Bala Mashup

ਜੁੱਤੀ ਲੈਦੇ, ਚੂੜੀਆਂ ਲੈਦੇ, ਲੈਦੇ ਮੈਨੂੰ ਹਾਰ ਵੇ
ਇੱਕ ਤੂੰ ਮੈਨੂੰ ਲੈਦੇ ਬੰਗਲਾ, ਲੈਦੇ ਨਦੀਓਂ ਪਾਰ ਵੇ
ਲੈਦੇ ਨਦੀਓਂ ਪਾਰ ਵੇ

ਕੁੜੀ ਮੈਨੂੰ ਕਹਿੰਦੀ
Shot लगा...
ਕੁੜੀ ਮੈਨੂੰ ਕਹਿੰਦੀ... (ਹੋ)

ਪਾਗਲ ਹੋ ਜਾਉ ਜਬ ਤੂੰ ਹੋ ਰੂਬਰੂ
ਨਾ ਲੰਬਾ ਉਚਾ ਗੋਰਾ ਚਿੱਟਾ ਫਿਰ ਭੀ ਦਿਲ ਮੈਂ ਤੂੰ
ਇਸ਼ਕ ਨੇ ਤੇਰੇ ਕੀਆ ਹੈ ਬੇਕਾਬੂ
ਜੈਸਾ ਹੈ ਵੈਸਾ ਹੀ ਪਸੰਦ ਮੁਝੇ ਕੋ ਤੂੰ ਜਾਨੁ

ਆਮ ਕੁਛ ਤੋਂ ਬੋਲੀਏ ਮੀਆਂ ਕਿਸਕੇ ਹੋ ਲੀਯੇ
ਯਾਰੋ ਸੇ ਹਾ ਮੂੰਹ ਫੇਰ ਕੇ ਕਹਾ ਕੋ ਚਲ ਦੀਆ
Mood ਬਨਾ ਕੇ shot ਲੱਗਾ ਲੈ
ਨਹੀਂ ਤੋਂ ਚਿਪੇਗੇ ਕਟਾਪ

(Tequila)
Don't be [Am]shy, my [A]honey
Shot ਲੱਗਾ
ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ

(Tequila)
Don't be [Am]shy, my [A]honey
Shot ਲੱਗਾ
ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ
(Tequila)

ਸਾਨੂੰ ਕਰੇ ਇਸ਼ਾਰੇ (Touch my [A]body)
ਕੁੜੀ ਮੈਨੂੰ ਕਹਿੰਦੀ...
ਸਾਨੂੰ ਕਰੇ ਇਸ਼ਾਰੇ (Touch my [A]body)

ਸੁਨ ਮੈਂ ਹੂ ਥੋੜਾ ਸਨਕੀ ਕਰੁ ਮਨ ਕੀ
Baby, ਥੋੜਾ ਲੱਗਾ funky
ਨਾ ਹੀ ਮਨ ਕੀ ਨਾ ਹੀ ਧਨ ਕੀ
ਇਹ ਬਾਤ ਹੈ ਤੇਰੇ ਤਨ ਕੀ

ਪਿਆਰ ਤੋਂ ਥਾਂ ਤਬ ਪਿਆਰ ਹੀ ਹੈ ਓਰ
ਪਿਆਰ ਹਮੇਸ਼ਾ ਹੀ ਹੈ ਗਾ (ਮੈਂ ਕਿਹਾ, "ਨਾ, ਗੋਰੀਏ")
ਤੂੰ ਮੇਰਾ ਥਾਂ ਟੈਬ ਤੂੰ ਮੇਰਾ ਹੈ ਓਰ
ਮੇਰਾ ਹਮੇਸ਼ਾ ਹੀ ਰਹੇਗਾ (ਹੋ )

ਇੱਕੋ ਚੀਜ਼ ਮੇਰੇ ਕੋਲੇ ਪਿਆਰ, ਬੱਲੀਏ
ਐਵੇਂ ਨਾ ਗਰੀਬਾਂ ਨੂੰ ਤੂੰ ਮਾਰ, ਬੱਲੀਏ
ਇੱਕੋ ਚੀਜ਼ ਮੇਰੇ ਕੋਲੇ ਪਿਆਰ, ਬੱਲੀਏ
ਐਵੇਂ ਨਾ ਗਰੀਬਾਂ ਨੂੰ ਤੂੰ

ਸਾਰੀ ਦੁਨੀਆ ਦੇ ਹਾਏ ਬੰਗਲੇ ਪੈ ਗਏ, ਸੋਹਣਿਆ
ਮੈਂ ਕਿਹਾ ਨਾ-ਨਾ-ਨਾ-ਨਾ-ਨਾ
ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ

(Tequila)
Don't be [Am]shy, my [A]honey
Shot ਲਗਾ
ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ

(Tequila)
Don't be [Am]shy, my [A]honey
Shot लगा
ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ
(Tequila)

ਸਾਨੂੰ ਕਰੇ ਇਸ਼ਾਰੇ (Touch my [A]body)
ਕੁੜੀ ਮੈਨੂੰ ਕਹਿੰਦੀ...
ਸਾਨੂੰ ਕਰੇ ਇਸ਼ਾਰੇ
Đăng nhập hoặc đăng ký để bình luận

ĐỌC TIẾP