ਥਾਰ ਜਿਹੀ ਕਰ ਲੈ ਤੂ change ਮਖਣਾ
ਜੱਟੀ ਨੂ ਪਸੰਦ ਬਹਲੀ range ਮਖਣਾ
ਥਾਰ ਜਿਹੀ ਕਰ ਲੈ ਤੂ change ਮਖਣਾ
ਜੱਟੀ ਨੂ ਪਸੰਦ ਬਹਲੀ range ਮਖਣਾ
ਛੱਡ ਬੁਲੇਟ ਦਾ ਖੇੜਾ
ਬੜਾ ਲਗਦਾ ਆਏ ਭੈੜਾ
ਗੇੜੀ Harley ਦੇ ਉੱਤੇ ਕਦੇ ਲਾਯੀ ਵੇ
ਮੇਰੇ ਨਖਰੇ ਬੜੇ high ਵੇ
ਹੋਣਾ ਪੈਣਾ ਆਏ ਜੱਟੀ ਨੇ modifie ਹੈ
ਮੇਰੇ ਨਖਰੇ hifi ਵੇ
ਹੋਣਾ ਪੈਣਾ ਆਏ ਜੱਟੀ ਨੇ modifie ਹੈ
ਮੇਰੇ ਨਖਰੇ..
ਹੋ ɾange ਤੋਂ ਵੀ ਉੱਤੇ ਸਾਡੀ ɾange ਬਲੀਏ
ਕਿਸੇ ਲਯੀ ਨਾ ਹੁੰਦੇ ਜੱਟ change ਬਲੀਏ
ਹੋ ɾange ਤੋਂ ਵੀ ਉੱਤੇ ਸਾਡੀ ɾange ਬਲੀਏ
ਕਿਸੇ ਲਯੀ ਨਾ ਹੁੰਦੇ ਜੱਟ change ਬਲੀਏ
ਸਾਡੇ ਚਾਦਰੇ ਦੀ fan ਬਿੱਲੋ ਤੇਰੀ ਛੋਟੀ ਭੈਣ
ਸਾਡੇ ਚਾਦਰੇ ਦੀ fan ਬਿੱਲੋ ਤੇਰੀ ਛੋਟੀ ਭੈਣ
ਵਾਂਗ ਸੂਰਮੇ ਅਖਾਂ ਵਿਚ ਪਾਏਗੀ
ਹੋ doubt ਮੁੱਕ ਜੁ ਜੇ ਯਾਰੀ ਲਾਏਂਗੀ
ਪੈਰ ford ਤੋਂ ਨਾ ਥੱਲੇ ਬਿੱਲੋ ਲਾਏਂਗੀ
ਹੋ doubt ਮੁੱਕ ਜੁ ਜੇ ਯਾਰੀ ਲਾਏਂਗੀ
ਪੈਰ ford ਤੋਂ ਨਾ ਥੱਲੇ ਬਿੱਲੋ ਲਾਏਂਗੀ
ਹੋ doubt ਮੁੱਕ ਜੁ
ਏਕ jean ਮੇਰੀ ਏਕ-ਏਕ ਲਖ ਦੀ
ਹੋ jean ਨਾਲੋਂ ਮਿਹੰਗੀ ਬਿੱਲੋ ਜੁੱਤੀ ਤੇਰੇ ਜੱਟ ਦੀ
ਹਾਏ ਮੁੰਡੇਆ ਨੂ ਮਾਰੇ Nosepin ਮੇਰੇ ਨੱਕ ਦੀ
ਹੋ ਅਲੜਾ ਨੂ ਬਿੱਲੋ ਮੇਰੀ ਕੁੰਡੀ ਮੁੱਛ ਪੱਟਦੀ
ਓ ਕੁੰਡੀ ਮੁੱਛ ਪੱਟਦੀ
ਮੈਨੂ ਪੱਟਣਾ ਆਏ ਟੱਪ
ਐਵੇ ਨਾਮ ਨਾ ਤੂ ਜੱਪ
ਕਿੱਤੇ ਹੋਰ ਜਾਕੇ ਕਰਲੈ tɾy ਵੇ
ਮੇਰੇ ਨਖਰੇ ਬੜੇ high ਵੇ
ਹੋਣਾ ਪੈਣਾ ਆਏ ਜੱਟੀ ਨੇ modifie ਹੈ
ਮੇਰੇ ਨਖਰੇ hifi ਵੇ
ਹੋਣਾ ਪੈਣਾ ਆਏ ਜੱਟੀ ਨੇ modifie ਹੈ
ਮੇਰੇ ਨਖਰੇ
ਹੋ ਦਿਲ ਤੋਂ ਆਏ ਸਾਫ
ਭਾਵੇ ਰੰਗ ਦਾ ਆਏ tan ਮੈਂ
ਕੁਲਸ਼ਨ ਸੰਧੂ ਗੱਲਾਂ
ਤੇਰਿਆ ਦੀ ਹੋ ਗਯੀ fan ਮੈਂ
ਹੋ ਅਲਾਇਨਮੇਂਟ ਹੌਲੀ ਹੌਲੀ
ਐਵੇ ਸੀਧੀ ਕਰ ਦੁ
ਜੇ ਅੜਿਆ ਕਰੇਂਗਾ ਜੱਟਾਂ
ਫਿਰ ਜੱਟੀ ਅੜ ਜੁ
ਓਏ ਫਿਰ ਜੱਟੀ ਅੜ ਜੁ
ਹਾਂ ਜੀ ਪੁਰ ਵਾਲਾ ਜੱਟ ਲਉ ਨਖਰੇ ਵੀ ਚੱਕ
ਸੂਟ ਜੱਟ ਦੀ ਪਸੰਦ ਵੇ ਸਾਵਨਏੇਗੀ
ਹੋ doubt ਮੁੱਕ ਜੁ ਜੇ ਯਾਰੀ ਲਾਏਂਗੀ
ਪੈਰ ford ਤੋਂ ਨਾ ਥੱਲੇ ਬਿੱਲੋ ਲਾਏਂਗੀ
ਹੋ doubt ਮੁੱਕ ਜੁ ਜੇ ਯਾਰੀ ਲਾਏਂਗੀ
ਪੈਰ ford ਤੋਂ ਨਾ ਥੱਲੇ ਬਿੱਲੋ ਲਾਏਂਗੀ
ਹੋ doubt ਮੁੱਕ ਜੁ