱਤਰਾਂ
ਗਰੇਵਾਲ ਦੀਆ ਗੱਲਾਂ 36 ਪਿੰਡ ਕਰ ਦੇ ਨੇ
ਡਰ ਦੇ ਨੇ ਵੈਲੀ ਤੈਥੋਂ ਤੇਰਾ ਪਾਣੀ ਭਰ ਦੇ ਨੇ
ਗਰੇਵਾਲ ਦੀਆ ਗੱਲਾਂ 36 ਪਿੰਡ ਕਰ ਦੇ ਨੇ
ਹਾ ਗਰੇਵਾਲ ਦੀਆ ਗੱਲਾਂ 36 ਪਿੰਡ ਕਰ ਦੇ ਨੇ
ਡਰ ਦੇ ਨੇ ਵੈਲੀ ਤੈਥੋਂ ਤੇਰਾ ਪਾਣੀ ਭਰ ਦੇ ਨੇ
ਟੇਡਾ ਝਾਕਦੇ ਕਲੇਜੇ ਪੀੜ ਉੱਠਦੀ ਵੇ
ਜਾਂਦੀ ਨਾ ਸੰਭਾਲੀ ਮਿੱਤਰਾ
Music Empire
ਮੈਨੂੰ ਲੰਡਨੋ ਤਵੀਤ ਮਗਾਦੇ ਦੇ
ਮੈਂ ਨਜ਼ਰਾਂ ਨੇਂ ਖਾ ਲਈ ਮਿੱਤਰਾਂ
ਮੈਨੂੰ ਲੰਡਨੋ ਤਵੀਤ ਮਗਾਦੇ ਦੇ
ਮੈਂ ਨਜ਼ਰਾਂ ਨੇਂ ਖਾ ਲਈ ਮਿੱਤਰਾਂ
ਮੈਨੂੰ ਲੰਡਨੋ ਤਵੀਤ ਮਗਾਦੇ ਦੇ
ਮੈਂ ਨਜ਼ਰਾਂ ਨੇਂ ਖਾ ਲਈ ਮਿੱਤਰਾਂ (Music Empire)
Đăng nhập hoặc đăng ký để bình luận
Đăng nhập
Đăng ký