Hor Dus

Yeah Proof

ਕਾਲੀ Rolls ਘੂਮਦੀ ਏ Forgiato Wheel ਤੇ
ਹਫਤੇ ਚ ਜਿੰਨੇ ਦਿਨ ਓਹਨੇ Zero Deal ਤੇ
Dinner Bellagio ਚ Table ਤੇ ਟਿਪ ਨੀ
Manager ਜਾਂ ਲੱਗੇ ਕਰੇ Cash Chip ਨੀ
ਹਥ ਵਿਚ Wine ਤੇ Rollie ਦੱਸੇ ਟਾਇਮ
Aalishan ਜ਼ਿੰਦਗੀ ਏ ਚਾਹੀਦਾ ਕਿ ਮੋਰ ਦਸ
ਨੀ ਤੂ ਹੋਰ ਦੁਸ, ਨੀ ਤੂ ਹੋਰ ਦਸ
ਨੀ ਤੂ ਹੋਰ ਦੁਸ, ਨੀ ਤੂ ਹੋਰ ਦਸ
ਨੀ ਤੂ ਹੋਰ ਦੁਸ, ਨੀ ਤੂ ਹੋਰ ਦਸ
ਨੀ ਤੂ ਹੋਰ ਦੁਸ, ਨੀ ਤੂ ਹੋਰ ਦਸ

ਹੋ ਪੈਰਾਂ ਚ ਪਾਵਤੇ Red Bottom ਨੀ ਹੋਰ ਦਸ
Jean ਆ Chanel ਤੇਰੀ ਤੌਰ ਨੀ ਤੂ ਹੋਰ ਦਸ
ਗੱਲ ਚ ਮੇਡਾਉਸਾ Head ਚਮਕੇ
ਨੀ ਤੇਰੇ ਨਾਮ ਦੀ Yacht ਉੱਤੇ ਖੋਲੀ
Champagne ਆ ਨੀ ਹੋਰ ਦਸ
ਹੋ ਲੋਕਿ ਜਦੋਂ ਸੌਂਦੇ ਓਡੋ ਮਿਕ ਉੱਤੇ ਖੜਹੀਦਾ
ਤੇਰੇ ਲਯੀ ਹੀ ਕਰੀ ਦਾ ਨੀ ਜਿੰਨਾ ਵੀ ਕਰੀ ਦਾ
ਹੋ ਮਤੇ ਨਾ ਤੇਯੋਧੀ ਚੱਲੇ ਚੌਬੀ ਸਾਤ Chill ਨੀ
ਜਿੰਨਾ ਖੁੱਲਾ ਨੇਚਰ ਆ ਓਹ੍ਨਾ ਖੁੱਲਾ ਦਿਲ ਨੀ
ਪਾਯਾ ਕੰਙਣ ਵਿਚ 24 Karat ਪੂਰੇ ਦਸ
ਨੀ ਤੂ ਹੋਰ ਦੁਸ, ਨੀ ਤੂ ਹੋਰ ਦਸ
ਨੀ ਤੂ ਹੋਰ ਦੁਸ, ਨੀ ਤੂ ਹੋਰ ਦਸ
ਨੀ ਤੂ ਹੋਰ ਦੁਸ, ਨੀ ਤੂ ਹੋਰ ਦਸ
ਨੀ ਤੂ ਹੋਰ ਦੁਸ, ਨੀ ਤੂ ਹੋਰ ਦਸ

ਨਿਕਲਦੀ Chopper ਚੋਂ ਬੈਠ ਦੀ ਆ Rolls
ਖਾਦੇ Bodyguard ਨਾਲ ਖੋਲਦੇ ਆ Doors
Vacation [C7]ਹਵਾਈ Shopping Dubai
Mett Gala ਦੀ Dress ਕਾਲ Custom ਕੜਯੀ
ਰਿਹ ਗੀ Wishlist ਚ ਰੀਝ ਕਿਹਦੀ ਬਾਕੀ ਤੇਰੀ
ਮੰਗਦੀ ਏ ਲਖਾਂ ਚ ਨੀ ਦੇ ਦੀਏ Crore ਦਸ
ਨੀ ਤੂ ਹੋਰ ਦੁਸ, ਨੀ ਤੂ ਹੋਰ ਦਸ
ਨੀ ਤੂ ਹੋਰ ਦੁਸ, ਨੀ ਤੂ ਹੋਰ ਦਸ
ਨੀ ਤੂ ਹੋਰ ਦੁਸ, ਨੀ ਤੂ ਹੋਰ ਦਸ
ਨੀ ਤੂ ਹੋਰ ਦੁਸ, ਨੀ ਤੂ ਹੋਰ ਦਸ
Đăng nhập hoặc đăng ký để bình luận

ĐỌC TIẾP