Hawai Fair

ਮੇਰੀ ਢਾਈ ਫੁੱਟ ਗੁੱਟ ਡਾਂਗ ਚੋਬਰਾਂ ਦੇ ਮਾਰਦੀ
ਆਖ ਮਟਕ ਜਾਂਦੀ ਏ ਪੀੜੀ ਕੁਜ ਨਾਂ ਵਿਚਾਰਦੀ
ਮੇਰੀ ਢਾਈ ਫੁੱਟ ਗੁੱਟ ਡਾਂਗ ਚੋਬਰਾਂ ਦੇ ਮਾਰਦੀ
ਮਟਕ ਜਾਂਦੀ ਏ ਅੱਖ ਕੁਜ ਨਾਂ ਵਿਚਾਰਦੀ
ਹੋ ਗੱਲ ਵੱਸ ਚ ਰਹੀ ਨਾਂ ਮੇਰੇ ਵੱਸ ਚ ਰਹੀ ਨਾਂ ਮੇਰੇ
ਹਾਏ ਵੇ ਕ਼ੋਈ ਹਿਲਾ ਕਰ ਲੇ
ਰੂਪ ਮੇਰੇ ਦੇ ਆਸ਼ਿਕ਼ ਵਿਰਗਾ ਲੈਂਦੇ ਚਾਰ ਚੁਫੇਰੇ
ਹਾਏ ਵੇ ਕ਼ੋਈ ਹਿਲਾ ਕਰ ਲੇ ਹਾਏ ਵੇ ਕ਼ੋਈ ਹਿਲਾ ਕਰ ਲੇ

R Guru

ਸੋਨੀਆ ਮੱਛਦੇ ਕਹਿਰ ਕੱਢ ਕੇ ਹਵਾਈ fire ਆ ਕੇ ਮੇਰੇ collage ਦੇ ਗੇਟ ਤੇ
ਲਲੀ ਛੱਲੀ ਚੱਕ ਲਾ ਵੇ ਕਿਲੇ ਵਾਂਗੂ ਪਤਾ ਲੇ ਜੋ ਰਹਿੰਦੀ ਆ ਪੁਲਿਸ ਵਾਂਗੂ ɾate ਤੇ
ਸੋਨੀਆ ਮੱਛਦੇ ਕਹਿਰ ਕੱਢ ਕੇ ਹਵਾਈ ਫਿਰੇ ਆ ਕੇ ਮੇਰੇ collage ਦੇ ਗੇਟ ਤੇ
ਲਲੀ ਛੱਲੀ ਚੱਕ ਲਾ ਵੇ ਕਿਲੇ ਵਾਂਗੂ ਪਤਾ ਲੇ ਜੋ ਰਹਿੰਦੀ ਆ ਪੁਲਿਸ ਵਾਂਗੂ ɾate ਤੇ
ਹੋਰ ਦੇ ਦਾ ਹੋਂਸਲੇ ਕੇਹੜੇ ਦੇ ਦਾ ਹੋਂਸਲੇ ਕੇਹੜੇ
ਹਾਏ ਵੇ ਕ਼ੋਈ ਹਿਲਾ ਕਰ ਲੇ
ਰੂਪ ਮੇਰੇ ਦੇ ਆਸ਼ਿਕ਼ ਵਿਰਗਾ ਲੈਂਦੇ ਚਾਰ ਚੁਫੇਰੇ
ਹਾਏ ਵੇ ਕ਼ੋਈ ਹਿਲਾ ਕਰ ਲੇ ਹਾਏ ਵੇ ਕ਼ੋਈ ਹਿਲਾ ਕਰ ਲੇ

ਕੀ ਖੰਡ ਕੋਲ ਕੇ ਪਿਆ ਤੀ ਚਾਨਾ ਤੇਰੇ ਨਾਲ ਲਾ ਤੀ ਚਾਨਾ ਮੈਂ ਤਾਂ ਏਹ ਹੁਸਨਾਂ ਦੀ ਹੱਟ ਵੇ
ਤੇਰੇ ਉਤੇ ਮਾਰਦੀ ਯਾ ਪਿਆਰ ਬੜਾ ਕਰਦੀ ਯਾ ਲਾਵੇ ਨਾਂ ਚੰਦਰਿਆ ਤੂੰ ਲੱਤ ਵੇ

ਓ ਕਦੇ ਬੇਹ ਜਾ ਦਿਲ ਦੇ ਵੇੜੇ ਬੇਹ ਜਾ ਦਿਲ ਦੇ ਵੇੜੇ
ਹਾਏ ਵੇ ਕ਼ੋਈ ਹਿਲਾ ਕਰ ਲੇ
ਰੂਪ ਮੇਰੇ ਦੇ ਆਸ਼ਿਕ਼ ਵਿਰਗਾ ਲੈਂਦੇ ਚਾਰ ਚੁਫੇਰੇ
ਹਾਏ ਵੇ ਕ਼ੋਈ ਹਿਲਾ ਕਰ ਲੇ ਹਾਏ ਵੇ ਕ਼ੋਈ ਹਿਲਾ ਕਰ ਲੇ

ਅੱਗੇ ਕਿੰਨੇ ਚੱਲਦੇ ਨੇਂ ਤੇਰਿਆ ਦੇ ਤੇਰਾ ਉਤੇ ਤੱਕਲਾ ਪਿਆਰਾ ਵਾਲਾ ਕੈਸੇ ਵੀ
ਤੇਰੇ ਨਾਲ ਖੜੁ ਯਾਰਾ ਹਾਮੀ ਤੇਰੀ ਭਰੂ happy ਰਾਏ ਕੋਟਿ ਬਦਲੂ ਨਾਂ ਭੇਸ ਵੀ

ਲੈਣੇ ਤੇਰੇ ਨਾਲ ਸੋਨੀਆ ਫ਼ੇਰੇ ਤੇਰੇ ਨਾਲ ਹਾਣੀਆਂ ਫੇਰੇ
ਹਾਏ ਵੇ ਕ਼ੋਈ ਹਿਲਾ ਕਰ ਲੇ
ਰੂਪ ਮੇਰੇ ਦੇ ਆਸ਼ਿਕ਼ ਵਿਦਕਾ ਲੈਂਦੇ ਚਾਰ ਚੁਫੇਰੇ
ਹਾਏ ਵੇ ਕ਼ੋਈ ਹਿਲਾ ਕਰ ਲੇ ਹਾਏ ਵੇ ਕ਼ੋਈ ਹਿਲਾ ਕਰ ਲੇ
Log in or signup to leave a comment

NEXT ARTICLE