Jetha Putt

Desi Crew…

ਉਡਾਇਆ ਨੀ ਨਜਾਯਜ਼ ਮਾਪੇਯਾ ਦੇ cash ਨੂ
ਨਸ਼ੀਲਿਆ ਨੇ ਅਖਾਂ ਮੁੰਡਾ ਸ਼ੁਧ ਵੈਸ਼ਨੂੰ
ਉਡਾਇਆ ਨੀ ਨਜਾਯਜ਼ ਮਾਪੇਯਾ ਦੇ cash ਨੂ
ਨਸ਼ੀਲਿਆ ਨੇ ਅਖਾਂ ਮੁੰਡਾ ਸ਼ੁਧ ਵੈਸ਼ਨੂੰ
ਓ ਝਲ ਹੋਇਆ ਦੁਪਿਹਰਾ ਤੇਰੇ ਰੂਪ ਦਾ
ਓ ਝਲ ਹੋਇਆ ਦੁਪਿਹਰਾ ਤੇਰੇ ਰੂਪ ਦਾ
ਤਾਪਮਾਨ ਨੂ ਵੀ ਦਿੰਦਾ ਸੀ ਜੋ ਤਾਰ ਗੋਰੀਏ

ਓ ਮਹੀਨੇ ਜੇਠ ਦੇ ਤੂ ਜੇਤਾ ਪੁੱਤ ਪੱਟ’ਤਾ
ਜਿਹਦਾ ਕੂਡਿਆ ਦੀ ɾange ਤੋਂ ਸੀ ਬਾਹਰ ਗੋਰੀਏ
ਓ ਮਹੀਨੇ ਜੇਠ ਦੇ ਤੂ ਜੇਤਾ ਪੁੱਤ ਪੱਟ’ਤਾ
ਜਿਹਦਾ ਕੂਡਿਆ ਦੀ ɾange ਤੋਂ ਸੀ ਬਾਹਰ ਗੋਰੀਏ

ਹੋ ਆਬ੍ਸੇਂਟ ਜਮਾ ਝਲਦਾ ਨੀ ਮੁਟਿਆਰ ਦੀ
ਲਾਡੀ ਤੂ ਸਰਿਂਜ ਕੈਸੀ ਭਰ ਕੇ ਪ੍ਯਾਰ ਦੀ
ਹੋ absent ਜਮਾ ਝਲਦਾ ਨੀ ਮੁਟਿਆਰ ਦੀ
ਲਾਡੀ ਤੂ ਸਰਿਂਜ ਕੈਸੀ ਭਰ ਕੇ ਪ੍ਯਾਰ ਦੀ
24 carat ਦਾ gold ਸੀ ਗੋਲਡੀ
24 carat ਦਾ gold ਸੀ ਗੋਲਡੀ
ਹੁੰਨ ਨੋਟ ਬਿਨਾ ਤਾਰ ਤੋਂ ਹਜ਼ਾਰ ਗੋਰੀਏ

ਓ ਮਹੀਨੇ ਜੇਠ ਦੇ ਤੂ ਜੇਤਾ ਪੁੱਤ ਪੱਟ’ਤਾ
ਜਿਹਦਾ ਕੂਡਿਆ ਦੀ ɾange ਤੋਂ ਸੀ ਬਾਹਰ ਗੋਰੀਏ
ਓ ਮਹੀਨੇ ਜੇਠ ਦੇ ਤੂ ਜੇਤਾ ਪੁੱਤ ਪੱਟ’ਤਾ
ਜਿਹਦਾ ਕੂਡਿਆ ਦੀ ɾange ਤੋਂ ਸੀ ਬਾਹਰ ਗੋਰੀਏ

ਸੀ ਬੁਜ਼ੁਰਗਾਂ ਦੀ ਮੰਨਦਾ ਸੀ ਸਲਾਹ ਬਲਿਏ
ਨੀ ਤੂ ਪਾਟਾ ਓਹਨੂ ਗੂਗਲੇ ਦੇ ਰਾਹ ਬਲਿਏ
ਸੀ ਬੁਜ਼ੁਰਗਾਂ ਦੀ ਮੰਨਦਾ ਸੀ ਸਲਾਹ ਬਲਿਏ
ਨੀ ਤੂ ਪਾਟਾ ਓਹਨੂ ਗੂਗਲੇ ਦੇ ਰਾਹ ਬਲਿਏ
ਓ ਚੇਕ ਕਰਦਾ swag ਵਾਰ search ਆ
ਓ ਚੇਕ ਕਰਦਾ swag ਵਾਰ search ਆ
ਰਹੇ ਸੱਜ ਕੇ ਓ ਜਿਵੇਂ ਕਲਾਕਾਰ ਗੋਰੀਏ

ਓ ਮਹੀਨੇ ਜੇਠ ਦੇ ਤੂ ਜੇਤਾ ਪੁੱਤ ਪੱਟ’ਤਾ
ਜਿਹਦਾ ਕੂਡਿਆ ਦੀ ɾange ਤੋਂ ਸੀ ਬਾਹਰ ਗੋਰੀਏ
ਓ ਮਹੀਨੇ ਜੇਠ ਦੇ ਤੂ ਜੇਤਾ ਪੁੱਤ ਪੱਟ’ਤਾ
ਜਿਹਦਾ ਕੂਡਿਆ ਦੀ ɾange ਤੋਂ ਸੀ ਬਾਹਰ ਗੋਰੀਏ

ਹੋ HD ਤੋਂ ਸਾਫ ਤੇਰਾ ਫੇਸ ਮਾਰਦਾ ਏ
ਇਗ੍ਨੋਰ ਹੋਏ ਯਾਰ ਦਾ ਕਲੇਸ਼ ਮਾਰਦਾ ਏ
ਹੋ HD ਤੋਂ ਸਾਫ ਤੇਰਾ ਫੇਸ ਮਾਰਦਾ ਏ
ਉੱਤੋਂ ਬੱਤ’ਆਂ ਵੇਲ ਬੱਤ ਦਾ ਕਲੇਸ਼ ਮਾਰਦਾ ਏ
ਨੀ ਤੇਰੀ ਚੁੰਨੀ ਸਿਤਾਰੇ ਮੰਜਿ ਥੋਕ ਗਏ
ਨੀ ਤੇਰੀ ਚੁੰਨੀ ਸਿਤਾਰੇ ਮੰਜਿ ਥੋਕ ਗਏ
ਹੋ ਨਵਾ ਉਤੇਯਾ ਸੀ ਖੰਨੇ ਚੋਂ star ਗੋਰੀਏ

ਓ ਮਹੀਨੇ ਜੇਠ ਦੇ ਤੂ ਜੇਤਾ ਪੁੱਤ ਪੱਟ’ਤਾ
ਜਿਹਦਾ ਕੂਡਿਆ ਦੀ ɾange ਤੋਂ ਸੀ ਬਾਹਰ ਗੋਰੀਏ
ਓ ਮਹੀਨੇ ਜੇਠ ਦੇ ਤੂ ਜੇਤਾ ਪੁੱਤ ਪੱਟ’ਤਾ
ਜਿਹਦਾ ਕੂਡਿਆ ਦੀ ɾange ਤੋਂ ਸੀ ਬਾਹਰ ਗੋਰੀਏ

ਓ ਪੱਟ ਹੋਣਿਏ ਦਿਲਾਂ ਦੀ ਤੈਨੂ ਚੀਫ ਮੰਦਾ ਏ
ਨੀ ਤੇਰੇ ਆਸ਼ਿਕ਼ਾਂ ਤੋਂ ਖਾਸੀ ਤਕਲੀਫ ਮੰਡਾਏ
ਓ ਪੱਟ ਹੋਣਿਏ ਦਿਲਾਂ ਦੀ ਤੈਨੂ ਚੀਫ ਮੰਦਾ ਏ
ਨੀ ਤੇਰੇ ਆਸ਼ਿਕ਼ਾਂ ਤੋਂ ਖਾਸੀ ਤਕਲੀਫ ਮੰਡਾਏ
ਹੋ ਰੌਲਾ ਪੋਂਡੀਆ ਕਤਾਰਾਂ ਸੱਪ ਵੇਖ ਕੇ
ਹੋ ਰੌਲਾ ਪੋਂਡੀਆ ਕਤਾਰਾਂ ਸੱਪ ਵੇਖ ਕੇ
ਵਿਹੜੇ ਵਿਚ ਨਾ ਪਰਾਂਡੇ ਨੂ ਸਵਾਰ ਗੋਰੀਏ

ਓ ਮਹੀਨੇ ਜੇਠ ਦੇ ਤੂ ਜੇਤਾ ਪੁੱਤ ਪੱਟ’ਤਾ
ਜਿਹਦਾ ਕੂਡਿਆ ਦੀ ɾange ਤੋਂ ਸੀ ਬਾਹਰ ਗੋਰੀਏ
ਓ ਮਹੀਨੇ ਜੇਠ ਦੇ ਤੂ ਜੇਤਾ ਪੁੱਤ ਪੱਟ’ਤਾ
ਜਿਹਦਾ ਕੂਡਿਆ ਦੀ ɾange ਤੋਂ ਸੀ ਬਾਹਰ ਗੋਰੀਏ
Log in or signup to leave a comment

NEXT ARTICLE