ਦੌਲ੍ਤਾ ਵਾਲੇ ਦੌਲਤ ਕਠੀ
ਕਰ ਕਰ ਕਮਲੇ ਹੋ ਗਏ
2 ਵਕ਼ਤਾਂ ਦੀ ਰੋਟੀ ਲਯੀ
ਕਯੀ ਤਰਸਦੇ ਰਮਲੇ ਹੋ ਗੇ
ਕਯੀ ਤਾਂ ਸੌਂਦੇ ਭੁਖਨ ਭਾਣੇ
ਕਯੀ ਤਾਂ ਸੌਂਦੇ ਭੁਖਨ ਭਾਣੇ
ਕਯੀਆ ਕੋਲੇ ਬੇਸ਼ੁਮਾਰ
ਤੂ ਜਾਣੇ ਕਰਤਾਰ ਤੇਰਿਯਾ
ਤੂ ਜਾਣੇ ਕਰਤਾਰ
ਤੂ ਜਾਣੇ ਕਰਤਾਰ ਤੇਰਿਯਾ
ਤੂ ਜਾਣੇ ਕਰਤਾਰ
ਸਦਕੇ ਜਾਵਾਂ ਲਿਖਣ ਵਾਲੇ ਆ
ਏ ਕੈਸੀ ਖੇਡ ਰਚਾਈ ਤੂ
ਤੇਰੀ ਹੋਕੇ ਤੈਨੂ ਵਿਸਰੀ
ਜਿੰਦ ਕੈਸੇ ਲਾਲਚ ਲਯੀ ਤੂ
ਕਇਆ ਮ੍ਥੇ ਟੇਕੇ ਪਰ
ਕਇਆ ਮ੍ਥੇ ਟੇਕੇ ਪਰ
ਅੱਜੇ ਨਾ ਹੋਯਾ ਦੀਦਾਰ
ਤੂ ਜਾਣੇ ਕਰਤਾਰ ਤੇਰਿਯਾ
ਤੂ ਜਾਣੇ ਕਰਤਾਰ
ਤੂ ਜਾਣੇ ਕਰਤਾਰ ਤੇਰਿਯਾ
ਤੂ ਜਾਣੇ ਕਰਤਾਰ
ਬਾਪੂ ਨੇ 84 ਕੱਟੀ ਦਾਦੇ ਨੇ 47
ਕਯੀ ਪੀਢੀਆ ਕਾਲਾਕ ਢੋਹੀ
ਫੇਰ ਵੀ ਕਿਸਮਤ ਕਾਲੀ
ਪੁੱਤ ਮਾਵਾਂ ਦੇ Delhi ਬੈਠੇ
ਪੁੱਤ ਮਾਵਾਂ ਦੇ Delhi ਬੈਠੇ
ਫੇਰ ਵੀ ਸ਼ੁਕਰਗੁਜ਼ਾਰ
ਤੂ ਜਾਣੇ ਕਰਤਾਰ ਤੇਰਿਯਾ
ਤੂ ਜਾਣੇ ਕਰਤਾਰ
ਤੂ ਜਾਣੇ ਕਰਤਾਰ ਤੇਰਿਯਾ
ਤੂ ਜਾਣੇ ਕਰਤਾਰ
ਗਲਤ ਸਹੀ ਤਾਂ ਸਬ ਜਾਨਣ
ਪਰ ਫੇਰ ਵੀ ਮੁਸ਼ਕਿਲ ਭਾਰੀ
ਆ ਨੀ ਮਿਲੇਯਾ ਓ ਨੀ ਮਿਲੇਯਾ
ਗੁਰਨਾਮ ਨੂ ਏਹੋ ਬੀਮਾਰੀ
ਸਾਂਭਲੋ ਵੇਲਾ ਮੇਲੇ ਨੇ
ਸਾਂਭਲੋ ਵੇਲਾ ਮੇਲੇ ਨੇ ਔਣਾ ਨੀ ਬਾਰੋ ਬਾਰ
ਤੂ ਜਾਣੇ ਕਰਤਾਰ ਤੇਰਿਯਾ
ਤੂ ਜਾਣੇ ਕਰਤਾਰ
ਤੂ ਜਾਣੇ ਕਰਤਾਰ ਤੇਰਿਯਾ
ਤੂ ਜਾਣੇ ਕਰਤਾਰ
ਤੂ ਜਾਣੇ ਕਰਤਾਰ ਤੇਰਿਯਾ
ਤੂ ਜਾਣੇ ਕਰਤਾਰ
ਤੂ ਜਾਣੇ ਕਰਤਾਰ ਤੇਰਿਯਾ
ਤੂ ਜਾਣੇ ਕਰਤਾਰ
Đăng nhập hoặc đăng ký để bình luận
Đăng nhập
Đăng ký