Jhotey Yaar

ਹੋ ਕਰਲੇ thinking ਥੋਡੀ change ਮਿੱਠਿਆਂ
ਵੇ ਜੱਟੀ ਦੀ ਆ ਦੂਰ ਤਕ range ਮਿੱਠਿਆਂ
ਹੋ ਜਿਹਦੇ ਚੌਂਕ ਵਿਚ ਖੜ ਖਾਵੇਂ ਪੇਟਿਯਾਂ
ਨਾਲ ਤੂ ਖਡ਼ਾ ਕੇ ਰਖੇ ɾange ਮਿੱਠਿਆਂ
ਗੁੱਸਾ ਨਾ ਕਰੀ ਵੇ ਤੇਰੇ ਯਾਰ ਫੁੱਕਰੇ
ਫ਼ਾਇਰ ਜਿਹਦੇ ਕੱਢਦੇ ਏ ਕੋਲੋਂ ਕੰਨ ਦੇ

ਹੋ ਜੱਟ ਦੇ ਆ ਯਾਰ ਸਾਰੇ ਝੋਟੇ ਗੋਰੀਏ
ਰਨ ਨਾਲੋ ਵਧ ਆ ਯਕੀਨ gun ਤੇ
ਹੋ ਜੱਟ ਦੇ ਆ ਯਾਰ ਸਾਰੇ ਝੋਟੇ ਗੋਰੀਏ
ਰਨ ਨਾਲੋ ਵਧ ਆ ਯਕੀਨ gun ਤੇ

Cheetah

ਕਹਿ ਦਿੱਤਾ ਫੁੱਕਰੇ ਤਾਂ ਫੁਕਰੇ ਸਹੀ
ਲੈਣੇ ਆਂ ਦਿਮਾਗ ਵਾਲਾ ਕੰਮ ਦਿਲ ਤੋਂ
ਮੱਥੇ ਵਿਚ ਵੱਜੂ ਸਿਧੀ ਠਾ ਕਰਕੇ
ਫ਼ਾਇਰ ਤੂ ਕਡ਼ਾ ਕੇ ਦੇਖੀ Vicky Gill ਤੋਂ
ਕਹਿ ਦਿੱਤਾ ਫੁੱਕਰੇ ਤਾਂ ਫੁਕਰੇ ਸਹੀ
ਲੈਣੇ ਆਂ ਦਿਮਾਗ ਵਾਲਾ ਕੰਮ ਦਿਲ ਤੋਂ
ਮੱਥੇ ਵਿਚ ਵੱਜੂ ਸਿਧੀ ਠਾ ਕਰਕੇ
ਫ਼ਾਇਰ ਤੂ ਕਡ਼ਾ ਕੇ ਦੇਖੀ Vicky Gill ਤੋਂ
ਵੇਲਿਆਂ ਦਾ ਵੱਜੇ ਸਾਡਾ ਲਾਣਾ ਮਿਥੀਏ
ਨੀ ਹੁਣ ਤਕ ਬੇਬੇ ਰਹੀਏ ਉਲਾਂਬੇ ਮੋੜ ਦੀ

ਜੱਟੀ ਦੇ ਹੁਸਨ ਮੂਹਰੇ ਢੇਰੀ ਹੋਣਗੇ
ਅੱਜ ਤਕ ਰਹੀ ਮੈਂ ਗਰੁੱਪ ਤੋੜਦੀ
ਜੱਟੀ ਦੇ ਹੁਸਨ ਮੂਹਰੇ ਢੇਰੀ ਹੋਣਗੇ
ਅੱਜ ਤਕ ਰਹੀ ਮੈਂ ਗਰੁੱਪ ਤੋੜਦੀ

ਹੋ ਜਿਹਦੇ ਸਿਗੇ ਅਣਖਾਂ ਦਾ ਘੁੱਟ ਭਰਦੇ
ਰੰਨ ਵੇਖ ਪੌਂਦੇ ਸੀ ਮੱਥੇ ਤੇ ਤਿਉੜੀਆਂ
ਨਿੱਤ ਨਵਾ ਖਾਂਦੇ ਸੀ ਸ਼ਿਕਾਰ ਭੁੰਨ ਕੇ
ਪੇਗ ਨਾਲ ਅੱਜ ਮੰਗਦੇ ਪਕੌੜਿਆਂ
ਜੱਟੀ ਦੀ smile ਉੱਤੇ bet ਲਗਦੀ
ਕਿਹੰਦੇ ਤੇ ਕਾਹੌਂਦੇ ਨੇ ਗਰੂਰ ਭੰਨ ਤੇ

ਹੋ ਜੱਟ ਦੇ ਆ ਯਾਰ ਸਾਰੇ ਝੋਟੇ ਗੋਰੀਏ
ਰਨ ਨਾਲੋ ਵਧ ਆ ਯਕੀਨ gun ਤੇ
ਹੋ ਜੱਟ ਦੇ ਆ ਯਾਰ ਸਾਰੇ ਝੋਟੇ ਗੋਰੀਏ
ਰਨ ਨਾਲੋ ਵਧ ਆ ਯਕੀਨ gun ਤੇ

ਸਾਡੇ ਆਲੇ ਕੁੱਟ ਦੇ ਆ ਘੱਟ ਗੋਰੀਏ
ਨੀ ਖਿਸਿਆਂ ਕਰੌਂਦੇ ਸਾਲੇ ਰੂਹ ਨਾਲ ਨੀ
ਉਡਦੀ ਚੀਡੀ ਕਿੰਨ੍ਹਾ ਕ ਪਾਣੀ ਪੀ ਲਉ
ਸ਼ਰਤਾਂ ਨਾ ਲਈਏ ਕਦੇ ਖੂਹ ਨਾਲ ਨੀ
ਹਲਕੇ ਨਾ ਲੈਜੀ ਕਿੱਤੇ ਜੱਟ ਕੌਮ ਨੂ
ਪੁਠੇ ਪੈਰੀ ਜਿਹਦੀ ਆਂ ਵਾਰੇਂਟ ਮੋੜਦੀ

ਜੱਟੀ ਦੇ ਹੁਸਨ ਮੂਹਰੇ ਢੇਰੀ ਹੋਣਗੇ
ਅੱਜ ਤਕ ਰਹੀ ਮੈਂ ਗਰੁੱਪ ਤੋੜਦੀ
ਜੱਟੀ ਦੇ ਹੁਸਨ ਮੂਹਰੇ ਢੇਰੀ ਹੋਣਗੇ
ਅੱਜ ਤਕ ਰਹੀ ਮੈਂ ਗਰੁੱਪ ਤੋੜਦੀ

ਸਾਧ ਹੋਵੇ ਵੈਲੀ ਜਾ ਹੋਵੇ ਕੋਈ ਚਕਮਾ
ਕਰਦੀ ਰਡਾਰ ਅੱਖ ਭਾਂਤ ਭਾਂਤ ਨੂ
ਤੇਰੇ ਜਿਹਾ court ਦੀ ਤਾਰੀਖ ਭੁਲ ਜਾਏ
ਤੱਕ ਕੇ ਜੱਟੀ ਨਾ ਨੀਂਦ ਔਂਦੀ ਰਾਤ ਨੂ
ਤੂ ਵੀ ਕਿਤੋਂ ਬਚੇਗਾ Kamal ਖੈਰੇਆ
ਧਰਦੀ ਆ ਪੈਰ ਮੈਂ ਸੱਪਣ ਦੇ ਫਨ ਤੇ

ਹੋ ਜੱਟ ਦੇ ਆ ਯਾਰ ਸਾਰੇ ਝੋਟੇ ਗੋਰੀਏ
ਰਨ ਨਾਲੋ ਵਧ ਆ ਯਕੀਨ gun ਤੇ

ਸਪੋਲੀਏ ਹੀ ਹੋਣੇ ਜਿਹਦੇ ਰਹੀ ਨਪਦੀ
ਤੇਰਾ ਉੱਡਦੇ ਸੱਪਾਂ ਨਾ ਹਜੇ ਵਾਹ ਨੀ ਪਿਆ
ਲਗ ਜੂਗਾ ਪਤਾ ਜਿੱਦੇ ਯਾਰ ਵੱਡ ਗੇ
ਤੇਰੇ ਸ਼ਿਅਰ ਵਿਚ ਹੱਲੇ ਕੁਦੇ ਗਾਹ ਨੀ ਪੇਯਾ
ਸਪੋਲੀਏ ਹੀ ਹੋਣੇ ਜਿਹਦੇ ਰਹੀ ਨਪਦੀ
ਤੇਰਾ ਉੱਡਦੇ ਸੱਪਾਂ ਨਾ ਹਜੇ ਵਾਹ ਨੀ ਪਿਆ
ਲਗ ਜੂਗਾ ਪਤਾ ਜਿੱਦੇ ਯਾਰ ਵੱਡ ਗੇ
ਤੇਰੇ ਸ਼ਿਅਰ ਵਿਚ ਹੱਲੇ ਕੁਦੇ ਗਾਹ ਨੀ ਪੇਯਾ
Attitude ਭੰਨੇ ਜੱਟ ਸ਼ੋੰਕ ਨਾਲ ਨੀ
ਤੇਰੇ ਜਿਹੀ ਮੁੜਕੇ ਆ ਹਾਥ ਜੋਡ਼ ਦੀ

ਜੱਟੀ ਦੇ ਹੁਸਨ ਮੂਹਰੇ ਢੇਰੀ ਹੋਣਗੇ
ਅੱਜ ਤਕ ਰਹੀ ਮੈਂ ਗਰੁੱਪ ਤੋੜਦੀ

ਹੋ ਜੱਟ ਦੇ ਆ ਯਾਰ ਸਾਰੇ ਝੋਟੇ ਗੋਰੀਏ
ਰਨ ਨਾਲੋ ਵਧ ਆ ਯਕੀਨ gun ਤੇ

ਜੱਟੀ ਦੇ ਹੁਸਨ ਮੂਹਰੇ ਢੇਰੀ ਹੋਣਗੇ
ਅੱਜ ਤਕ ਰਹੀ ਮੈਂ ਗਰੁੱਪ ਤੋੜਦੀ

ਹੋ ਜੱਟ ਦੇ ਆ ਯਾਰ ਸਾਰੇ ਝੋਟੇ ਗੋਰੀਏ
ਰਨ ਨਾਲੋ ਵਧ ਆ ਯਕੀਨ gun ਤੇ
Đăng nhập hoặc đăng ký để bình luận

ĐỌC TIẾP