Kaali Bentley

Tyga Productions
Miss Pooja

ਤੁਨੇਯਾ ਬਾਰੂਦ ਵਾਂਗੂ ਸੂਰਮਾ
ਆਂਖ ਮੇਰੀ ਬੰਦੇ ਮਾਰਦੀ
ਮੁੰਡੇ ਖੁੰਡੇ ਵੇਟ ਰੈਂਦੇ ਕਰਦੇ
TRP ਆਏ ਫੁੱਲ ਨਾਰ ਦੀ
ਤੁਨੇਯਾ ਬਾਰੂਦ ਵਾਂਗੂ ਸੂਰਮਾ
ਆਂਖ ਮੇਰੀ ਬੰਦੇ ਮਾਰਦੀ
ਮੁੰਡੇ ਖੁੰਡੇ ਵੇਟ ਰੈਂਦੇ ਕਰਦੇ
TRP ਆਏ ਫੁੱਲ ਨਾਰ ਦੀ
ਬੁਕਲ’ਆਂ ਚ ਲੇਲੇ ਪੁੱਤ ਮਾਵਾ
ਕੇ ਮੌਤ ਦਾ ਸਮਾਂ ਨਿਕਲੇ
ਕਾਲੀ Bentley ਦੇ ਵਿਚ ਜੱਟੀ ਘੂਮਦੀ ਏ
ਮੁੰਡੇਯਾ ਦੀ ਜਾਂ ਨਿਕਲੇ
ਗੋਲੀ ਛਿੱਕਾ ਉਥੇ ਪਕਾ ਚਲਦਾ
ਵੇ ਜੀਤੋ ਨੀ ਰਾਕਾਂ ਨਿਕਲੇ
ਕਾਲੀ Bentley ਦੇ ਵਿਚ ਜੱਟੀ ਘੂਮਦੀ ਏ
ਮੁੰਡੇਯਾ ਦੀ ਜਾਂ ਨਿਕਲੇ

ਕਿੱਤੇ ਓੰਨਾ ਦੇ ਟ੍ਰੀਟਮੇਂਟ ਫੈਲ ਨੇ
ਜੋ ਮੇਰੇ ਹੁਸਨ ਨੇ ਡਂਗ’ਤੇ
ਵਾਲ ਸੀ ਜੋ ਰੋਂਦਾ ਨਾਲ ਖੇਡ’ਦੇ
ਮੈਂ ਓ ਹਵੀ ਕਿੱਲੀਆ ਤੇ ਟਂਗ’ਤੇ
ਓ ਕਿੱਤੇ ਓੰਨਾ ਦੇ ਟ੍ਰੀਟਮੇਂਟ ਫੈਲ ਨੇ
ਜੋ ਮੇਰੇ ਹੁਸਨ ਨੇ ਡਂਗ’ਤੇ
ਵਾਲ ਸੀ ਜੋ ਰੋਂਦਾ ਨਾਲ ਖੇਡ’ਦੇ
ਮੈਂ ਓ ਹਵੀ ਕਿੱਲੀਆ ਤੇ ਟਂਗ’ਤੇ
ਗੱਲ ਆਪ ਨੂ ਸਿਯਨ ਵਿਚ ਓਂਦੇ ਨਾ
ਵੇ ਜੀਤੋ ਮੈਂ ਸ਼ਿਕਾਰ ਸਿਖਲੇ
ਕਾਲੀ Bentley ਦੇ ਵਿਚ ਜੱਟੀ ਘੂਮਦੀ ਏ
ਮੁੰਡੇਯਾ ਦੀ ਜਾਂ ਨਿਕਲੇ
ਗੋਲੀ ਛਿੱਕਾ ਉਥੇ ਪਕਾ ਚਲਦਾ
ਵੇ ਜੀਤੋ ਨੀ ਰਾਕਾਂ ਨਿਕਲੇ
ਕਾਲੀ Bentley ਦੇ ਵਿਚ ਜੱਟੀ ਘੂਮਦੀ ਏ
ਮੁੰਡੇਯਾ ਦੀ ਜਾਂ ਨਿਕਲੇ

ਓਏ ਰੋਜ਼ ਪ੍ਰਪੋਜ਼ 40 ਮੋਡ ਦੇ
ਪ੍ਰਿਨ੍ਸ ਨੂ ਮੈਂ ਹਨ ਕਰ ਗਯੀ
ਓ ਪੇਂਡੂ ਪੰਡੋਰੀ ਦਾ ਢਿੱਲੋਂ ਕ੍ਯੂਟ ਲਗਦਾ
ਮੈਂ ਓਹਦੇ ਉੱਤੇ ਤਾਂ ਮਰ ਗਯੀ
ਹਨ ਰੋਜ਼ ਪ੍ਰਪੋਜ਼ 40 ਮੋਡ ਦੇ
ਪ੍ਰਿਨ੍ਸ ਨੂ ਮੈਂ ਹਨ ਕਰ ਗਯੀ
ਪੰਡੋਰੀ ਦਾ ਢਿੱਲੋਂ ਕ੍ਯੂਟ ਲਗਦਾ
ਮੈਂ ਓਹਦੇ ਉੱਤੇ ਤਾਂ ਮਰ ਗਯੀ
ਹਨ ਛਡ’ਦੇ ਸ੍ਯਾਲ ਲਵਾਂ ਲੇਨਿਆ
ਵੇ ਸੁਖ ਨਾਲ ਸਾਲ ਨਿਕਲੇ
ਕਾਲੀ Bentley ਦੇ ਵਿਚ ਜੱਟੀ ਘੂਮਦੀ ਏ
ਮੁੰਡੇਯਾ ਦੀ ਜਾਂ ਨਿਕਲੇ
ਗੋਲੀ ਛਿੱਕਾ ਉਥੇ ਪਕਾ ਚਲਦਾ
ਵੇ ਜੀਤੋ ਨੀ ਰਾਕਾਂ ਨਿਕਲੇ
ਕਾਲੀ Bentley ਦੇ ਵਿਚ ਜੱਟੀ ਘੂਮਦੀ ਏ
ਮੁੰਡੇਯਾ ਦੀ ਜਾਂ ਨਿਕਲੇ
Đăng nhập hoặc đăng ký để bình luận

ĐỌC TIẾP