Yeah 2k21
Who’s that Enzo, Enzo
Who’s that, who’s that
Enzo, Enzo
ਕਾਲੀ ਕਾਲੀ Maserati ਮੈਂ
ਮੈਨੂੰ ਲੈਜਾ ਕਿੱਤੇ ਦੁੱਰ
ਮੈਨੂੰ ਚੜ੍ਹਿਆ ਸੁਰੂਰ
ਨਾਂ ਨਾਂ ਐਵੇਂ ਨਾਂ ਤੂੰ ਘੂਰ
ਕਾਲੀ Maserati ਮੈਂ
ਮੈਨੂੰ ਲੈਜਾ ਕਿੱਤੇ ਦੁੱਰ
ਮੈਨੂੰ ਚੜ੍ਹਿਆ ਸੁਰੂਰ
ਨਾਂ ਨਾਂ ਐਵੇਂ ਨਾਂ ਤੂੰ ਘੂਰ
ਏ .. ਜ਼ਿਆਦਾ ਹੋ ਜਾਤੀ ਹੈ
ਤੇਰੀ ਜ਼ਿਆਦਾ ਹੋ ਜਾਤੀ ਹੈ
ਫ਼ਿਰ ਤੂੰ ਰੋਤੀ ਰਹਿਤੀ ਹੈ
ਕਹਿਤੀ ਮੁਝਕੋ ਕੁਛ ਨਾਂ ਬੋਲ
ਜ਼ਿਆਦਾ ਹੋ ਜਾਤੀ ਹੈ
ਤੇਰੀ ਜ਼ਿਆਦਾ ਹੋ ਜਾਤੀ ਹੈ
ਫ਼ਿਰ ਤੂੰ ਰੋਤੀ ਰਹਿਤੀ ਹੈ
ਕਹਿਤੀ ਮੁਝਕੋ ਕੁਛ ਨਾਂ ਬੋਲ
ਹੋ ਮੈਂ Vodka ਕੇ ਸਾਥ
ਅਗਰ ਕੇ mix ਕਰਲੀ ਹਾਏ
ਮੈਨੇ Allah ਜਾਣੇ
ਕਿਸ ਕਿਸ ਕੇ ਸਾਥ fix ਕਰਲੀ ਹਾਏ
ਕਿਥੇ ਰਹ ਗਈਆਂ ਮੇਰੀਆਂ ਹੀਲਾ
ਕਿਥੇ ਰਹ ਗਿਆ ਮੇਰਾ ਝੁਮਕਾ
Almost ਸਾਰਿਆਂ ਦੇ ਨਾਲ ਵੇ
ਮੈਂ ਲਾ ਲਿਆ ਸੀ ਠੁਮਕਾ
ਜਦੋਂ ਚੇਤਾ ਆਇਆ ਤੇਰਾ
ਮੈਂ ਆ ਗਈ ਛੱਡ ਵੇਖਿਡਾ
ਤੂੰ ਹਾਣੀਆਂ ਵੇ ਸੁਪਨੇ ਮੇਰੇ
ਕਰਦੀ ਨਾਂ ਚੂਰ
ਕਾਲੀ ਕਾਲੀ Maserati ਮੈਂ
ਮੈਨੂੰ ਲੈਜਾ ਕਿੱਤੇ ਦੁੱਰ
ਮੈਨੂੰ ਚੜ੍ਹਿਆ ਸੁਰੂਰ
ਨਾਂ ਨਾਂ ਐਵੇਂ ਨਾਂ ਤੂੰ ਘੂਰ
ਕਾਲੀ Maserati ਮੈਂ
ਮੈਨੂੰ ਲੈਜਾ ਕਿੱਤੇ ਦੁੱਰ
ਮੈਨੂੰ ਚੜ੍ਹਿਆ ਸੁਰੂਰ
ਨਾਂ ਨਾਂ ਐਵੇਂ ਨਾਂ ਤੂੰ ਘੂਰ
ਥੋੜੀ tipsy ਹੂੰ ਮੈਂ
ਥੋੜਾ ਥੋੜਾ ਝੂਮੁ here n there
Cause i know ਮੇਰੇ ਬਲਮਾ
You’re there for [Dm7]my [A]care
ਅੱਜ ਬੋਲਦੀ ਜਵਾਨੀ ਮੇਰੀ ਸਿਰ ਚੜ੍ਹ ਕੇ
ਤਾਈਓਂ ਦੇਖਦੇ ਨੇ ਸਾਰੇ ਮੈਨੂੰ ਖੱਡ ਖੱਡ ਕੇ
ਮੇਰੀ video ਪੈ ਗਈ Reel ਤੇ
ਲੋਕੀ ਤੱਕ ਤੱਕ ਲੈਂਦੇ feel ਨੇ
ਮੈਂ ਹੋ ਗਈਆਂ ਹੁਣ Famous
ਦੱਸੋ ਮੇਰਾ ਕੀ ਕਸੂਰ
ਕਾਲੀ Maserati ਮੈਂ
ਮੈਨੂੰ ਲੈਜਾ ਕਿੱਤੇ ਦੁੱਰ
ਮੈਨੂੰ ਚੜ੍ਹਿਆ ਸੁਰੂਰ
ਨਾਂ ਨਾਂ ਐਵੇਂ ਨਾਂ ਤੂੰ ਘੂਰ
ਕਾਲੀ ਕਾਲੀ ਮੈਸੇਰਾਤੀ ਮੈਂ
ਮੈਨੂੰ ਲੈਜਾ ਕਿੱਤੇ ਦੁੱਰ
ਮੈਨੂੰ ਚੜ੍ਹਿਆ ਸੁਰੂਰ
ਨਾਂ ਨਾਂ ਐਵੇਂ ਨਾਂ ਤੂੰ ਘੂਰ
ਜ਼ਿਆਦਾ ਹੋ ਜਾਤੀ ਹੈ
ਤੇਰੀ ਜ਼ਿਆਦਾ ਹੋ ਜਾਤੀ ਹੈ
ਫ਼ਿਰ ਤੂੰ ਰੋਤੀ ਰਹਿਤੀ ਹੈ
ਕਹਿਤੀ ਮੁਝਕੋ ਕੁਛ ਨਾਂ ਬੋਲ
ਜ਼ਿਆਦਾ ਹੋ ਜਾਤੀ ਹੈ
ਤੇਰੀ ਜ਼ਿਆਦਾ ਹੋ ਜਾਤੀ ਹੈ
ਫ਼ਿਰ ਤੂੰ ਰੋਤੀ ਰਹਿਤੀ ਹੈ
ਕਹਿਤੀ ਮੁਝਕੋ ਕੁਛ ਨਾਂ ਬੋਲ