Eyes On You

Este tipo libre pero sólo te amo
Sólo te amo, haha
Western Penduz

ਹੋ ਦੁਨੀਆਂ ਦੀ ਅੱਖ ਜਿਹਦੇ ਉੱਤੇ ਟਿਕੀ ਆ
ਓਹਦੀ ਬਸ ਅੱਖ ਰਿਹੰਦੀ ਤੇਰੇ face ਤੇ
ਲਗਦਾ ਏ ਇਸ਼੍ਕ਼ ਚ top ਕਰੂਗਾ
ਲਗਦਾ ਏ ਇਸ਼੍ਕ਼ ਚ top ਕਰੂਗਾ
ਪਾਸ ਹੁੰਦਾ ਸੀ ਜਿਹੜਾ ਕਦੇ grace ਤੇ
ਹੋ ਦੁਨੀਆਂ ਦੀ ਅੱਖ ਜਿਹਦੇ ਉੱਤੇ ਟਿਕੀ ਆ
ਓਹਦੀ ਬਸ ਅੱਖ ਰਿਹੰਦੀ ਤੇਰੇ face ਤੇ
ਹੋ ਦੁਨੀਆਂ ਦੀ ਅੱਖ ਜਿਹਦੇ ਉੱਤੇ ਟਿਕੀ ਆ
ਓਹਦੀ ਬਸ ਅੱਖ ਰਿਹੰਦੀ ਤੇਰੇ face ਤੇ

Estoy amarrado de ti, el mundo entero está tɾas de mí
Estoy amarrado de ti, el mundo entero está tɾas de mí

ਹਾੜ ਦਾ ਬਾ ਰੁਸ ਫਿਰੇ ਯਾਰਾ ਨਾਲ ਜੋ
ਆਸ਼ਿਕ਼ ਸੀ ਪਕਾ ਕਦੇ ਕਾਰਾ ਨਾਲ ਓ
Ban ਬੰਦਿਆ ਦੀਆਂ ਕਿਤਾਬਾਂ ਪੜ੍ਹਦਾ
ਲਗਦਾ ਸੀ ਪਕਾ ਸਰਕਾਰਾਂ ਨਾਲ ਓ
Speeding ਚ ਜਿਹੜਾ ਬਦਨਾਮ ਪੂਰਾ ਸੀ
ਹੁਣ ਨਹਿਯੋ ਪੈਰ ਦਬਦਾ ਵੀ ɾace ਤੇ
ਹੋ ਦੁਨੀਆਂ ਦੀ ਅੱਖ ਜਿਹਦੇ ਉੱਤੇ ਟਿਕੀ ਆ
ਓਹਦੀ ਬਸ ਅੱਖ ਰਿਹੰਦੀ ਤੇਰੇ face ਤੇ
ਹੋ ਦੁਨੀਆਂ ਦੀ ਅੱਖ ਜਿਹਦੇ ਉੱਤੇ ਟਿਕੀ ਆ
ਓਹਦੀ ਬਸ ਅੱਖ ਰਿਹੰਦੀ ਤੇਰੇ face ਤੇ

ਪੌਣਾ ਸਿਰਾ ਪੌਣਾ ਲਾਤੇ ਦੋਵੇ ਟਾਇਮ ਟੇਕ ਦਾ
Mi Amor ਲਿਖ ਲਿਖ ਚਿਠੀ ਭਰਤੀ
ਹੁਣ ਤੇਰੇ ਤੋ ਪਰਹੇਜ਼ ਮੋਵੀ ਹੋਯ ਜਾਣਾ ਨੀ
ਤੇਰੇ face ਦੀ frame ਦਿਲ ਵਿਚ ਜੜਤੀ
ਹੁਣ ਓਹਦੀ ਆ ɾoutine ਤੈਨੂ follow ਕਰਨਾ
ਰਖਦੇ ਸੀ ਮਾਮੇ ਜਿਹਿਨੂ ਕਦੇ chase ਤੇ
ਹੋ ਦੁਨੀਆਂ ਦੀ ਅੱਖ ਜਿਹਦੇ ਉੱਤੇ ਟਿਕੀ ਆ
ਓਹਦੀ ਬਸ ਅੱਖ ਰਿਹੰਦੀ ਤੇਰੇ face ਤੇ
ਹੋ ਦੁਨੀਆਂ ਦੀ ਅੱਖ ਜਿਹਦੇ ਉੱਤੇ ਟਿਕੀ ਆ
ਓਹਦੀ ਬਸ ਅੱਖ ਰਿਹੰਦੀ ਤੇਰੇ face ਤੇ

Estoy amarrado de ti, el mundo entero está tɾas de mí
Estoy amarrado de ti, el mundo entero está tɾas de mí

Swan ਜਿਹੀ neck ਅੱਖ moon [C7]ਵਰਗੀ
ਧੁੱਪ ਵਿਚ ਬੀਚ ਦੇ ਸੁਕੂਨ ਵਰਗੀ
Revolutionary ਸੋਚ ਵਾਲਾ ਤੂੰ ਸੁੱਟੇਯਾ
Dictator ਦੇ ਚਲਦੇ ਕਾਨੂੰਨ ਵਰਗੀ
ਅਮਲੋਹ ਤੋ ਸੁਣੀਦਾ ਏ ਜੱਸੜ ਰਿਹੰਦਾ
ਚਲਦਾ ਏ ਜੱਟ ਮੜਕਾਂ ਦੀ pace ਤੇ
ਹੋ ਦੁਨੀਆਂ ਦੀ ਅੱਖ ਜਿਹਦੇ ਉੱਤੇ ਟਿਕੀ ਆ
ਓਹਦੀ ਬਸ ਅੱਖ ਰਿਹੰਦੀ ਤੇਰੇ face ਤੇ
ਹੋ ਦੁਨੀਆਂ ਦੀ ਅੱਖ ਜਿਹਦੇ ਉੱਤੇ ਟਿਕੀ ਆ
ਓਹਦੀ ਬਸ ਅੱਖ ਰਿਹੰਦੀ ਤੇਰੇ face ਤੇ

ਓਹਦੀ ਬਸ ਅੱਖ ਰਿਹੰਦੀ ਤੇਰੇ face ਤੇ
ਓਹਦੀ ਬਸ ਅੱਖ ਰਿਹੰਦੀ ਤੇਰੇ face ਤੇ
Đăng nhập hoặc đăng ký để bình luận

ĐỌC TIẾP