Lamberghini Cover Song

Lamborghini ਚਲਾਈ ਜਾਨੇ ਓ
Lamborghini ਚਲਾਈ ਜਾਨੇ ਓ
ਸਾਨੂੰ ਵੀ ਝੁਟਾ ਦੇ ਦੋ
ਕਿੱਥੇ ਕੱਲੇ-ਕੱਲੇ ਜਾਈ ਜਾਨੇ ਓ?
ਸਾਨੂੰ ਵੀ ਝੁਟਾ ਦੇ ਦੋ
ਕਿੱਥੇ ਕੱਲੇ-ਕੱਲੇ ਜਾਈ ਜਾਨੇ ਓ?
Model Town 'ਚ ਮਾਰੇ ਗੇੜੀ
Model Town 'ਚ ਮਾਰੇ ਗੇੜੀ
ਸਾਨੂੰ ਵੀ ਝੁਟਾ ਦੇ ਦੋ
ਕਿੱਥੇ ਕੱਲੇ-ਕੱਲੇ ਜਾਈ ਜਾਨੇ ਓ? (ਕਿੱਥੇ ਕੱਲੇ-ਕੱਲੇ?)

ਇਸ਼ਕੇ ਦਾ ਐਸਾ ਪਾਇਆ ਜਾਲ ਸੋਹਣੀਏ
ਦਿਲ ਮੇਰਾ ਕੱਢ ਕੇ ਲੈ ਗਈ ਨਾਲ ਸੋਹਣੀਏ
ਤੇਰੇ ਪਿੱਛੇ ਲੱਗੇ ਹੋਇਆ ਸਾਲ ਸੋਹਣੀਏ
ਮਾਨ ਜਾ,ਮਾਨ ਜਾ,ਯੂ ਨਾ ਸ੍ਤਾ
ਕਰੇ ਗੈਰਾਂ ਨਾਲ ਜਦ ਗੱਲਾਂ (ਗੱਲਾਂ)
ਦੁੱਖਦਾ ਐ ਦਿਲ ਮੇਰਾ ਝੱਲਾ (ਝੱਲਾ)
ਕਿੰਨਾ ਤੜਪਾਵੇ ਸੋਹਣੀਏ (ਹੋ, ਕਿੰਨਾ ਤੜਪਾਵੇ ਤੂੰ)
ਫ਼ੇਰ ਮਿੱਠੀ-ਮਿੱਠੀ ਗੱਲਾਂ ਕਰੀ ਜਾਵੇ (ਜਾਵੇ)
ਕਹਿੰਦੀ, "ਗੱਡੀ ਵਿੱਚ ਗੇੜੀਆਂ ਲਵਾ ਦੇ" (ਲਵਾ ਦੇ)
ਹੁਣ ਦੂਰੋਂ ਤੱਕੀ ਜਾ ਤੂੰ ਸੋਹਣੀਏ (ਹੋ, ਤੱਕੀ ਜਾ ਤੂੰ ਸੋਹਣੀਏ)

Lamborghini ਚਲਾਈ ਜਾਨੇ ਓ
Lamborghini ਚਲਾਈ ਜਾਨੇ ਓ
ਸਾਨੂੰ ਵੀ ਝੁਟਾ ਦੇ ਦੋ
ਕਿੱਥੇ ਕੱਲੇ-ਕੱਲੇ ਜਾਈ ਜਾਨੇ ਓ?(ਕਿੱਥੇ ਕੱਲੇ-ਕੱਲੇ?)
Model Town 'ਚ ਮਾਰੇ ਗੇੜੀ
Model Town 'ਚ ਮਾਰੇ ਗੇੜੀ
ਸਾਨੂੰ ਵੀ ਝੁਟਾ ਦੇ ਦੋ
ਕਿੱਥੇ ਕੱਲੇ-ਕੱਲੇ ਜਾਈ ਜਾਨੇ ਓ? (ਕਿੱਥੇ ਕੱਲੇ-ਕੱਲੇ?)

Goddamn, million [C7]dollar Lamborghini (Whoo!)
Fail ਤੂੰ ਕਰਾਤੀ, ਲਗੇ ਉਸ ਤੋਂ ਵੀ ਮਹਿੰਗੀ
Goddamn, tick-tock walk ਤੇਰੀ ਸੋਹਣੀ
ਹੌਲੀ-ਹੌਲੀ ਚਲੇ, ਸੀਨੇ 'ਤੇ ਮਾਰੇ ਗੋਲੀ
Goddamn, ਮੈਨੂੰ ਮੇਰੇ ਰੱਬ ਦੀ ਸੌਂਹ
ਮੈਂ ਦੇਖਣਾ ਨਾ ਤੇਰੇ ਵੱਲ ਹੈਗੀ ਤੂੰ ਸ਼ਿਕਾਰੀ
Goddamn, ਕਿ ਹੋ ਜਾਵੇ ਨਾ ਪਿਆਰ ਤੇਰੇ ਨਾਲ
ਮੈਂ ਦੂਰ-ਦੂਰ ਰਵਾਂ ਤਾਹੀਓਂ ਬੱਚਦੇ-ਬਚਾਉਂਦੇ

ਜਾਣ ਹੀ ਕੱਢ ਦੇ ਜਾਂਦੇ ਆ ਤੇਰੇ ਤਿੱਖੇ-ਤਿੱਖੇ ਨੈਣ ਨੀ
ਜਾਣ ਹੀ ਕੱਢ ਦੇ ਜਾਂਦੇ ਆ ਤੇਰੇ ਤਿੱਖੇ-ਤਿੱਖੇ ਨੈਣ ਨੀ
ਤਾਂਹੀ ਬਚ-ਬਚਾਕੇ ਰਹਿਨੇ ਆਂ ਇਹਨਾਂ ਤਿੱਖੇ-ਤਿੱਖੇ ਨੈਣਾ ਤੋਂ
ਬਚ-ਬਚਾਕੇ ਰਹਿਨੇ ਆਂ ਇਹਨਾਂ ਤਿੱਖੇ-ਤਿੱਖਿਆ ਨੈਣਾ ਤੋਂ

Lamborghini ਚਲਾਈ ਜਾਨੇ ਓ
Lamborghini ਚਲਾਈ ਜਾਨੇ ਓ
ਸਾਨੂੰ ਵੀ ਝੁਟਾ ਦੇ ਦੋ
ਕਿੱਥੇ ਕੱਲੇ-ਕੱਲੇ ਜਾਈ ਜਾਨੇ ਓ? (ਕਿੱਥੇ ਕੱਲੇ-ਕੱਲੇ?)

ਕਿੱਥੇ ਕੱਲੇ-ਕੱਲੇ?
Đăng nhập hoặc đăng ký để bình luận

ĐỌC TIẾP