Kajla

ਕਜਲਾ ਅੱਖਾਂ ਦੇ ਵਿਚ ਤਾ ਪਾਉਣੀ ਆ
ਵੇ ਕਜਲਾ ਅੱਖਾਂ ਦੇ ਵਿਚ ਤਾ ਪਾਉਣੀ ਆK
ਮੇਰੇ ਮਾਹੀਂ ਨੂੰ ਪਸੰਦ ਮੈਂ ਸ਼ਕੀਨੀ ਲਾਉਣੀ ਆ
ਕਜਲਾ ਅੱਖਾਂ ਦੇ ਵਿਚ ਤਾ ਪਾਉਣੀ ਆ
ਵੇ ਕਜਲਾ ਅੱਖਾਂ ਦੇ ਵਿਚ ਤਾ ਪਾਉਣੀ ਆ
Ferragamo ਦਿਆਂ ਬੇਜ਼ ਜਹੀ ਹੀਲ ਪਈ ਆ
ਜਿਵੇਂ ਸਪਨੀ ਪਿਟਾਰੀ ਵਿਚ ਕੀਲ ਪਾਈ ਆ
Birkin ਬੈਗ ਆ ਚਵਾਇਸ ਜੱਟੀ ਦਾ
ਸੋਬਰ ਕਲਾਸੀ ਜਹੀ ਹੀਲ ਪਾਈ ਆ
ਓ ਕਜਲਾ ਅੱਖਾਂ ਦੇ ਵਿਚ ਤਾ ਪਾਉਣੀ ਆ
ਮੇਰੇ ਮਾਹੀਂ ਨੂੰ ਪਸੰਦ ਮੈਂ ਸ਼ਕੀਨੀ ਲਾਉਣੀ ਆ
ਕਜਲਾ ਅੱਖਾਂ ਦੇ ਵਿਚ ਤਾ ਪਾਉਣੀ ਆ

ਹੋ ਕਣਕ ਵੰਨਾ ਜਿਹਾ ਰੰਗ ਮਾਹੀਂ ਦਾ
ਤਾਂ ਵੀ ਤਾਂ ਬੜਾ ਜਚਦਾ
ਬਾਜ਼ ਨਾਲ ਜਦ ਕੂੰਜ ਜਿਹੀ ਤੁਰਦੀ
ਜਗ ਸਾਰਾ ਆ ਮਚਦਾ
ਓ ਹੋ ਨਜ਼ਰਾਂ ਤੋ ਰਹਿੰਦਾ ਦਿਲ ਜਿਹਾ ਡਰਦਾ
ਹੋਲ ਕਾਲਜਾ ਘਟਦਾ
ਕਜਲਾ ਅੱਖਾਂ ਦੇ ਵਿਚ ਤਾ ਪਾਉਣੀ ਆ
ਕਜਲਾ ਅੱਖਾਂ ਦੇ ਵਿਚ ਤਾ ਪਾਉਣੀ ਆ
ਮੇਰੇ ਮਾਹੀਂ ਨੂੰ ਪਸੰਦ ਮੈਂ ਸ਼ਕੀਨੀ ਲਾਉਣੀ ਆ
ਕਜਲਾ ਅੱਖਾਂ ਦੇ ਵਿਚ ਤਾ ਪਾਉਣੀ ਆ

ਤੂੰ ਤੁਰੇ ਹੌਲੀ ਹੌਲੀ ਚੋਬਰ ਦਾ ਦਿਲ ਹੌਲਦਾ
ਤੋਰ ਮਿਰਗਾਂ ਦੇ ਵਾਂਗਰਾ ਨਖਰਾ ਲਾਹੋਰ ਦਾ
Aviator’ਆਂ ਚੋ ਝਾਕ ਜੱਟੀ ਕਿਲ ਕਰਦੀ
ਵੇਖ Attitude ਐਰਾ ਗੈਰਾ ਕੀਤੇ ਬੋਲਦਾ
ਕਿ ਦੱਸਾ ਜੱਟੀਏ ਤੂੰ ਜੱਮਾਂ ਏਂਡ ਲਾਉਣੀ ਏ
ਓ ਕਜਲਾ ਅੱਖਾਂ ਦੇ ਵਿਚ ਤਾ ਪਾਉਣੀ ਆ
ਤੇਰੇ ਮਾਹੀਂ ਨੂੰ ਪਸੰਦ ਤੂੰ ਸ਼ਕੀਨੀ ਲਾਉਣੀ ਆ
ਕਜਲਾ ਅੱਖਾਂ ਦੇ ਵਿਚ ਤਾ ਪਾਉਣੀ ਆ

ਸੂਟਾਂ ਚ ਵੀ ਜਚਦੀ ਸ਼ਰਾਰਿਆ ਦੀ ਫੈਨ ਆ
ਕੂੜੀ ਤੇਰੇ ਬੋਲ ਜਿਹੇ ਕਰਾਰਿਆ ਦੀ ਫੈਨ ਆ
ਓ ਮਿਲਜਾ ਵੇ ਆਕੇ ਕੀਤੇ ਖੁਆਬਾਂ ਵਿਚ ਜੱਸਰ’ਆ
ਤੇਰੇ ਬਿਨਾ ਜ਼ਿੰਦੜੀ ਨੂੰ ਮਿਲਦਾ ਨਾ ਚੈਨ ਆ
ਓ ਰੱਖੂ ਦਿਲ ਵਿਚ ਜਗ ਕੋਲੋਂ ਮੈਂ ਲੁਕਾਉਣੀ ਆ
ਵੇ ਰੱਖੂ ਦਿਲ ਵਿਚ ਜਗ ਕੋਲੋਂ ਮੈਂ ਲੁਕਾਉਣੀ ਆ
ਕਜਲਾ ਅੱਖਾਂ ਦੇ ਵਿਚ ਤਾ ਪਾਉਣੀ ਆ
ਕਜਲਾ ਅੱਖਾਂ ਦੇ ਵਿਚ ਤਾ ਪਾਉਣੀ ਆ
ਮੇਰੇ ਮਾਹੀਂ ਨੂੰ ਪਸੰਦ ਮੈਂ ਸ਼ਕੀਨੀ ਲਾਉਣੀ ਆ
ਕਜਲਾ ਅੱਖਾਂ ਦੇ ਵਿਚ ਤਾ ਪਾਉਣੀ ਆ
ਕਜਲਾ ਅੱਖਾਂ ਦੇ ਵਿਚ ਤਾ ਪਾਉਣੀ ਆ
ਤਾ ਪਾਉਣੀ ਆ, ਤਾ ਪਾਉਣੀ ਆ, ਤਾ ਪਾਉਣੀ ਆ
Đăng nhập hoặc đăng ký để bình luận

ĐỌC TIẾP