Desi Crew
ਜਿਹਨੂੰ ਜਿਹਨੂੰ ਟੰਗੇ ਨਾਲ ਨੈਣਾ ਵਾਲੇ ਤੀਰਾਂ
ECG ਚ ਆਉਂਦੀਆਂ ਨੇ ਸੀਧੀਆਨ ਲਕੀਰਾਂ
ਟੂਣੇਹਾਰੀ ਅੱਖ ਤੇ slim ਬੜਾ ਲੱਕ
ਚੰਗੇ ਭਲੇਆਂ ਦੀ ਮਾਰਤੀ ਤੂੰ ਦਿਨਾਂ ਵਿਚ ਮੱਤ
Light Brown ਜੀ skin ਨੱਕ ਵਿਚ ਪਾਇਆ ਕੋਕਾ ਬੱਲੀਏ
ਤੈਨੂੰ ਪਾਉਣ ਪਿੱਛੇ ਹੋਇਆ ਬੜਾ ਔਖਾ
ਉਂਝ ਘਰੋਂ ਮੁੰਡਾ ਸੌਖਾ ਬੱਲੀਏ
ਤੈਨੂੰ ਪਾਉਣ ਪਿੱਛੇ ਹੋਇਆ ਬੜਾ ਔਖਾ
ਉਂਝ ਘਰੋਂ ਮੁੰਡਾ ਸੌਖਾ ਬੱਲੀਏ
ਬੋਬੇ ਦੇ designer ਏ ਦੇ ਪਾਉਂਦੀ ਕੱਪੜੇ
ਜੋੜੇ Sandle’ਏ ਦੇ ਬਹੁਤੇ ਨਾ ɾepeat ਕਰਦੀ
ਡੱਬੂਰ ਦੇ ਸ਼ਹਿਦ ਨਾਲੋਂ ਗੱਲਾਂ ਮੀਠੀਆਂ
ਸੂਹੇ ਬੁੱਲਾਂ ਨਾਲ ਨੀ Tweet ਕਰਦੀ
ਡੱਬੂਰ ਦੇ ਸ਼ਹਿਦ ਨਾਲੋਂ ਗੱਲਾਂ ਮੀਠੀਆਂ
ਸੂਹੇ ਬੁੱਲਾਂ ਨਾਲ ਨੀ Tweet ਕਰਦੀ
ਸੂਹੇ ਬੁੱਲਾਂ ਨਾਲ ਨੀ Tweet ਕਰਦੀ
ਗੱਲਾਂ ਪਾਖੰਡ tomato [C7]ਧੁੱਪ ਚ ਤੇਰੇ ਤੇ ਰੰਗ ਚੋਖਾ ਬੱਲੀਏ
ਤੈਨੂੰ ਪਾਉਣ ਪਿੱਛੇ ਹੋਇਆ ਬੜਾ ਔਖਾ
ਉਂਝ ਘਰੋਂ ਮੁੰਡਾ ਸੌਖਾ ਬੱਲੀਏ
ਤੈਨੂੰ ਪਾਉਣ ਪਿੱਛੇ ਹੋਇਆ ਬੜਾ ਔਖਾ
ਉਂਝ ਘਰੋਂ ਮੁੰਡਾ ਸੌਖਾ ਬੱਲੀਏ
ਪਿੰਡ ਇਹਨਾਂ ਖੇਤਾਂ ਚ ਨਾ ਫੋਰਡ ਘਸਦਾ
ਜਿੰਨੇ ਤੇਰੇ ਪਿੱਛੇ ਬੇਅਮੀਰ ’ਸੀ ਦੇ ਟੈਰ ਘਸਦੇ
ਨਾਲੀਆਂ ਦੋਨਾਲੀਆਂ ਤਾਂ ਫੇਲ ਸਾਰੀਆਂ
ਨੀ ਤੂੰ ਨੈਣਾ ਨਾਲ ਨਿਸ਼ਾਨੇ ਲਈ ਜਾਵੇਂ ਕਸਕੇ
ਨਾਲੀਆਂ ਦੋਨਾਲੀਆਂ ਤਾਂ ਫੇਲ ਸਾਰੀਆਂ
ਨੀ ਤੂੰ ਨੈਣਾ ਨਾਲ ਨਿਸ਼ਾਨੇ ਲਈ ਜਾਵੇਂ ਕਸਕੇ
ਗੋਲੀ ਨੈਣਾ ਦੀ ਹੀਕਾਂ ਨੂੰ ਜਾਣਦੀ ਚੀਰ ਦੀ
ਨਾ ਫਿਰੇ ਜਾਂਦਾਂ ਫੋਕਾ ਬੱਲੀਏ
ਤੈਨੂੰ ਪਾਉਣ ਪਿੱਛੇ ਹੋਇਆ ਬੜਾ ਔਖਾ
ਉਂਝ ਘਰੋਂ ਮੁੰਡਾ ਸੌਖਾ ਬੱਲੀਏ
ਤੈਨੂੰ ਪਾਉਣ ਪਿੱਛੇ ਹੋਇਆ ਬੜਾ ਔਖਾ
ਉਂਝ ਘਰੋਂ ਮੁੰਡਾ ਸੌਖਾ ਬੱਲੀਏ
ਸੁਲਤਾਨ ਪਿੰਡ ਵਾਲਾ nature ਤੌਨੂੰ ਅੱਥਰਾ
ਬੈਠਾ ਓ ਅੱਖ ਤੇਰੇ ਤੇ ਟਿਕਾਯੀ ਨੀ
Google ਚ ਪਾਕੇ ਓਹਦਾ ਨਾਮ ਝੱਲੀਏ
ਦੇਖ ਲੀ ਡਿਟੇਲ ਕਿੰਨੀ ਕੁ ਚੜਾਈ ਨੀ
Google ਚ ਪਾਕੇ ਓਹਦਾ ਨਾਮ ਝੱਲੀਏ
ਦੇਖ ਲੀ detail ਕਿੰਨੀ ਕੁ ਚੜਾਈ ਨੀ
Love ਭੁੱਲਰ ਨਾ ਪਾਸਾ ਤੈਥੋਂ ਵੱਟ ਜੇ
ਸਾਂਭ ਲੈ ਤੂੰ ਮੌਕਾ ਬੱਲੀਏ
ਤੈਨੂੰ ਪਾਉਣ ਪਿੱਛੇ ਹੋਇਆ ਬੜਾ ਔਖਾ
ਉਂਝ ਘਰੋਂ ਮੁੰਡਾ ਸੌਖਾ ਬੱਲੀਏ
ਤੈਨੂੰ ਪਾਉਣ ਪਿੱਛੇ ਹੋਇਆ ਬੜਾ ਔਖਾ
ਉਂਝ ਘਰੋਂ ਮੁੰਡਾ ਸੌਖਾ ਬੱਲੀਏ
ਤੈਨੂੰ ਪਾਉਣ ਪਿੱਛੇ ਹੋਇਆ ਬੜਾ ਔਖਾ
ਉਂਝ ਘਰੋਂ ਮੁੰਡਾ ਸੌਖਾ ਬੱਲੀਏ
ਤੈਨੂੰ ਪਾਉਣ ਪਿੱਛੇ ਹੋਇਆ ਬੜਾ ਔਖਾ
ਉਂਝ ਘਰੋਂ ਮੁੰਡਾ ਸੌਖਾ ਬੱਲੀਏ