Klolan

ਹੋ gate entry ਤੋਂ ਸ਼ੁਰੂ ਹੁੰਦੇ ਵੱਜਦੇ salute
ਕਰੇ matter ਨਾ shirt ਨਾਲ ਕੇਡੇ ਪਾਏ ਬੂਟ
ਹੋ gate entry ਤੋਂ ਸ਼ੁਰੂ ਹੁੰਦੇ ਵੱਜਦੇ salute
ਕਰੇ matter ਨਾ shirt ਨਾਲ ਕੇਡੇ ਪਾਏ ਬੂਟ
ਹੋ ਮਾਸਟਰਾਂ ਨਾਲ ਵੀਰੇ ਯਾਰੀ ਸਾਡੀ ਪੱਕੀ
ਪੂਰੇ campus ਚ ਵੱਜਦਾ ਆਏ ਟੋਲਾ ਸਾਡਾ ਖੱਪੀ
ਓ Yamaha ਇਕ ਆ, ਤੇ ਬੰਦੇ 3-3 ਬੇਹਣੇ ਆ
ਕਲੋਲਾਂ ਕਰ ਲੈਨੇ ਆ, ਕਲੋਲਾਂ ਕਰ ਲੈਨੇ ਆ
ਹੋ Passport ਜੋਗਾ, ਪੇਪਰਾਂ ਚ ਪੜ ਲੈਨੇ ਆ
ਕਲੋਲਾਂ ਕਰ ਲੈਨੇ ਆ, ਕਲੋਲਾਂ ਕਰ ਲੈਨੇ ਆ
ਕਲੋਲਾਂ ਕਰ ਲੈਨੇ ਆ, ਕਲੋਲਾਂ ਕਰ ਲੈਨੇ ਆ

ਹੋ attendence class ਦੀ ਤਾਂ
ਹਾਂਜੀ short ਹੀ ਆ ਚਲਦੀ
ਹੋ ਬੈਠ canteen ਚਾਅ, ਆਜਾ hot ਹੀ ਆ ਚਲਦੀ
ਹੋ ਕਿਵੇਂ ਪੁਚਲਾਂ cute ਜਿਹੀ junior ਕੋਲੋਂ
ਇਸ ਗੱਲ ਦੀ ਤਾਂ ਵੀਰੇ discussion [C7]ਹੈ ਚਲਦੀ
ਚਲਦੀ..ਚਲਦੀ...
ਹੋ ਦਿਲ ਟੁੱਟਦਾ ਐ ਪਿੱਛੋਂ, Peg ਪੇਹ੍ਲਾਂ ਫੜ ਲੈਨੇ ਆ
ਕਲੋਲਾਂ ਕਰ ਲੈਨੇ ਆ, ਕਲੋਲਾਂ ਕਰ ਲੈਨੇ ਆ
ਹੋ Passport ਜੋਗਾ, ਪੇਪਰਾਂ ਚ ਪੜ ਲੈਨੇ ਆ
ਕਲੋਲਾਂ ਕਰ ਲੈਨੇ ਆ, ਕਲੋਲਾਂ ਕਰ ਲੈਨੇ ਆ
ਕਲੋਲਾਂ ਕਰ ਲੈਨੇ ਆ, ਕਲੋਲਾਂ ਕਰ ਲੈਨੇ ਆ
ਹੋ ਜਿੰਨੂ ਮਿਲਨੇ ਦੇ ਲਈ, ਪੱਕਾ time ਪੱਕੀ ਥਾ
ਯਾਰੋਂ ਪੱਕੀਆਂ ਸਹੇਲੀ, ਥੋਨੂੰ ਪਤਾ ਹੀ ਐ ਨਾਮ
ਹੋ ਬਿਨਾ ਗੱਲੋਂ ਲੜੇ ਜੇਹੜੀ, ਕੋਈ ਲਭ ਕੇ ਬਹਾਨਾ
ਮੈਂ ਵੀ silly ਜਿਹੇ joke ਨਾਲ, ਲੈਨੇ ਆ ਮਨਾ
ਮੈਂ ਵੀ silly ਜਿਹੇ joke ਨਾਲ, ਲੈਨੇ ਆ ਮਨਾ
ਹੋ ਭਾਬੀ ਥੌੜੀ ਨੂੰ ਜੋ ਤੱਕੇ, ਓਹਦੇ ਚਾਂਟੇ ਧਰ ਦੇਣੇ ਆ
ਕਲੋਲਾਂ ਕਰ ਲੈਨੇ ਆ, ਕਲੋਲਾਂ ਕਰ ਲੈਨੇ ਆ
ਹੋ Passport ਜੋਗਾ, ਪੇਪਰਾਂ ਚ ਪੜ ਲੈਨੇ ਆ
ਕਲੋਲਾਂ ਕਰ ਲੈਨੇ ਆ, ਕਲੋਲਾਂ ਕਰ ਲੈਨੇ ਆ
ਕਲੋਲਾਂ ਕਰ ਲੈਨੇ ਆ, ਕਲੋਲਾਂ ਕਰ ਲੈਨੇ ਆ

ਓ ਯਾਰ 3-4 ਖਾਸ, ਬਾਹਲੀ ਸਾਂਝ ਨਾ ਵਧਾਈਏ
ਜਦੋਂ ਕੱਠੇ ਖਾਦ ਦੈਯਾ, ਅੱਗ ਵੈਰੀਆਂ ਨੂੰ ਲਾਈਏ
ਓ ਸਾਰੇ ਦਿੱਲਾਂ ਦੇ ਦਲੇਰ ਪੱਟੂ ਲੜਨੇ ਨੂੰ ਸ਼ੇਰ
ਓ same ਸਬਦਾ ਸਬਾਹ ਗੱਲ ਮੌਕੇ ਤੇ ਮੁਕਾਈਏ
ਓ same ਸਬਦਾ ਸਬਾਹ ਗੱਲ ਮੌਕੇ ਤੇ ਮੁਕਾਈਏ
ਹੋ ਗੱਲਾਂ ਯਾਦ ਕਰ ਫੇਰ ਖਿੜ-ਖਿੜ ਹੰਸ ਲੈਨੇ ਆ
ਕਲੋਲਾਂ ਕਰ ਲੈਨੇ ਆ, ਕਲੋਲਾਂ ਕਰ ਲੈਨੇ ਆ
ਹੋ passport ਜੋਗਾ, ਪੇਪਰਾਂ ਚ ਪੜ ਲੈਨੇ ਆ
ਕਲੋਲਾਂ ਕਰ ਲੈਨੇ ਆ, ਕਲੋਲਾਂ ਕਰ ਲੈਨੇ ਆ
ਕਲੋਲਾਂ ਕਰ ਲੈਨੇ ਆ, ਕਲੋਲਾਂ ਕਰ ਲੈਨੇ ਆ
Đăng nhập hoặc đăng ký để bình luận

ĐỌC TIẾP