Laal Churha

ਸੁਣੀ ਗੌਰ ਨਾਲ ਦਿਲ ਦੀ ਸੁਣਾਉਣੀ ਆਂ
ਬਾਕੀ ਦੀ ਵੀ ਜ਼ਿੰਦਗੀ ਮੈਂ ਤੇਰੇ ਨਾਮ ਲਾਉਣੀ ਆਂ
ਸੁਣੀ ਗੌਰ ਨਾਲ ਦਿਲ ਦੀ ਸੁਣਾਉਣੀ ਆਂ
ਬਾਕੀ ਦੀ ਵੀ ਜ਼ਿੰਦਗੀ ਮੈਂ ਤੇਰੇ ਨਾਮ
ਸੋਂਹ ਤੇਰੀ ਲੱਗੇ ਜੱਟੀ ਤੱਕੇ ਨਾ ਕਿਸੇ ਨੂੰ
ਸੋਂਹ ਤੇਰੀ ਲੱਗੇ ਜੱਟੀ ਤੱਕੇ ਨਾ ਕਿਸੇ ਨੂੰ
ਪਰ ਤੇਰੇ ਲਈ ਤਾਂ ਬੋਲੇ ਉੱਤੇ ਹਾਨ
ਗੋਰੀ ਵੀਨੀ ਵਿਚ ਚੁੜਾ ਲਾਲ ਰੰਗ ਦਾ
ਪਾਉਣਾ ਸੋਹਣਿਆਂ ਲਿਖਾ ਕੇ ਤੇਰਾ ਨਾ
ਗੋਰੀ ਵੀਨੀ ਵਿਚ ਚੁੜਾ ਲਾਲ ਰੰਗ ਦਾ
ਪਾਉਣਾ ਸੋਹਣਿਆਂ ਲਿਖਾ ਕੇ ਤੇਰਾ ਨਾ ਹਾ ਹਾ

ਬੇਬੇ ਜੀ ਨੇ ਖੁਸ਼ ਤੇਰੀ ਫੋਟੋ ਐਂ ਦਿਖਾਈ ਆ
ਸੱਚ ਦੱਸਾਂ ਗੱਲ ਐ ਜੇ ਬਾਪੂ ਤੋਂ ਲਗਾਈ ਆ
ਬੇਬੇ ਜੀ ਨੇ ਖੁਸ਼ ਤੇਰੀ ਫੋਟੋ ਐਂ ਦਿਖਾਈ ਆ
ਸੱਚ ਦੱਸਾਂ ਗੱਲ ਐ ਜੇ ਬਾਪੂ ਤੋਂ ਲਗਾਈ ਆ
ਇੰਨਾ ਤੂੰ ਤਾਂ ਜਾਂਦੀ ਐਂ ਬੇਬੇ ਜੀ ਨੂੰ ਮੈਂ ਵੀ ਓਹਨਾ
ਲੈਣਾ ਬਾਪੂ ਜੀ ਨੂੰ ਵੀ ਮਨਾ
ਗੋਰੀ ਵੀਨੀ ਵਿਚ ਚੁੜਾ ਲਾਲ ਰੰਗ ਦਾ
ਪਾਉਣਾ ਸੋਹਣਿਆਂ ਲਿਖਾ ਕੇ ਤੇਰਾ ਨਾ
ਗੋਰੀ ਵੀਨੀ ਵਿਚ ਚੁੜਾ ਲਾਲ ਰੰਗ ਦਾ
ਪਾਉਣਾ ਸੋਹਣਿਆਂ ਲਿਖਾ ਕੇ ਤੇਰਾ ਨਾ ਹਾ ਹਾ

CCD ਚ coffee ਆਂ ਤੇ ਗੱਡੀ ਚ ਸੇਰਾ ਦਾ
ਮੈਨੂੰ ਨੀ ਪਸੰਦ ਐ ਰਿਵਾਜ ਜੱਟਾ ਸ਼ਹਿਰਾਂ ਦਾ
CCD ਚ cofee’ਆਂ ਤੇ ਗੱਡੀ ਚ ਸੈਰਾਂ ਦਾ
ਮੈਨੂੰ ਨੀ ਪਸੰਦ ਐ ਰਿਵਾਜ ਜੱਟਾ
ਰੁਖੀ ਨੀ ਸੀ ਉਮਰਾਂ ਲਿਖਾਉਣ ਤੇਰੇ ਨਾਲ
ਮੈਨੂੰ ਇੱਜਤਨ ਨਾਲ ਲੈ ਜਾ ਤੂੰ ਵਿਆਹ
ਗੋਰੀ ਵੀਨੀ ਵਿਚ ਚੁੜਾ ਲਾਲ ਰੰਗ ਦਾ
ਪਾਉਣਾ ਸੋਹਣਿਆਂ ਲਿਖਾ ਕੇ ਤੇਰਾ ਨਾ
ਗੋਰੀ ਵੀਨੀ ਵਿਚ ਚੁੜਾ ਲਾਲ ਰੰਗ ਦਾ
ਪਾਉਣਾ ਸੋਹਣਿਆਂ ਲਿਖਾ ਕੇ ਤੇਰਾ
ਲੋੜ ਵੇ , ਲੋੜ ਵੇ ਤੇਰੀ ਲੋੜ ਵੇ
ਲੋੜ ਵੇ , ਲੋੜ ਵੇ ਤੇਰੀ ਲੋੜ ਵੇ
ਮਰ ਜੰਗੀ ਖੜੀ ਸੋਹਣਿਆਂ
ਮਰ ਜਾਊਗੀ ਖੜੀ ਸੋਹਣਿਆਂ
ਜੇ ਤੂੰ ਮੰਗਣਾ ਕਰਾਇਆ ਕਿੱਤੇ ਹੋਰ ਵੇ
ਕਰ ਕਰ wait ਕੱਟ ਲੈ ਮੈਂ ਕਿੰਨੇ ਸਾਲ ਵੇ
ਲੈ ਜਾ ਡੋਲੀ ਚ ਬਿਠਾ ਕੇ ਸੁਲਤਾਨ ਵਿੰਦਰ ਨਾਲ ਵੇ
ਕਰ ਕਰ wait ਕੱਟ ਲੈ ਮੈਂ ਕਿੰਨੇ ਸਾਲ ਵੇ
ਲੈ ਜਾ ਡੋਲੀ ਚ ਬਿਠਾ ਕੇ ਸੁਲਤਾਨ ਵਿੰਦਰ ਨਾਲ ਵੇ
ਲਾਵੋ ਭੁੱਲਰਨ ਤੇ ਇਹਨਾਂ ਨਾਵਨ ਲੈਣੀਆਂ
ਮੈਂ ਚੜ੍ਹ ਮੈਨੂੰ ਐੱਨ ਚੜ੍ਹ ਲਾਵਾਂ ਦਾ ਐ ਚਾਹ

Yeah
Mix Singh in the house

ਗੋਰੀ ਵੀਨੀ ਵਿਚ ਚੁੜਾ ਲਾਲ ਰੰਗ ਦਾ
ਪਾਉਣਾ ਸੋਹਣਿਆਂ ਲਿਖਾ ਕੇ ਤੇਰਾ ਨਾ ਹਾ ਹਾ
Đăng nhập hoặc đăng ký để bình luận

ĐỌC TIẾP