Jatt Jaffe

ਹੋ ਦੱਸ ਕਿੱਥੇ weekend ਕਰਨਾ ਰਿਹਾਇਸ਼ ਨੀ
Dhillon ਆਯਾ bail ਤੇ ਚੱਕੀ ਫਿਰੇ cash ਨੀ
ਹੋ ਦੱਸ ਕਿੱਥੇ weekend ਕਰਨਾ ਰਿਹਾਇਸ਼ ਨੀ
Dhillon ਆਯਾ bail ਤੇ ਚੱਕੀ ਫਿਰੇ cash ਨੀ
Sandhu ਦੀ scheme ਨਾਲ ਸ਼ਿਅਰ seize ਕਰਕੇ
13 ਵੇ ਮਹੀਨੇ ਚ ਕਰਾ ਦੂੰ ਤੈਨੂ ਐਸ਼ ਨੀ

ਹੋ cash ਰਖ ਕੋਲੇ ਜੱਟਾ ਪ੍ਯਾਰ ਕਰ share ਵੇ
ਅੱਜ ਦੀ ਆ ਹੀਰ ਜੱਟਾ ਕਰਦੀ ਨਾ care ਵੇ
ਬੁੱਕਲ ਚ ਰਖ ਲ ਬੰਦੂਕ ਯਾ ਮਸ਼ੂਕ ਨੂ
ਚੱਕੀ ਫਿਰੇ dollar ਆਂ ਦਾ ਭਰ ਕੇ ਸੰਦੂਕ ਤੂ
ਖੌਰੇ ਕਿ ਤੂ ਕਰੇ ਸਾਰੇ ਤੇਰੇ ਤੋਂ ਨੇ ਟੱਲਦੇ

ਹਾਂ ਮਿੱਤਰਾਂ ਦੇ, ਮਿੱਤਰਾਂ ਦੇ sign ਬਿੱਲੋ ਚਲਦੇ
ਮਿੱਤਰਾਂ ਦੇ, ਮਿੱਤਰਾਂ ਦੇ sign ਬਿੱਲੋ ਚਲਦੇ
ਮਿੱਤਰਾਂ ਦੇ, ਮਿੱਤਰਾਂ ਦੇ sign ਬਿੱਲੋ ਚਲਦੇ
ਮਿੱਤਰਾਂ ਦੇ, ਮਿੱਤਰਾਂ ਦੇ sign ਬਿੱਲੋ ਚਲਦੇ

Gur Sidhu music!

ਹੋ ਕਰਾਂ ਦੱਸ ਕੀ ਜਾਣੇ ਔਂਦਾ ਕੁਝ ਹੋਰ ਨਾ
ਦੇਖ ਲੀ ਮੈਂ ਖਾਕੇ ਫ਼ੀਮ ਤੇਰੇ ਜਿਹੀ
ਹੋ ਕਰਾਂ ਦੱਸ ਕੀ ਜਾਣੇ ਔਂਦਾ ਕੁਝ ਹੋਰ ਨਾ
ਦੇਖ ਲੀ ਮੈਂ ਖਾਕੇ ਫ਼ੀਮ ਤੇਰੇ ਜਿਹੀ ਲੋੜ ਨਾ
ਹੋ ਦਿਲ ਵਿਚ ਆਯੀ ਗੱਲ ਕਿਹ ਦੀ ਮੂਹੋਂ ਬੋਲਕੇ
ਤੇਰੇ ਤਕ ਆਜੂ ਜੱਟ ਲੱਲੀ ਛੱਲੀ ਰੋਲ ਕੇ
ਹੋ ਜੀਣਾ ਅੱਗੇ ਚੱਲੇ ਤੇਰੀ ਸਾਡੇ ਤੋ ਓ ਚਲਦੇ
ਮਿੱਤਰਾਂ ਦੇ, ਮਿੱਤਰਾਂ ਦੇ sign ਬਿੱਲੋ ਚਲਦੇ
ਮਿੱਤਰਾਂ ਦੇ, ਮਿੱਤਰਾਂ ਦੇ sign ਬਿੱਲੋ ਚਲਦੇ
ਮਿੱਤਰਾਂ ਦੇ, ਮਿੱਤਰਾਂ ਦੇ sign ਬਿੱਲੋ ਚਲਦੇ
ਮਿੱਤਰਾਂ ਦੇ, ਮਿੱਤਰਾਂ ਦੇ sign ਬਿੱਲੋ ਚਲਦੇ

ਹੋ ਤੁਰਦਾ ਤੂ ਵਖ ਜੱਟਾ ਵੱਖਰੀ ਕਤਾਰ ਐ
ਹੋ ਟੂਰਨਾ ਹੀ ਪੈਂਦਾ ਸਾਲੀ ਦੁਨੀਆ ਬੇਕਾਰ ਐ
ਹੋ ਤੁਰਦਾ ਤੂ ਵਖ ਜੱਟਾ ਵੱਖਰੀ ਕਤਾਰ ਐ
ਹੋ ਟੂਰਨਾ ਹੀ ਪੈਂਦਾ ਸਾਲੀ ਦੁਨੀਆ ਬੇਕਾਰ ਐ
ਘਰੋਂ ਜਾਂਦੇ ਚੱਕੇ ਹੁੰਦੇ ਬੰਦੇ ਜੋ ਜੁਗਾੜੀ ਐ
ਹੋ ਜੱਟ ਜੱਫ‘ਆਂ ਚ ਬਿੱਲੋ ਲੰਘਦੀ ਦਿਹਾੜੀ ਐ
ਵੇ ਤੇਰੇ ਤਾਂ ਵਿਚਾਰ ਸਾਰੇ ਅੱਗ ਵਾਂਗੂ ਬਲਦੇ

ਮਿੱਤਰਾਂ ਦੇ, ਮਿੱਤਰਾਂ ਦੇ sign ਬਿੱਲੋ ਚਲਦੇ
ਮਿੱਤਰਾਂ ਦੇ, ਮਿੱਤਰਾਂ ਦੇ sign ਬਿੱਲੋ ਚਲਦੇ
ਮਿੱਤਰਾਂ ਦੇ, ਮਿੱਤਰਾਂ ਦੇ sign ਬਿੱਲੋ ਚਲਦੇ
ਮਿੱਤਰਾਂ ਦੇ, ਮਿੱਤਰਾਂ ਦੇ

ਹੋ ਜਿਵੇ ਜਿਵੇ ਕਰਦਾ ਤੂ ਬੰਦੇ ਰਿਵਾਜ ਆ
ਤੇਰੀ ਹਰ ਗੱਲ ਪਿੱਛੇ 5-7 ਰਾਜ਼ ਆ

ਹੋ ਚੌਂਦੇ ਦੇ ਨਾ ਔਂਦੇ ਬਹੁਤਾ ਚਿਰ ਨਾ ਜਯੋਂਦੇ
ਸਿਖਰਾਂ ਤੇ ਰਿਹਿੰਦੇ ਬਿੱਲੋ ਜੱਟ ਓ ਬਾਜ਼ ਆ
ਸਿਖਰਾਂ ਤੇ ਰਿਹਿੰਦੇ ਬਿੱਲੋ ਜੱਟ ਓ ਬਾਜ਼ ਆ

ਵੇ ਐਵੇ ਤਾਂ ਨੀ ਦਿਲ ਜਿੱਤ ਹੋਣਾ ਮੁਟਿਆਰ ਦਾ
ਰੌਲਾ ਪਿਹਲੇ ਦੀਨੋ ਚਲੇ ਜੱਟ ਦੇ ਪ੍ਯਾਰ ਦਾ
ਹੋ ਮੈਨੂ ਕੱਬੇ ਕੱਬੇ ਕੱਬੇ ਕੱਬੇ ਖ੍ਵਾਬ ਔਂਦੇ ਕਲ ਦੇ

ਮਿੱਤਰਾਂ ਦੇ, ਮਿੱਤਰਾਂ ਦੇ sign ਬਿੱਲੋ ਚਲਦੇ
ਮਿੱਤਰਾਂ ਦੇ, ਮਿੱਤਰਾਂ ਦੇ sign ਬਿੱਲੋ ਚਲਦੇ
ਮਿੱਤਰਾਂ ਦੇ, ਮਿੱਤਰਾਂ ਦੇ sign ਬਿੱਲੋ ਚਲਦੇ
Sign ਬਿੱਲੋ ਚਲਦੇ
Log in or signup to leave a comment

NEXT ARTICLE