Kache Pakke Yaar

Desi Crew, Desi Crew ,Desi Crew ,Desi Crew

ਹੋ ਅਜੇ ਨਵੇ ਨਵੇ ਆਏ ਹੋ ਲਖਾਂ ਸੁਪਨੇ ਲੇ ਆਏ
ਹੋ ਅਜੇ ਨਵੇ ਨਵੇ ਆਏ ਲਖਾਂ ਸੁਪਨੇ ਲੇ ਆਏ
ਹੋ ਕਈ ਆਏ ਨੇ ਜ਼ਮੀਨ’ਆਂ ਗੇਹਣੇ ਧਰ ਧਰ ਕੇ
ਅੱਜ ਯਾਰ ਸਾਰੇ ਕੱਚੇ ਹੋ ਜਾਵਾਂਗੇ ਨੀ ਪੱਕੇ
ਉੱਤੋ ਕੱਚੀ ਪੱਕੀ ਨੈਣਾਂ ਵਿੱਚੋਂ ਨੀਂਦ ਰੜਕੇ
ਅੱਜ ਯਾਰ ਸਾਰੇ ਕੱਚੇ ਹੋ ਜਾਵਾਂਗੇ ਨੀ ਪੱਕੇ
ਉੱਤੋ ਕੱਚੀ ਪੱਕੀ ਨੈਣਾਂ ਵਿੱਚੋਂ ਨੀਂਦ ਰੜਕੇ ਹੇ ਹੇ

ਐਥੇ ਪੱਤਾ ਲੱਗੇਯਾ ਕੀ ਦੁਨੀਆਂ ਦੇ ਰੰਗ ਨੇ
ਮਿੱਤਰਾਂ ਪਿਆਰਿਆਂ ਨੇ ਕੱਮ ਰੱਖੇ ਵੰਡ ਨੇ
ਮਿੱਤਰਾਂ ਪਿਆਰਿਆਂ ਨੇ ਕੱਮ ਰੱਖੇ
ਕੋਈ ਮਾਂਜੇ ਭਾਂਡੇ ਐਸ਼ ਪਿੰਡ ਵਾਲੀ ਭੁੱਲ ਕੇ
ਕੋਈ ਲੌਂਦਾ gas ਉੱਤੇ ਤੱਤੇ ਤੱਤੇ ਫੁੱਲਕੇ
ਕੋਈ ਲੌਂਦਾ gas ਉੱਤੇ ਤੱਤੇ ਤੱਤੇ ਫੁੱਲਕੇ
ਰਾਤੀ ਸ਼ਿਫਟਾਂ ਤੋਂ ਔਣ ਕਈ ਜਾਣ ਤੜ ਕੇ
ਅੱਜ ਯਾਰ ਸਾਰੇ ਕੱਚੇ ਹੋ ਜਾਵਾਂਗੇ ਨੀ ਪੱਕੇ
ਉੱਤੋ ਕੱਚੀ ਪੱਕੀ ਨੈਣਾਂ ਵਿੱਚੋਂ ਨੀਂਦ ਰੜਕੇ
ਅੱਜ ਯਾਰ ਸਾਰੇ ਕੱਚੇ ਹੋ ਜਾਵਾਂਗੇ ਨੀ ਪੱਕੇ
ਉੱਤੋ ਕੱਚੀ ਪੱਕੀ ਨੈਣਾਂ ਵਿੱਚੋਂ ਨੀਂਦ ਰੜਕੇ ਹੇ ਹੇ

Phone ਜਦੋਂ ਕਰੇ ਬੇਬੇ ਖੁਸ਼ ਖੁਸ਼ ਰਹੀ ਦਾ
ਕਿੰਨਾ ਪੁੱਤ ਤੰਗ ਪਤਾ ਲੱਗਣ ਨੀ ਦੇਈ ਦਾ

ਨਾਲ ਦੇਆਂ ਯਾਰਾਂ ਵਿਚੋਂ ਬੇਬੇ ਬਾਪੂ ਤੱਕੀ ਦੇ
ਹੌਂਕੇ ਦੱਬਣ ਨੂ ਦੱਟ ਬੋਤਲਾਂ ਦੇ ਪੱਟੀ ਦੇ
ਹੌਂਕੇ ਦੱਬਣ ਨੂ ਦੱਟ ਬੋਤਲਾਂ ਦੇ ਪੱਟੀ ਦੇ
ਫੇਰ ਲੌਂਦਾ Parmish ਪੇਗ ਭਰ ਭਰ ਕੇ
ਅੱਜ ਯਾਰ ਸਾਰੇ ਕੱਚੇ ਹੋ ਜਾਵਾਂਗੇ ਨੀ ਪੱਕੇ
ਉੱਤੋ ਕੱਚੀ ਪੱਕੀ ਨੈਣਾਂ ਵਿੱਚੋਂ ਨੀਂਦ ਰੜਕੇ
ਅੱਜ ਯਾਰ ਸਾਰੇ ਕੱਚੇ ਹੋ ਜਾਵਾਂਗੇ ਨੀ ਪੱਕੇ
ਉੱਤੋ ਕੱਚੀ ਪੱਕੀ ਨੈਣਾਂ ਵਿੱਚੋਂ ਨੀਂਦ ਰੜਕੇ ਹੇ ਹੇ

ਨੇੜੇ ਹੋਕੇ ਸੁਣੀ ਰੱਬ ਸੋਚੋਂ ਵਧ ਪਾ ਲੇਯਾ
ਰੱਜ ਕੇ ਸੋਈ ਦਾ ਹੁੰਣ ਮੌਜੂ ਖੇੜੇ ਵਾਲੇਆ
ਰੱਜ ਕੇ ਸੋਈ ਦਾ ਹੁੰਣ ਮੌਜੂ
ਅਪਣੇ ਟਰਾਲਿਆਂ ਤੇ ਗੋਤ ਦਿੱਤੇ ਜੜਨੇ
ਵੱਡੀਆਂ ਨੇ ਗੱਡੀਆਂ ਤੇ ਅਪਣੇ ਹੀ ਘਰ ਨੇ
ਵੱਡੀਆਂ ਨੇ ਗੱਡੀਆਂ ਤੇ ਅਪਣੇ ਹੀ ਘਰ ਨੇ
ਮੈਂ ਕਮ ਹੋਰਾ ਥੱਲੇ ਕੀਤਾ ਬੜਾ ਢਰ ਢਰ ਕੇ
ਅੱਜ ਯਾਰ ਸਾਰੇ ਕੱਚੇ ਹੋ ਜਾਵਾਂਗੇ ਨੀ ਪੱਕੇ
ਉੱਤੋ ਕੱਚੀ ਪੱਕੀ ਨੈਣਾਂ ਵਿੱਚੋਂ ਨੀਂਦ ਰੜਕੇ
ਅੱਜ ਯਾਰ ਸਾਰੇ ਕੱਚੇ ਹੋ ਜਾਵਾਂਗੇ ਨੀ ਪੱਕੇ
ਉੱਤੋ ਕੱਚੀ ਪੱਕੀ ਨੈਣਾਂ ਵਿੱਚੋਂ ਨੀਂਦ ਰੜਕੇ ਹੇ ਹੇ

ਕੇਹੇ ਹੇ
Đăng nhập hoặc đăng ký để bình luận

ĐỌC TIẾP