Jitange Hosle Naal

ਹੋਸਲੇ ਨਾਲ ਹੋਸਲੇ ਨਾਲ
ਹੋਸਲੇ ਨਾਲ ਹੋਸਲੇ ਨਾਲ

ਹੈ ਘਰਾਂ ਦੇ ਅੰਦਰ ਬੈਠੇ ਆਂ
ਹਰ ਮਨਾਂ ਦੇ ਵਿਚ ਘਬਰਾਟ

ਕਲ ਕੀ ਹੋਣਾ ਕਲ ਕੀ ਬਣ ਨਾ
ਕਿੰਨੀ ਰਹਿ ਗਈ ਵਾਟ

ਰੂਲ follow ਕਰਨੇ ਪੈਣੇ
ਯੇ ਸੰਕਟ ਸਦਾ ਨਹੀਂ ਰਿਹਣੇ
ਤੁਰ ਨਾ ਜਾਏ ਓਂਹੀ ਚਾਲ
ਜਿੱਤਾਂਗੇ ਹੋਸਲੇ ਨਾਲ
ਜਿੱਤਾਂਗੇ ਹੋਸਲੇ ਨਾਲ
ਮੈਂ India ਤੇਰੇ ਨਾਲ
ਮੇਰਾ India ਮੇਰੇ ਨਾਲ
ਜਿੱਤਾਂਗੇ ਹੋਸਲੇ ਨਾਲ
ਜਿੱਤਾਂਗੇ ਹੋਸਲੇ ਨਾਲ
ਮੈਂ India ਤੇਰੇ ਨਾਲ
ਮੇਰਾ India ਮੇਰੇ ਨਾਲ

ਹੋਸਲੇ ਨਾਲ ਹੋਸਲੇ ਨਾਲ
ਹੋਸਲੇ ਨਾਲ ਹੋਸਲੇ ਨਾਲ

ਖੁੱਲਣਗੇ Cinema ਗੱਲੀਆਂ
ਰੇਹੜੀ ਤੇ ਜਲੇਬੀਆਂ ਤਲੀਆਂ
ਖੁੱਲਣਗੇ Cinema ਗੱਲੀਆਂ
ਰੇਹੜੀ ਤੇ ਜਲੇਬੀਆਂ ਤਲੀਆਂ
ਢੋਲ ਵੈਸਾਖੀ ਵਾਲਾ ਵੱਜਣਾ
ਹਰ ਕੁੜੀ ਮੁੰਡੇ ਨੇ ਸੱਜਣਾ
ਹੋ ਚਲ ਪੈਨੇ ਗੱਡੇ ਗੱਡੀਆਂ
ਪਲਕਾਂ ਪੋਲੀਸ ਨੇ ਗਾਲਾਂ ਕੱਢੀਆਂ
ਬੰਨ ਲੋ ਚੀ ਚੀ ਉੱਤੇ ਰੁਮਾਲ

ਜਿੱਤਾਂਗੇ ਹੋਸਲੇ ਨਾਲ
ਜਿੱਤਾਂਗੇ ਹੋਸਲੇ ਨਾਲ
ਮੈਂ India ਤੇਰੇ ਨਾਲ
ਮੇਰਾ India ਮੇਰੇ ਨਾਲ
ਜਿੱਤਾਂਗੇ ਹੋਸਲੇ ਨਾਲ
ਜਿੱਤਾਂਗੇ ਹੋਸਲੇ ਨਾਲ
ਮੈਂ India ਤੇਰੇ ਨਾਲ
ਮੇਰਾ India ਮੇਰੇ ਨਾਲ

ਜੱਦ ਤੋਂ lockdown ਹੈ ਹੋਇਆ
ਬੰਦਾ ਪੰਛੀ ਬਣਕੇ ਰੋਇਆ
ਜੱਦ ਤੋਂ lockdown ਹੈ ਹੋਇਆ
ਬੰਦਾ ਪੰਛੀ ਬਣਕੇ ਰੋਇਆ
ਔਖੀ ਨੀਂਦ ਰਾਤ ਨੂੰ ਔਂਦੀ
Story Insta ਉੱਤੇ ਪੌਂਦੀ

DD1 ਤੇ serial ਵੇਖੇ
ਸ਼ਕਤੀਮਾਨ ਨੂੰ ਕਰਦੀ ਚੇਤੇ
ਬੀਜ਼ਨ ਵੀ ਚਹਡੇਯਾ ਏ ਸਾਲ

ਜਿੱਤਾਂਗੇ ਹੋਸਲੇ ਨਾਲ
ਜਿੱਤਾਂਗੇ ਹੋਸਲੇ ਨਾਲ
ਮੈਂ India ਤੇਰੇ ਨਾਲ
ਮੇਰਾ India ਮੇਰੇ ਨਾਲ
ਜਿੱਤਾਂਗੇ ਹੋਸਲੇ ਨਾਲ
ਜਿੱਤਾਂਗੇ ਹੋਸਲੇ ਨਾਲ
ਮੈਂ India ਤੇਰੇ ਨਾਲ
ਮੇਰਾ India ਮੇਰੇ ਨਾਲ
Đăng nhập hoặc đăng ký để bình luận

ĐỌC TIẾP