Jatt Jatt

ਹੋ ਡੱਬੇ ਨਾ ਦਬਾਇਆ ਬਡਾ ਦੇਖ ਆਲਾ ਜੱਟ ਖਡ਼ਾ
ਹੋ ਡੱਬੇ ਨਾ ਦਬਾਇਆ ਬਡਾ ਦੇਖ ਆਲਾ ਜੱਟ ਖਡ਼ਾ
ਓ ਹੋਣੇ ਏ ਕੋਈ ਹੋਰ ਜਿਹਦੇ ਝੂਠਾ ਕੋਲੋ ਕਿਹਨ ਨੀ
ਹੋ ਸਾਡੇ ਵਾਰੇ ਪੁਛਦੀ ਏ ਜੱਟ ਜੱਟ ਕਿਹਣ ਨੀ
ਸਾਡੇ ਵਾਰੇ ਪੁਛਦੀ ਏ ਜੱਟ ਜੱਟ ਕਿਹਣ ਨੀ
ਸਾਡੇ ਵਾਰੇ ਪੁਛਦੀ ਏ ਜੱਟ ਜੱਟ ਕਿਹਣ ਨੀ
ਸਾਡੇ ਵਾਰੇ ਪੁਛਦੀ ਏ ਓ ਸਾਨੂ ਜੱਟ ਜੱਟ ਕਿਹਣ ਨੀ

ਹੋ ਵੱਡੇ ਵੱਡੇ ਲੋਗ ਆ ਤੇ ਮਿਹਿੰਗੇ ਮਿਹਿੰਗੇ ਗੱਡ ਨੀ
ਹੋ ਯਾਰ ਤੋਪ ਤੋਪ ਦੇ ਆ ਕਥਾ ਕੀਤਾ ਵੱਗ ਨੀ
ਹੋ ਵੱਡੇ ਵੱਡੇ ਲੋਗ ਆ ਤੇ ਮਿਹਿੰਗੇ ਮਿਹਿੰਗੇ ਗੱਡ ਨੀ
ਯਾਰ ਤੋਪ ਤੋਪ ਦੇ ਆ ਕਥਾ ਕੀਤਾ ਵੱਗ ਨੀ
ਓ ਚਾਨਣਾ ਚਾਨਣਾ ਕਰਦੇ ਆ ਓ ਚਾਨਣੇ ਨਾਲ ਬੇਹੁਨ ਨੀ
ਹੋ ਸਾਡੇ ਵਾਰੇ ਪੁਛਦੀ ਏ ਜੱਟ ਜੱਟ ਕਿਹਣ ਨੀ
ਸਾਡੇ ਵਾਰੇ ਪੁਛਦੀ ਏ ਜੱਟ ਜੱਟ ਕਿਹਣ ਨੀ
ਸਾਡੇ ਵਾਰੇ ਪੁਛਦੀ ਏ ਜੱਟ ਜੱਟ ਕਿਹਣ ਨੀ
ਸਾਡੇ ਵਾਰੇ ਪੁਛਦੀ ਏ ਓ ਸਾਨੂ ਜੱਟ ਜੱਟ ਕਿਹਣ ਨੀ

ਹੋ ਅੱਗੇ ਲਾਕੇ ਰਖੇ ਜੱਟ ਜੀਨੁ ਕਿਹੰਦੇ ਆ ਨੀ
ਅੱਤ ਕੀਤੀ ਨਾਇਓ ਪੂਚ ਪੂਚ ਕਦ ਕੇ ਰਖੀ ਦੇ ਵੱਟ ਨੀ

ਹੋ ਕਾਲੀ ਖਾਨ ਦੇ ਸ਼ੋਕੀਂ ਕਾਲ ਨੂ ਪੱਟ ਦੇ ਆ ਦੱਤ
ਓ ਜਾਂ ਲੀ ਨਾ ਅਵੇਈਂ ਘਟ ਧੁਰ ਮਾਰ ਦੇ ਆ ਸੱਤ
ਹੋ ਆਕਡਾ ਨੂ ਭਨ ਦੇ ਆ ਮੜਕ ਚ ਰਿਹਣ ਨੀ
ਹੋ ਸਾਡੇ ਵਾਰੇ ਪੁਛਦੀ ਏ ਜੱਟ ਜੱਟ ਕਿਹਣ ਨੀ
ਸਾਡੇ ਵਾਰੇ ਪੁਛਦੀ ਏ ਜੱਟ ਜੱਟ ਕਿਹਣ ਨੀ
ਸਾਡੇ ਵਾਰੇ ਪੁਛਦੀ ਏ ਜੱਟ ਜੱਟ ਕਿਹਣ ਨੀ
ਸਾਡੇ ਵਾਰੇ ਪੁਛਦੀ ਏ ਓ ਸਾਨੂ ਜੱਟ ਜੱਟ ਕਿਹਣ ਨੀ
ਓ ਅੱਖ ਚੜੀ ਰਿਹੰਦੀ ਆ ਤੇ ਮੁੱਛ ਖਡ਼ੀ ਰਿਹੰਦੀ ਆ
ਮਿਹਿੰਗੇ ਮਿਹਿੰਗੇ ਲੀਡੇ ਪੌਂਦੇ ਛਾਤੀ ਤਣੀ ਰਿਹੰਦੀ ਆ
ਓ ਅੱਖ ਚੜੀ ਰਿਹੰਦੀ ਆ ਤੇ ਮੁੱਛ ਖਡ਼ੀ ਰਿਹੰਦੀ ਆ
ਮਿਹਿੰਗੇ ਮਿਹਿੰਗੇ ਲੀਡੇ ਪੌਂਦੇ ਛਾਤੀ ਤਣੀ ਰਿਹੰਦੀ ਆ
ਤੌਰ ਕਦ ਦੇ ਜੇ ਦਿਲ ਅਲਹਡਂ ਦੇ hang ਨੀ

ਓ ਔਖੇ ਟਾਇਮ ਯਾਦ ਕਰੀ ਡਾਰਲਿੰਗ
ਤੈਨੂੰ ਸਲਾਹਾਂ ਨਈ ਤੇਰੇ ਸਾਤ ਦਵਾਂਗੇ

ਹੋ ਸਾਡੇ ਵਾਰੇ ਪੁਛਦੀ ਏ ਜੱਟ ਜੱਟ ਕਿਹਣ ਨੀ
ਸਾਡੇ ਵਾਰੇ ਪੁਛਦੀ ਏ ਜੱਟ ਜੱਟ ਕਿਹਣ ਨੀ
ਸਾਡੇ ਵਾਰੇ ਪੁਛਦੀ ਏ ਜੱਟ ਜੱਟ ਕਿਹਣ ਨੀ
ਸਾਡੇ ਵਾਰੇ ਪੁਛਦੀ ਏ ਓ ਸਾਨੂ ਜੱਟ ਜੱਟ ਕਿਹਣ ਨੀ
Đăng nhập hoặc đăng ký để bình luận

ĐỌC TIẾP