Suit Sandal

ਵੇ ਮੁੰਡੇਯਾ ਵੇ ਮੁੰਡੇਯਾ
ਵੇ ਮੁੰਡੇਯਾ ਹਾਏ ਵੇ ਮੁੰਡੇਯਾ
ਪਿਛੇ ਹੱਟ ਜਾਏਂਗਾ ਸੁਣ ਖਰਚੇ ਤੂੰ ਨਾਰ ਦੇ
ਓਏ ਨੇਢੇ ਆਵਈ ਮੇਰੇ ਜਰਾ ਸੋਚ ਵਿਚਾਰ ਕੇ
ਪਿਛੇ ਹੱਟ ਜਾਏਂਗਾ ਸੁਣ ਖਰਚੇ ਤੂੰ ਨਾਰ ਦੇ
ਓਏ ਨੇਢੇ ਆਵਈ ਮੇਰੇ ਜਰਾ
Rich Dad ਦੀ ਮੈ ਧੀ
ਨਾ ਜਾਂਦੀ car ਬਿਨਾ ਕੀਤੇ ਵੀ
Rich Dad ਦੀ ਮੈ ਧੀ
ਨਾ ਜਾਂਦੀ car ਬਿਨਾ ਕੀਤੇ ਵੀ
ਤੇ ਤੂੰ ਚਲੌਣਾ ਮੈਨੂ ਪੈਦਲ ਵੇ ਮੁੰਡੇਯਾ
ਤੂੰ ਹਾਲੇ ਨੀ ਐਨਾ settle ਵੇ ਮੁੰਡੇਯਾ
ਕਿਥੋਂ ਲੇ ਦਵੇਂਗਾ ਸੂਟ ਸੈਂਡਲ ਵੇ ਮੁੰਡੇਯਾ
ਤੂੰ ਹਾਲੇ ਨੀ ਐਨਾ settle ਵੇ ਮੁੰਡੇਯਾ
ਕਿਥੋਂ ਲੇ ਦਵੇਂਗਾ ਸੂਟ ਸੈਂਡਲ ਵੇ ਮੁੰਡੇਯਾ

ਕੀਤੇ ਹੋਰ ਜਾ ਕੇ ਕਰ ਲੈ tɾy ਵੇ
Standard ਏ ਜੱਟੀ ਦਾ ਵੀ high ਵੇ
ਕੀਤੇ ਹੋਰ ਜਾ ਕੇ ਕਰ ਲੈ tɾy ਵੇ
Standard ਏ ਜੱਟੀ ਦਾ ਵੀ high ਵੇ
ਹੋਣੇ ਨਹੀਓ ਤੈਥੋ ਖਰਚੇ ਮੇਰੇ
ਹੋਣੇ ਨਹੀਓ ਤੈਥੋ ਖਰਚੇ ਮੇਰੇ
Handle ਵੇ ਮੁੰਡੇਯਾ
ਤੂੰ ਹਾਲੇ ਨੀ ਐਨਾ settle ਵੇ ਮੁੰਡੇਯਾ
ਕਿਥੋਂ ਲੇ ਦਵੇਂਗਾ ਸੂਟ ਸੈਂਡਲ ਵੇ ਮੁੰਡੇਯਾ
ਤੂੰ ਹਾਲੇ ਨੀ ਐਨਾ settle ਵੇ ਮੁੰਡੇਯਾ
ਕਿਥੋਂ ਲੇ ਦਵੇਂਗਾ ਸੂਟ ਸੈਂਡਲ ਵੇ ਮੁੰਡੇਯਾ

ਮੇਰੇ ਨਖਰੇ ਦਾ ਭਾਰ ਤੈਥੋ ਚਕਿਆ ਨੀ ਜਾਣਾ
ਐਨਾ ਸੌਖਾ ਨਈ ਮੈਨੂੰ ਆਪਣੀ ਬਨੌਣਾ
ਮੇਰੇ ਨਖਰੇ ਦਾ ਭਾਰ ਤੈਥੋ ਚਕਿਆ ਨੀ ਜਾਣਾ
ਐਨਾ ਸੌਖਾ ਨਈ ਮੈਨੂੰ ਆਪਣੀ ਬਨੌਣਾ
ਮੈਨੂੰ impress ਕਰਣਾ ਤੇਰੇ
ਮੈਨੂੰ impress ਕਰਣਾ ਤੇਰੇ
ਗਲ ਵੱਸ ਦੀ ਨੀ ਮੁੰਡੇਯਾ
ਤੂੰ ਹਾਲੇ ਨੀ ਐਨਾ settle ਵੇ ਮੁੰਡੇਯਾ
ਕਿਥੋਂ ਲੇ ਦਵੇਂਗਾ ਸੂਟ ਸੈਂਡਲ ਵੇ ਮੁੰਡੇਯਾ
ਤੂੰ ਹਾਲੇ ਨੀ ਐਨਾ settle ਵੇ ਮੁੰਡੇਯਾ
ਕਿਥੋਂ ਲੇ ਦਵੇਂਗਾ ਸੂਟ ਸੈਂਡਲ ਵੇ ਮੁੰਡੇਯਾ
ਵੇ ਮੁੰਡੇਯਾ ਵੇ ਮੁੰਡੇਯਾ
ਵੇ ਮੁੰਡੇਯਾ ਹਾਏ ਵੇ ਮੁੰਡੇਯਾ
Đăng nhập hoặc đăng ký để bình luận

ĐỌC TIẾP