ਹੋ Dad ਮੇਰਾ ਗੱਡੀਆਂ ਦਾ ਸ਼ੌਂਕੀ ਮੁੰਡਿਆਂ ਲੈਣੇ
ਵੇ ਸੁਖ ਨਾਲ ਓੰਨੇ ਘਰੇ ਚਾਰ ਰੱਖੀਆਂ
ਓ ਕਰ ਦੀ ਸ਼ਿਕਾਰ ਮੇਰੀ ਤੀਖੀ eyebrow
ਵੇ ਮੋਰਨੀ ਛਪਾਈ ਫਿਰਾ ਓ ਦੇ ਪੱਕਿਆਂ (ਬੱਲੇ ਬੱਲੇ)
ਹੋ ਮੁੰਡੇਯਾ ਤੇ ਚਰਚੇ ਮੇਰੀ ਟੌਰ ਦੇ
ਵੇ ਕਰਦਾ ਤੂ ਫਿਰਦਾ ਹੈ ਏ ਗੱਲਾ ਕਿਹੜੀਆਂ
ਵੇ ਤੇਰੇ ਦੇ ਛਲਾਰੂ ਅੱਖਾਂ ਪਾੜ ਵੇਖਦੇ
ਹੋ Porsche ਦੇ ਜੱਟੀ ਜਦ ਲਾਵੇ ਗੇੜੀਆਂ
ਵੇ ਤੇਰੇ ਦੇ ਛਲਾਰੂ ਅੱਖਾਂ ਪਾੜ ਵੇਖਦੇ
ਹੋ Porsche ਦੇ ਜੱਟੀ ਜਦ ਲਾਵੇ ਗੇੜੀਆਂ
ਅੱਛਾ ਆ ਸੁਣ ਫਿਰ
ਹੋ ਜਿੰਦੀ ਥੋਡੀ ਪਾਣੀ ਵਾਲੀ ਟੈਂਕੀ ਬੱਲੀਏ
ਦਾਰੂ ਵਾਲੇ ਸਾਡੇ ਘਰੇ ਭਰੇ ਢੋਲ ਨੀ(ਵੇ ਜਾ ਪਰਾ)
ਮੇਰਾ ਤੇਰਾ ਜਿਡਾ ਆ ਕੁਟਾਪਾ ਚਾੜ੍ਹਿਆ
ਵੇਖ ਸਾਨੂ ਕਾਲਜੇ ਚ ਪੈਂਦੇ ਹੌਲ ਨੀ
ਹੋ ਜਿੰਦੀ ਥੋਡੀ ਪਾਣੀ ਵਾਲੀ ਟੈਂਕੀ ਬੱਲੀਏ
ਦਾਰੂ ਵਾਲੇ ਸਾਡੇ ਘਰੇ ਭਰੇ ਢੋਲ ਨੀ(ਓ ਬਸ ਬਸ)
ਮੇਰਾ ਤੇਰਾ ਜਿਡਾ ਆ ਕੁਟਾਪਾ ਚਾੜ੍ਹਿਆ
ਵੇਖ ਸਾਨੂ ਕਾਲਜੇ ਚ ਪੈਂਦੇ ਹੌਲ ਨੀ
ਛਤੀ ਆ ਹਵੇਲੀਆਂ ਪਿੰਡੋ ਬਾਰੋ ਬਾਰ ਨੀ
ਓ ਛਤੀ ਆ ਹਵੇਲੀ ਪਿੰਡੋ ਬਾਰੋ ਬਾਰ ਨੀ
ਰਹਿੰਦੇ ਨਈ ਓ ਤੇਰੇ ਸ਼ਹਿਰ ਦੀ ਹਵਾੜ ਚ
ਜਿਹੜੀਆਂ ਤੂ ਗੱਡੀਆਂ ਦੀ ਗੱਲ ਕਰ ਦੀ
ਸਾਡੇ ਘਰੇ ਪਈਆਂ ਸੁਟੀਆਂ ਕਾਵੜ ਚ
ਜਿਹੜੀਆਂ ਤੂ ਗੱਡੀਆਂ ਦੀ ਗੱਲ ਕਰ ਦੀ
ਸਾਡੇ ਘਰੇ ਪਈਆਂ ਸੁਟੀਆਂ ਕਾਵੜ ਚ
ਲੇ ਆ ਸੁਣ ਫਿਰ
ਰੱਖਿਆ ਸ਼ਰੀਰ fit gym ਲਾ ਕੇ ਮੈਂ
ਅੰਗ ਮੇਰੇ ਜਿੰਮੇ ਨੇ ਮਲੂਕ ਗੰਦਲਾ(ਓਏ ਹੋਏ ਹੋਏ)
ਤੇਰੇ ਜਿਹਾ ਪਹਿਲਾਂ ਛੱਤੀ ਆਕੇ ਮੁੱਡ ਗਏ
ਮੈਨੂੰ ਵੇਖ ਮੁੰਡਿਆਂ ਨੂੰ(ਅੱਛਾ)
ਓੰਨਾ ਵਿਚੋ ਚੋਬਰਾ ਤੂ ਮੈਨੂੰ ਜਾਣੀ ਨਾ
ਅੱਗੇ ਪਿਛੇ ਤੇਰੇ ਫਿਰਦੀ ਆ ਜਿਹੜੀਆਂ
ਵੇ ਤੇਰੇ ਦੇ ਛਲਾਰੂ ਅੱਖਾਂ ਪਾੜ ਵੇਖਦੇ
ਹੋ Porsche ਦੇ ਜੱਟੀ ਜਦ ਲਾਵੇ ਗੇੜੀਆਂ
ਵੇ ਤੇਰੇ ਦੇ ਛਲਾਰੂ ਅੱਖਾਂ ਪਾੜ ਵੇਖਦੇ
ਹੋ Porsche ਦੇ ਜੱਟੀ ਜਦ ਲਾਵੇ ਗੇੜੀਆਂ
ਹੋ ਨਿੰਦ੍ਰਾ ਮੈਂ ਔਣਾ ਜਾਣਾ ਰਹਿੰਦਾ ਲੱਗਿਆ
ਬਾਪੂ ਮੇਰਾ ਜਾਂਦਾ ਸਰਪੰਚ ਚੁਣਿਆ
ਕਹਿੰਦਿਆਂ ਕਹੋਂਦਿਆਂ ਦੇ ਦਿਲ ਤੋੜ ਤੇ
ਕਿੱਸੇ ਦਾ ਵੀ ਨਾਮ ਗੁੱਟ ਤੇ ਨਾ ਖੁਣਿਆ(ਹੋ ਬਸ ਬਸ)
ਕਹਿੰਦਿਆਂ ਕਹੋਂਦਿਆਂ ਦੇ ਦਿਲ ਤੋੜ ਤੇ
ਕਿੱਸੇ ਦਾ ਵੀ ਨਾਮ ਗੁੱਟ ਤੇ ਨਾ ਖੁਣਿਆ
ਕਈ ਮੇਰੇ ਸਾਲੇ ਮੈਥੋਂ ਇੰਜ਼ ਸੜ ਦੇ
ਸ਼ਡ ਦੇ ਨੇ ਪੈਰ ਜਿਵੇ ਜੇਠ ਹਾੜ ਚ
ਜਿਹੜੀਆਂ ਤੂ ਗੱਡੀਆਂ ਦੀ ਗੱਲ ਕਰ ਦੀ
ਸਾਡੇ ਘਰੇ ਪਈਆਂ ਸੁਟੀਆਂ ਕਾਵੜ ਚ
ਜਿਹੜੀਆਂ ਤੂ ਗੱਡੀਆਂ ਦੀ ਗੱਲ ਕਰ ਦੀ
ਸਾਡੇ ਘਰੇ ਪਈਆਂ ਸੁਟੀਆਂ ਕਾਵੜ ਚ
ਚੋਟੀ ਦੇ ਸ਼ਿਕਾਰੀ ਕਈ ਛੱਡੇ ਪਟਕੇ
ਕਿੰਨੀਆਂ ਦੇ mind ਕੀਤੇ highjack ਨਾ
ਹੋ ਫਿਰਦੇ ਦੇ ਕਈ ਮੇਰੇ ਟਾਇਮ ਚਕ ਦੇ
ਸਾਰਿਆਂ ਦੀ ਦਿਲ ਕਰ ਦੀ crack ਨਾ
Woofer'ਆਂ ਦੀ ਆਵਾਜ ਫਿਰੇ ਕੰਨ ਪਾੜ ਦੀ
ਹੋ ਸਿਟਕੋ ਦੇ ਕਦੇ ਟਾਕੀਆਂ ਨੀ ਧਰੀਆਂ
ਵੇ ਤੇਰੇ ਦੇ ਛਲਾਰੂ ਅੱਖਾਂ ਪਾੜ ਵੇਖਦੇ
ਹੋ Porsche ਦੇ ਜੱਟੀ ਜਦ ਲਾਵੇ ਗੇੜੀਆਂ
ਵੇ ਤੇਰੇ ਦੇ ਛਲਾਰੂ ਅੱਖਾਂ ਪਾੜ ਵੇਖਦੇ
ਹੋ Porsche ਦੇ ਜੱਟੀ ਜਦ ਲਾਵੇ ਗੇੜੀਆਂ
ਓ ਜੱਟ ਨੂ ਵੀ ਨਾ ਜਾਣੀ ਮਲੰਗ ਜੱਟੀਏ(ਲੇ ਆਯਾ ਵਡਾ ਜੱਟ)
25 ਕਿੱਲਿਆਂ ਦਾ ਚਕ GT ɾoad ਤੇ
Area ਚ ਵਜਦੇ ਸਲੂਟ ਵੇਖ ਲੇ
ਲਿਖਿਆ Deol sign board ਤੇ
ਮੁੰਡੇ Pharvahi ਦੇ ਨੇ ਸਾਰੀ ਚੱਕਵੇਂ
ਮੁੰਡੇ Pharvahi ਦੇ ਨੇ ਸਾਰੀ ਚੱਕਵੇਂ
ਪੁਛ ਲੀ ਤੂ ਆਕੇ ਪਿੰਡ ਦੇ ਗੁਵਾਂਡ ਚ
ਜਿਹੜੀਆਂ ਤੂ ਗੱਡੀਆਂ ਦੀ ਗੱਲ ਕਰ ਦੀ
ਸਾਡੇ ਘਰੇ ਪਈਆਂ ਸੁਟੀਆਂ ਕਾਵੜ ਚ
ਵੇ ਤੇਰੇ ਦੇ ਛਲਾਰੂ ਅੱਖਾਂ ਪਾੜ ਵੇਖਦੇ
ਹੋ Porsche ਦੇ ਜੱਟੀ ਜਦ ਲਾਵੇ ਗੇੜੀਆਂ
ਜਿਹੜੀਆਂ ਤੂ ਗੱਡੀਆਂ ਦੀ ਗੱਲ ਕਰ ਦੀ
ਸਾਡੇ ਘਰੇ ਪਈਆਂ ਸੁਟੀਆਂ ਕਾਵੜ ਚ
ਵੇ ਤੇਰੇ ਦੇ ਛਲਾਰੂ ਅੱਖਾਂ ਪਾੜ ਵੇਖਦੇ
ਹੋ Porsche ਦੇ ਜੱਟੀ ਜਦ ਲਾਵੇ ਗੇੜੀਆਂ