Matching

ਗੱਡੀ ਸੂਟ ਨਾਲ matching
ਹੋ ਕਾਹਦਾ ਓਹਦੇ ਵੱਲ ਇਕ ਵਾਰ ਤਕ ਗਈ
ਗੱਡੀਆਂ ਦੀ ਗਿਣਤੀ ਮੈਂ ਕਰ ਥੱਕ ਗਈ
ਕਾਹਦਾ ਓਹਦੇ ਵੱਲ ਇਕ ਵਾਰ ਤਕ ਗਈ
ਗੱਡੀਆਂ ਦੀ ਗਿਣਤੀ ਮੈਂ ਕਰ ਥੱਕ ਗਈ
ਜਦੋਂ ਜਾਵਾਂ ਘਰੋਂ ਬਾਹਰ
ਜੱਟ ਹਰ ਇਕ ਵਾਰ
ਨਵੀਂ car ਲੈਕੇ ਪਿੱਛੇ ਮੇਰੇ ਆਉਂਦਾ ਐ
ਗੱਡੀ ਸੂਟ ਨਾਲ matching ਲਿਆਉਂਦਾ ਐ
ਮੈਨੂੰ ਤਕੜੇ ਹੀ low ਗੇਅਰ ਪਾਉਂਦਾ ਐ
ਗੱਡੀ ਸੂਟ ਨਾਲ matching ਲਿਆਉਂਦਾ ਐ

ਹੋ ਗਿਆਨ ਨੇ fan ਓਹਨੂੰ ਤਕ ਗੋਰੀਆਂ
ਓਹਦੇ ਉੱਤੇ ਰੱਖਦੀਆਂ ਅੱਖ ਗੋਰੀਆਂ
ਹਾਏ ਨੀ ਅੱਖ ਗੋਰੀਆਂ
ਹੋ ਗਿਆ ਨੇ fan ਓਹਨੂੰ ਤਕ ਗੋਰਿਆਂ
ਓਹਦੇ ਉੱਤੇ ਰੱਖ ਦੀਆਂ ਅੱਖ ਗੋਰਿਆਂ
ਹੋ ਜੱਟ ਜਮਾ ਵੀ ਨਾ ਡੋਲੇ
ਬੱਸ ਇਕੋ ਚੀਜ ਬੋਲਿਆ
ਸਾਰੀ life ਹੀ ਮੇਰੇ ਨਾਲ ਚਾਉਂਦਾ ਐ
ਗੱਡੀ ਸੂਟ ਨਾਲ matching ਲਿਆਉਂਦਾ ਐ
ਮੈਨੂੰ ਤੱਕਦੇ ਹੀ low gear ਪਾਉਂਦਾ ਐ
ਗੱਡੀ ਸੂਟ ਨਾਲ matching ਲਿਆਉਂਦਾ ਐ

ਹੋ ਤੇਰੇ ਲਈ ਆ ਖ਼ਾਲੀ ਕਹਿੰਦਾ ਖੱਬੀ seat ਨੀ
ਕਰ ਲੈ ਯਕੀਨ ਕਰਦਾ ਨਾ cheat
ਨਾਨਾ ਕਰੇ cheat ਨੀ
ਹੋ ਤੇਰੇ ਲਈ ਆ ਖ਼ਾਲੀ ਕਹਿੰਦਾ ਖੱਬੀ seat ਨੀ
ਕਰ ਲੈ ਯਕੀਨ ਕਰਦਾ ਨਾ cheat
ਮੁੰਡਾ ɾoyal ਵੀ ਬਾਲਾ
ਨਾਲੇ loyal ਵੀ ਬਾਲਾ
ਮੇਰੇ ਨਖਰੇ ਦਾ ਪੂਰਾ ਮੁੱਲ ਪਾਉਂਦਾ ਐ
ਗੱਡੀ ਸੂਟ ਨਾਲ matching ਲਿਆਓਂਦਾ ਐ
ਮੈਨੂੰ ਤਕੜੇ ਹੀ low ਗੇਅਰ ਪਾਉਂਦਾ ਐ
ਗੱਡੀ ਸੂਟ ਨਾਲ matching ਲਿਆਓਂਦਾ ਐ

ਹੋ ਸੰਧੂਆਂ ਦਾ ਮੁੰਡਾ ਬੜਾ ਕੈਮ ਗੱਬਰੂ
ਵੇਲਿਆਂ ਦੇ ਕੱਢ ਦਾ ਐ ਵਹਿਮ ਗੱਬਰੂ
ਹਾਏ ਨੀ ਵਹਿਮ ਗੱਬਰੂ
ਹੋ ਸੰਧੂ ’ਆਂ ਦਾ ਮੁੰਡਾ ਬੜਾ ਕੈਮ ਗੱਭਰੂ
ਵੇਲਿਣ ਦੇ ਕੱਢ ਦਾ ਐ ਵਹਿਮ ਗੱਭਰੂ
ਓਹਦਾ ਨਾਮ ਕੁਲਸ਼ਨ
ਕਹਿੰਦਾ ਵਾਰ ਦੂੰਗਾ ਜਾਣ
ਪਰ ਅੱਖ ਨਾਲ ਅੱਖ ਨਾ ਮਿਲਾਉਂਦਾ ਐ
ਗੱਡੀ ਸੂਟ ਨਾਲ matching ਲਿਆਉਂਦਾ ਐ
ਮੈਨੂੰ ਤੱਕਦੇ ਹੀ low gear ਪਾਉਂਦਾ ਐ
ਗੱਡੀ ਸੂਟ ਨਾਲ matching ਲਿਆਉਂਦਾ ਐ
Đăng nhập hoặc đăng ký để bình luận

ĐỌC TIẾP