Jatt Di Queen

ਜਿਦੇ ਨਖਰੇ ਨੇ mind hack ਕਰਤਾ
ਜੀ ਮਾਪਿਆਨ ਦੇ ਬੀਬੇ ਪੁੱਤ ਦਾ
ਉਹ ਤਾ ਆਸ਼ਿਕ਼ਆਨ ਨੂੰ ਕੁੰਜ ਕੁੰਜ ਸੁੱਟਦੀ ਆ
ਮੁੰਡਾ ਜਿੱਦੀ ਸੌਣ ਚੁੱਕਦਾ
ਹੋ ਜਿਹੜੇ ਸਪਨੇ ਸੀ ਲੈਂਦਾ ਬੈਂਦਾ ਉੱਠਦਾ
ਉਹ ਕਈਆਂ ਦੀ dream ਨਿਕਲੀ
ਜੱਟ ਦੀ queen ਬੜੀ mean ਨਿਕਲੀ
ਪੱਟ ਹੋਣੀ ਰੌਲੇ ਦੀ ਜ਼ਮੀਨ ਨਿਕਲੀ
ਉਹ ਜੱਟ ਦੀ queen ਬੜੀ mean ਨਿਕਲੀ
ਪੱਟ ਹੋਣੀ ਰੌਲੇ ਦੀ ਜ਼ਮੀਨ ਨਿਕਲੀ
ਉਹ ਜੱਟ ਦੀ queen ਬੜੀ mean ਨਿਕਲੀ
ਪੱਟ ਹੋਣੀ ਰੌਲੇ ਦੀ

ਹੋ ਉਹ ਤਾ ਗੱਲਾਂ ਨਾਲ ਬਾਦਲਾਂ ਨੂੰ ਪਾਲਦੀ ਐ
ਕਿਲਿਆਨ ਤੋਂ ਉਚੇ ਨਖਰੇ
ਹੋ ਪੰਜ ਸੱਤ ਮੇਰੇ ਵਰਗੇ ਫ਼ਸਏ ਹੋਰ
ਚੰਦਰੀ ਦੇ ਸ਼ੌਂਕ ਅਥਰੇ
ਹੋ ਕਈਆਂ ਦੀ Priyanka, Dolly ਕਿੱਸੇ ਦੀ
ਕਈਆਂ ਦੀ Jasmine ਨਿਕਲੀ
ਜੱਟ ਦੀ queen ਬੜੀ mean ਨਿਕਲੀ
ਪੱਟ ਹੋਣੀ ਰੌਲੇ ਦੀ ਜ਼ਮੀਨ ਨਿਕਲੀ
ਉਹ ਜੱਟ ਦੀ queen ਬੜੀ mean ਨਿਕਲੀ
ਪੱਟ ਹੋਣੀ ਰੌਲੇ ਦੀ ਜ਼ਮੀਨ ਨਿਕਲੀ
ਉਹ ਜੱਟ ਦੀ queen ਬੜੀ mean ਨਿਕਲੀ
ਪੱਟ ਹੋਣੀ ਰੌਲੇ ਦੀ

ਹੋ ਵੇਖ਼ੇ ਸਾਡੇ ਹੀ group ਦੇ ਮੈਂ ਦੋ ਤੇ
ਓਹਦੇ ਨਾਲ chat ਕਰਦੇ
ਹੋ ਜਦੋਂ ਪੁੱਛਿਆ ਮੈਂ ਤੇਰੇ ਨਾਲ ਕੀ ਰਿਸ਼ਤਾ
ਤੇ ਕਹਿੰਦੀ ਮੇਰੇ ਵੀਰੇ ਲੱਗਦੇ
ਹੋ ਕਰਦੀ ਨਾ ਕਿਸੇ ਨੂੰ ਨਾਰਾਜ਼
ਉਹ ਸਾਬਹ ਦੀ ਰੰਗੀਨ ਨਿਕਲੀ
ਜੱਟ ਦੀ queen ਬੜੀ mean ਨਿਕਲੀ
ਪੱਟ ਹੋਣੀ ਰੌਲੇ ਦੀ ਜ਼ਮੀਨ ਨਿਕਲੀ
ਜੱਟ ਦੀ queen ਬੜੀ mean ਨਿਕਲੀ
ਪੱਟ ਹੋਣੀ ਰੌਲੇ ਦੀ ਜ਼ਮੀਨ ਨਿਕਲੀ
ਉਹ ਜੱਟ ਦੀ queen ਬੜੀ mean ਨਿਕਲੀ
ਪੱਟ ਹੋਣੀ ਰੌਲੇ ਦੀ

ਹੋ ਕਹਿੰਦਾ ਸੀ ਸ਼ਿਕਾਰੀ ਜਿਹੜਾ ਖੁਦ ਨੂੰ
ਪ੍ਰੀਤ ਦੇ ਭੁਲੇਖੇ ਕੱਢ ਗਈ
ਰਣਜੀਤਪੁਰ ਠੇਦੀ ਵਾਲੇ Judge ਨੂੰ
ਉਹ ਸ਼ੋਨਾ ਸ਼ੋਨਾ ਕਹਿ ਕੇ ਠੱਗ ਗਈ
ਸਾਡਾ ਸੁਖ ਨਾਲ ਟੱਬਰ ਸਾਰਾ ਵੈਸ਼ਨੂੰ
ਉਹ ਪੈਗ ਦੀ ਸ਼ੋਕੀਨ ਨਿਕਲੀ
ਜੱਟ ਦੀ queen ਬੜੀ mean ਨਿਕਲੀ
ਪੱਟ ਹੋਣੀ ਰੌਲੇ ਦੀ ਜ਼ਮੀਨ ਨਿਕਲੀ
ਜੱਟ ਦੀ queen ਬੜੀ mean ਨਿਕਲੀ
ਪੱਟ ਹੋਣੀ ਰੌਲੇ ਦੀ ਜ਼ਮੀਨ ਨਿਕਲੀ
ਉਹ ਜੱਟ ਦੀ queen ਬੜੀ mean ਨਿਕਲੀ
ਪੱਟ ਹੋਣੀ ਰੌਲੇ ਦੀ
Log in or signup to leave a comment

NEXT ARTICLE