Shanivaar

ਚੱਲੀ ਪਿੰਡ ਬਹਾਨਾ ਲਾਇਆ
ਕਿੱਡਾ ਵੱਡਾ ਭੇਦ ਛੁਪਾਇਆ

ਚੱਲੀ ਪਿੰਡ ਬਹਾਨਾ ਲਾਇਆ
ਕਿੱਡਾ ਵੱਡਾ ਭੇਦ ਛੁਪਾਇਆ

ਜੱਦ ਵੀ ਤੇਰਾ ਫੋਨ ਮਿਲਾਇਆ
ਜੱਦ ਵੀ ਤੇਰਾ ਫੋਨ ਮਿਲਾਇਆ
ਜਾ ਬੰਦ ਜਾ busy

ਨੀ ਤੂ ਸ਼ਨਿਵਾਰ ਨੂ
ਨਾ ਪਿੰਡ ਸੀ ਨਾ PG
ਨੀ ਤੂ ਸ਼ਨਿਵਾਰ ਨੂ
ਕਿਸ ਨਾਲ ਕੀਤੇ busy ਸੀ
ਤੂ ਸ਼ਨਿਵਾਰ ਨੂ

ਕਿਥੋਂ ਦਾ ਕੀ ਕਰਦਾ ਬਕਰਾ ਨਵਾ ਫਸਾਇਆ ਜੋ
Gift ਓਸਨੇ ਦਿੱਤਾ ਲਗਦਾ ਏ necklace ਪਾਇਆ ਜੋ

ਕਿਥੋਂ ਦਾ ਕੀ ਕਰਦਾ ਬਕਰਾ ਨਵਾ ਫਸਾਇਆ ਜੋ
Gift ਓਸਨੇ ਦਿੱਤਾ ਲਗਦਾ ਏ necklace ਪਾਇਆ ਜੋ
ਕਿਥੋਂ ਆਇਆ iρhone ਤੇਰਾ
ਕਿਥੋਂ ਆਇਆ iρhone ਤੇਰਾ
ਨਾਲੇ ਤੇਰਾ 3G ਨੀ

ਨੀ ਤੂ ਸ਼ਨਿਵਾਰ ਨੂੰ
ਨਾ ਪਿੰਡ ਸੀ ਨਾ PG
ਨੀ ਤੂ ਸ਼ਨਿਵਾਰ ਨੂੰ
ਕਿਸ ਨਾਲ ਕਿਥੇ busy ਸੀ
ਤੂ ਸ਼ਨਿਵਾਰ ਨੂੰ

ਕਰ ਦਈਏ ਅਨਦੇਖਾ ਤੇਰੀ, ਹਰ ਇਕ ਚੋਰੀ ਨੂ
ਮੰਨ ਲੈਣੇ ਆ ਸਚ ਵੀ ਝੂਠੀ ਘੜੀ story ਨੂ

ਕਰ ਦਈਏ ਅਨਦੇਖਾ ਤੇਰੀ ਹਰ ਇਕ ਚੋਰੀ ਨੂ,
ਮੰਨ ਲੈਣੇ ਆ ਸਚ ਵੀ ਝੂਠੀ ਘੜੀ story ਨੂ
ਜੱਟ ਦੇ ਪੁੱਤ ਨੂ fool ਬਣੌਣਾ
ਜੱਟ ਦੇ ਪੁੱਤ ਨੂ fool ਬਣੌਣਾ
ਐਨਾ ਵੀ ਨਾ easy

ਨੀ ਤੂ ਸ਼ਨਿਵਾਰ ਨੂੰ
ਨਾ ਪਿੰਡ ਸੀ ਨਾ PG
ਨੀ ਤੂ ਸ਼ਨਿਵਾਰ ਨੂੰ
ਓ ਕਿਸ ਨਾਲ ਕਿਥੇ busy ਸੀ
ਤੂ ਸ਼ਨਿਵਾਰ ਨੂੰ

ਮਗਰ Matt ਨੇ CID ਤੇਰੇ ਲਾਕੇ ਰੱਖੀ ਨੀ
ਝੂਠੀਆਂ ਸੋਹਾਂ ਖਾ-ਖਾ ਕੇ ਹੁਣ ਬਣਦੀ ਸਚੀ ਨੀ

ਮਗਰ Matt ਨੇ CID ਤੇਰੇ ਲਾਕੇ ਰੱਖੀ ਨੀ
ਝੂਠੀਆਂ ਸੋਹਾਂ ਖਾ-ਖਾ ਕੇ ਹੁਣ ਬਣਦੀ ਸਚੀ ਨੀ

ਏ ਵੀ ਦਸਦੇ ਆਂ ਕਿਥੋਂ ਕਿਥੋਂ
ਏ ਵੀ ਦਸਦੇ ਆਂ ਕਿਥੋਂ ਕਿਥੋਂ
ਕਿਹੜੀ ਚੀਜ਼ ਖਰੀਦੀ

ਨੀ ਤੂ ਸ਼ਨਿਵਾਰ ਨੂੰ
ਕਿਸ ਨਾਲ ਕਿਥੇ busy ਸੀ
ਤੂ ਸ਼ਨਿਵਾਰ ਨੂੰ
ਨਾ ਪਿੰਡ ਸੀ ਨਾ PG
ਨੀ ਤੂ ਸ਼ਨਿਵਾਰ ਨੂੰ
ਹੋ ਕਿਸ ਨਾਲ ਕਿਥੇ busy ਸੀ
ਤੂ ਸ਼ਨਿਵਾਰ ਨੂ,
ਨਾ ਪਿੰਡ ਸੀ ਨਾ PG
ਨੀ ਤੂ ਸ਼ਨਿਵਾਰ ਨੂੰ
Đăng nhập hoặc đăng ký để bình luận

ĐỌC TIẾP