Jina Tera Main Kardi

ਕਿਸੇ ਹੋਰ ਦੀ ਮੈਂ ਹੋ ਜਾਂ ਕਦੇ ਸੋਚਿਯਾ ਨਹੀਂ
ਕਿਸੇ ਹੋਰ ਦੀ ਮੈਂ ਹੋ ਜਾਂ ਕਦੇ ਸੋਚਿਯਾ ਨਹੀਂ
ਤੂ ਤਾਂ ਸਮਝੇ ਨਾ ਦਿਲ ਵਾਲਾ ਸ਼ੋਰ
ਵੇ ਜਿੰਨਾ ਤੇਰਾ ਮੈਂ ਕਰਦੀ
ਓਹ੍ਨਾ ਕਰਨਾ ਕਿਸੇ ਨੀ ਤੇਰਾ ਹੋਰ
ਵੇ ਜਿੰਨਾ ਤੇਰਾ ਮੈਂ ਕਰਦੀ

ਤੂ ਵੀ ਕਰੇ ਮੈਨੂ ਪ੍ਯਾਰ ਪਰ ਕਰਦਾ ਨੀ show ਵੇ
ਇਸ਼੍ਕ਼ ਦੇ ਮਾਮਲੇ ਚ ਕਾਹਤੋਂ ਏ slow ਵੇ
ਤੂ ਵੀ ਕਰੇ ਮੈਨੂ ਪ੍ਯਾਰ ਪਰ ਕਰਦਾ ਨੀ show ਵੇ
ਇਸ਼੍ਕ਼ ਦੇ ਮਾਮਲੇ ਚ ਕਾਹਤੋਂ ਏ slow ਵੇ
ਚਾਹੇ ਕੁਝ ਵੀ ਤੂ ਮੰਗ ਤੈਨੂ ਜੋ ਵੀ ਆ ਪਸੰਦ
ਕੁਝ ਵੀ ਤੂ ਮੰਗ ਤੈਨੂ ਜੋ ਵੀ ਆ ਪਸੰਦ
ਬਸ ਕਰੇਯਾ ਨਾ ਕਰ ignore
ਵੇ ਜਿੰਨਾ ਤੇਰਾ ਮੈਂ ਕਰਦੀ
ਓਹ੍ਨਾ ਕਰਨਾ ਕਿਸੇ ਨੀ ਤੇਰਾ ਹੋਰ
ਵੇ ਜਿੰਨਾ ਤੇਰਾ ਮੈਂ ਕਰਦੀ
ਓਹ੍ਨਾ ਕਰਨਾ ਕਿਸੇ ਨੀ ਤੇਰਾ ਹੋਰ
ਵੇ ਜਿੰਨਾ ਤੇਰਾ ਮੈਂ ਕਰਦੀ

ਕਾਲੇ ਰੰਗ ਦਾ ਪਰਾਦਾ ਸੋਹਣੇ ਸਜਣਾ ਨੇ ਲਿਆਦਾ
ਰੰਗ ਦਾ ਪਰਾਦਾ ਸੋਹਣੇ ਸਜਣਾ ਨੇ ਲਿਆਦਾ
ਚੁੰਮ ਚੁੰਮ ਚੁੰਮ ਚੁੰਮ ਰੱਖਦੀ ਫਿਰਾ
ਪੱਬਾ ਭਾਰ ਨਚਦੀ ਫਿਰਾ ਪੱਬਾ ਭਾਰ ਨਚਦੀ ਫਿਰਾ
12 ਘੰਟਿਯਾ ਦੀ ਰਾਤ 12 ਘੰਟਿਯਾ ਦਾ ਦਿਨ ਯਾਰਾ
ਕਿੰਜ ਦੱਸਾ ਕਿੰਨਾ ਓਖਾ ਲੰਗੇ ਤੇਰੇ ਬਿਨ ਯਾਰਾ
12 ਘੰਟਿਯਾ ਦੀ ਰਾਤ 12 ਘੰਟਿਯਾ ਦਾ ਦਿਨ ਯਾਰਾ
ਕਿੰਜ ਦੱਸਾ ਕਿੰਨਾ ਓਖਾ ਲੰਗੇ ਤੇਰੇ ਬਿਨ ਯਾਰਾ
ਪਰ ਹੌਸਲਾ ਤੂ ਵੇਖ ਖੋਰੇ ਖੁਲ ਜਾਣ ਲੇਖ
ਹੌਸਲਾ ਤੂ ਵੇਖ ਖੋਰੇ ਖੁਲ ਜਾਣ ਲੇਖ
ਤੂ ਪਤੰਗ ਤੇ ਮੈਂ ਬਣਾ ਤੇਰੀ ਡੋਰ
ਵੇ ਜਿੰਨਾ ਤੇਰਾ ਮੈਂ ਕਰਦੀ
ਓਹ੍ਨਾ ਕਰਨਾ ਕਿਸੇ ਨੀ ਤੇਰਾ ਹੋਰ
ਵੇ ਜਿੰਨਾ ਤੇਰਾ ਮੈਂ ਕਰਦੀ
ਓਹ੍ਨਾ ਕਰਨਾ ਕਿਸੇ ਨੀ ਤੇਰਾ ਹੋਰ
ਵੇ ਜਿੰਨਾ ਤੇਰਾ ਮੈਂ ਕਰਦੀ

ਛੱਡ ਦੁਨੀਆ ਦਾ ਡਰ ਮੇਰਾ ਹੋ ਜਾ ਸਰੇਆਮ ਵੇ
ਜ਼ਿੰਦਗੀ ਬਿਤੌਨੀ ਤੇਰੇ ਨਾਲ ਗੁਰਨਾਮ ਵੇ
ਛੱਡ ਦੁਨੀਆ ਦਾ ਡਰ ਮੇਰਾ ਹੋ ਜਾ ਸਰੇਆਮ ਵੇ
ਜ਼ਿੰਦਗੀ ਬਿਤੌਨੀ ਤੇਰੇ ਨਾਲ ਗੁਰਨਾਮ ਵੇ
ਗੈਰੀ ਬਨੂੰ ਸਰਵਾਲਾ ਜਿਓਣਾ ਹੋਜੂ ਗਾ ਸੁਖਾਲਾ
ਬਨੂੰ ਸਰਵਾਲਾ ਜਿਓਣਾ ਹੋਜੂ ਗਾ ਸੁਖਾਲਾ
ਫੇਰ ਦੁਖਾਂ ਨੂ ਮੈਂ ਕਿਹਨਾ no more
ਵੇ ਜਿੰਨਾ ਤੇਰਾ ਮੈਂ ਕਰਦੀ
ਓਹ੍ਨਾ ਕਰਨਾ ਕਿਸੇ ਨੀ ਤੇਰਾ ਹੋਰ
ਵੇ ਜਿੰਨਾ ਤੇਰਾ ਮੈਂ ਕਰਦੀ
ਓਹ੍ਨਾ ਕਰਨਾ ਕਿਸੇ ਨੀ ਤੇਰਾ ਹੋਰ
ਵੇ ਜਿੰਨਾ ਤੇਰਾ ਮੈਂ ਕਰਦੀ
ਓਹ੍ਨਾ ਕਰਨਾ ਕਿਸੇ ਨੀ ਤੇਰਾ ਹੋਰ
ਵੇ ਜਿੰਨਾ ਤੇਰਾ ਮੈਂ ਕਰਦੀ
ਓਹ੍ਨਾ ਕਰਨਾ ਕਿਸੇ ਨੀ ਤੇਰਾ ਹੋਰ
ਵੇ ਜਿੰਨਾ ਤੇਰਾ ਮੈਂ ਕਰਦੀ
Đăng nhập hoặc đăng ký để bình luận

ĐỌC TIẾP