Bas Yaara Lai

ਹੁਣ ਨਾਰਾ ਛਡ ਕੇ
ਬਸ ਯਾਰਾ ਲਈ ਲਿਖਦੇ ‘ਆਂ
ਸਰਕਾਰਾ ਛਡ ਕੇ, ਸਰਕਾਰਾ ਛਡ ਕੇ
ਖੇਤੀ ਦੇ ਵਿਚ ਜੁੱਟ ਗਾਏ ‘ਆਂ
ਹੁਣ ਨਾਰਾ ਛਡ ਕੇ
ਅੱਖਾ ਲਾਲ ਵੀ ਰਖਿਯਾਨ ਨੇ ਬੜੀਯਨ
ਬਿਨਾ ਗਲ ਤੋਂ ਕਰਿਯਾਨ ਨੇ ਅੜੀਯਨ
ਖਬਰਾਂ ਵਿਚ ਸੀ ਟਾਣੀ ਯਾਰਾਂ ਦੀ
ਯਾਦ ਕਰੀ ਰੇਲੀਯਨ ਨੇ ਕਰਿਯਾਨ
ਖਬਰਾਂ ਵਿਚ ਸੀ ਟਾਣੀ ਯਾਰਾਂ ਦੀ
ਯਾਦ ਕਰੀ ਰੇਲੀਯਨ ਨੇ ਕਰਿਯਾਨ
ਹੁਣ ਅਖ੍ਬਾਰਾਂ ਛਡ ਕੇ
CD ਉੱਤੇ ਛਪ ਦੇ ‘ਆਂ
ਹੋ ਸਰਕਾਰਾ ਛਡ ਕੇ
ਖੇਤੀ ਦੇ ਵਿਚ ਜੁੱਟ ਗਏ ‘ਆਂ
ਹੁਣ ਨਾਰਾ ਛਡ ਕੇ

ਮੈਂ ਤਾ ਨੀਵਾਂ ਸੀ ਪਤਾਲਾਂ ਤੋਂ
ਕੁਰਬਾਨ ਜਾਂਦਾ ਹਨ ਯਾਰਾਂ ਤੋਂ
ਜਿੰਨਾ ਨੇ ਇੰਨੇ ਜੋਗਾ ਕਰਤਾ
ਟੇਪ ਕਢਤੀ ਯਾਰਾਂ ਤੋਂ

ਸੱਟ ਲਗੀ ਦਿਲ ਤੇ ਭਾਰੀ ਏ
ਜੱਦ ਟੁਟ ਗਯੀ ਸਾਡੀ ਯਾਰੀ ਏ
ਇਕ ਆਲਮ ਬੇਵਫ਼ਾਈ ਏ
ਇਕ ਪੱਲੇ ਏ ਤਨਹਾਯੀ ਏ
ਇਕ ਆਲਮ ਬੇਵਫ਼ਾਈ ਏ
ਇਕ ਪੱਲੇ ਏ ਤਨਹਾਯੀ ਏ
ਇਸ਼੍ਕ਼ ਕਰਾਰ ਛਡ ਕੇ
ਯਾਰਾਂ ਤੋਂ ਮਰ ਮਿਟਦੇ ‘ਆਂ
ਹੁਣ ਨਾਰਾਂ ਛਡ ਕੇ
ਬਸ ਯਾਰਾ ਲਈ ਲਿਖਦੇ ‘ਆਂ
ਸਰਕਾਰਾ ਛਡ ਕੇ

ਗੁਰਬੀਰ ਬੈਂਸ ਜਿਹੇ ਯਾਰ ਗਏ
ਕੋਲ ਤੁਰ ਸੱਚੀ ਸਰਕਾਰ ਗਏ
ਰਿਹ ਗਏ frame ਆਂ ਵਿਚ ਜੜੇ
ਜਯੋਂਦੇ ਜਿਆ ਨੂ ਮਾਰ ਗਏ
ਰਿਹ ਗਏ frame ਆਂ ਵਿਚ ਜੜੇ
ਜਯੋਂਦੇ ਜਿਆ ਨੂ ਮਾਰ ਗਏ
ਫਿਰ ਬਹਾਰਾਂ ਛਡ ਕੇ
ਹਾੜਾ ਵਿਚੋਂ ਵਿਚਰੇ ‘ਆਂ
ਹੁਣ ਨਾਰਾਂ ਛਡ ਕੇ
ਬਸ ਯਾਰਾ ਲਈ ਲਿਖਦੇ ‘ਆਂ
ਸਰਕਾਰਾ ਛਡ ਕੇ

ਹੰਡੀ ਜ਼ਿੰਦਗੀ ਜੱਸਰ ਚੌਂਦਾ ਏ
ਹੁਣ ਨਾ ਬਹੁਤੇ ਨੋਟ ਕਮੌਂਡਾ ਏ
ਫੋਨ ਵੀ ਰਖਦਾ ਬੰਦ ਜ਼ਯਾਦਾ
FB ਵੀ ਘਟ ਚਲੌਂਦਾ ਏ
ਫੋਨ ਵੀ ਰਖਦਾ ਬੰਦ ਜ਼ਯਾਦਾ
FB ਵੀ ਘਟ ਚਲੌਂਦਾ ਏ
ਹੁਣ 17 ਛਡ ਕੇ
ਅਮਲੋਹ ਵਿਚ ਹੀ ਟਿਕ ਗਏ ‘ਆਂ
ਹੁਣ ਨਾਰਾਂ ਛਡ ਕੇ
ਬਸ ਯਾਰਾ ਲਈ ਲਿਖਦੇ ‘ਆਂ
ਸਰਕਾਰਾ ਛਡ ਕੇ
Đăng nhập hoặc đăng ký để bình luận

ĐỌC TIẾP