Liquor Store

ਕੋਈ ਸਾਨੂ ਨਾ disturb ਕਰੇ
ਕੋਈ ਸਾਨੂ ਨਾ disturb ਕਰੇ
ਤਾਇਯੋ phone ਮੈ ਕਰਤਾ off ਹੀ ਹੈ

Snapy

ਹੁਨ liquor store ਨੀ ਬੇਹੰਦਾ ਗਬਰੂ
ਤੇਰੇ ਨਾਲ ਪਿੰਦਾ coffee ਹੈ
ਇਕ ਨਸ਼ਾ ਤੇਰੀ ਬਸ ਅੱਖ ਦਾ ਲੱਗਿਆ
ਵੈਸੇ ਮੁੰਡਾ ਸੋਫੀ ਹੈ
ਹੁਨ liquor store ਨੀ ਬੇਹੰਦਾ ਗਬਰੂ
ਤੇਰੇ ਨਾਲ ਪਿੰਦਾ coffee ਹੈ
ਇਕ ਨਸ਼ਾ ਤੇਰੀ ਬਸ ਅੱਖ ਦਾ ਲੱਗਿਆ
ਵੈਸੇ ਮੁੰਡਾ ਸੋਫੀ ਹੈ

ਪਾਵੇ ਯਾਰ ਸਾਡੇ ਨੇ ਥੋਡੇ ਸਾਰੇ ਚੰਗੇ ਬੰਦੇ ਜੋਡੇ
ਇਕ ਦਿੱਲ ਤੇਰੇ ਨਾ ਕੀਤਾ ਬਾਕੀ ਸਾਰਿਯਾ ਖਾਲੀ ਮੋਡੇ
ਕੀਤੇ ਤੂ ਨਾ ਛੱਡ ਜੇ ਮਾਡੀ ਆਦਤ ਹੀ ਛੱਡ ਦੀ
ਓ ਕੰਨ ਕਰਕੇ ਗੱਲ ਸੁਨ ਓ ਵੀ ਹੈ
ਹੁਨ liquor store ਨੀ ਬੇਹੰਦਾ ਗਬਰੂ
ਤੇਰੇ ਨਾਲ ਪਿੰਦਾ coffee ਹੈ
ਇਕ ਨਸ਼ਾ ਤੇਰੀ ਬਸ ਅੱਖ ਦਾ ਲੱਗਿਆ
ਵੈਸੇ ਮੁੰਡਾ ਸੋਫੀ ਹੈ

ਦਿੱਲ ਹਰ ਦਿਨ ਤੈਥੋ ਹਰਦਾ
ਨਾ ਤੇਰੇ ਬਿਨ ਹੁਣ ਸਰਦਾ
Rav Hanjra ਹੁਣ ਜਣੀ ਖਣੀ ਨਾਲ
hang out ਨੀ ਕਰਦਾ
ਉਂਜ ਤੇਰੇ ਪਿਛੇ ਮੁੰਡੇਯਾ ਦੀ line ਸੀ ਭਾਰੀ
ਓ ਪਰ ਜੱਟ ਨੇ ਜੀਤੀ ਟ੍ਰੋਫੀ ਏ
ਹੁਨ liquor store ਨੀ ਬੇਹੰਦਾ ਗਬਰੂ
ਤੇਰੇ ਨਾਲ ਪਿੰਦਾ coffee ਹੈ
ਇਕ ਨਸ਼ਾ ਤੇਰੀ ਬਸ ਅੱਖ ਦਾ ਲੱਗਿਆ
ਵੈਸੇ ਮੁੰਡਾ ਸੋਫੀ ਹੈ
ਹੁਨ liquor store ਨੀ ਬੇਹੰਦਾ ਗਬਰੂ
ਤੇਰੇ ਨਾਲ ਪਿੰਦਾ coffee ਹੈ
ਇਕ ਨਸ਼ਾ ਤੇਰੀ ਬਸ ਅੱਖ ਦਾ ਲੱਗਿਆ
ਵੈਸੇ ਮੁੰਡਾ ਸੋਫੀ ਹੈ
ਨਾ ਨਾ ਨਾ ਨਾ
liquor store ਸੋਫੀ ਹੈ, ਸੋਫੀ ਹੈ
Đăng nhập hoặc đăng ký để bình luận

ĐỌC TIẾP