Jatt Da Jugad

ਹਾਲੇ ਤਾਂ ਖੁਦ ਹੀ ਨਾਦਾਨ ਅਲੱੜੇ
ਨੀ ਤੈਨੂੰ ਪਤਾ ਕੁਝ ਨਾ
ਜੱਟਾਂ ਵਿਚ ਹੁੰਦੀਆਂ ਨੇ ਕਾਲਾ ਕਿੰਨੀਆਂ
ਨੀ ਤੂੰ ਸਕੇ ਬਹੁਜਨ ਨਾ
ਹਾਲੇ ਤਾਂ ਖੁਦ ਹੀ ਨਾਦਾਨ ਅਲੱੜੇ
ਨੀ ਤੈਨੂੰ ਪਤਾ ਕੁਝ ਨਾ
ਜੱਟਾਂ ਵਿਚ ਹੁੰਦੀਆਂ ਨੇ ਕਾਲਾ ਕਿੰਨੀਆਂ
ਨੀ ਤੂੰ ਸਕੇ ਬਹੁਜਨ ਨਾ
ਸਾਡੇ ਉੱਤੇ ਹੋਗੀ ਕਦੇ ਦੱਤ ਦੀ ਜੋ ਮੇਹਰ
ਦੇਖੀ ਵੱਜੂ ਕਿੱਕ ਨੀ
ਉਹ ਜੱਟ ਦਾ ਜੁਗਾੜ ਜਦੋਂ ਆਇਆ ਫਿੱਟ ਨੀ
ਉਹ ਦੇਖੀ ਹੁੰਦਾ Hit ਨੀ
ਜੱਟ ਦਾ ਜੁਗਾੜ ਜਦੋਂ ਆਇਆ Fit ਨੀ
ਉਹ ਦੇਖੀ ਹੁੰਦਾ Hit ਨੀ

ਛੋਟੇ ਮੋਟੇ ਚੈਨਲ ’ਆਂ ਨੂੰ ਐੱਡ ਦੇਣੀ ਨੀ
ਵੱਡੇ ਘਰੇ ਆਉਣਗੇ
ਲੰਘ ’ਗੇ ਸੀ ਯਾਰ ਜਿਹੜੇ ਪਾਸਾ ਵੱਟ ਕੇ
ਮਹਿਫ਼ਿਲਾਂ ਚ ਆਉਣ ’ਗੇ
ਛੋਟੇ ਮੋਟੇ ਚੈਨਲ ’ਆਂ ਨੂੰ ਐੱਡ ਦੇਣੀ ਨੀ
ਵੱਡੇ ਘਰੇ ਆਉਣਗੇ
ਲੰਘ ’ਗੇ ਸੀ ਯਾਰ ਜਿਹੜੇ ਪਾਸਾ ਵੱਟ ਕੇ
ਮਹਿਫ਼ਿਲਾਂ ਚ ਆਉਣ ’ਗੇ
ਹੋ ਝੂਮਿਊਗਾ Stage ਸਾਰਾ ਸਜ਼ਾਨ ਵਾਲੀ
ਪਿਛੇ ਜਦੋਂ ਵੱਜੀ ਕੀਤਾ ਨੀ
ਜੱਟ ਦਾ ਜੁਗਾੜ ਜਦੋਂ ਆਇਆ ਫਿੱਟ ਨੀ
ਉਹ ਦੇਖੀ ਹੁੰਦਾ Hit ਨੀ
ਜੱਟ ਦਾ ਜੁਗਾੜ ਜਦੋਂ ਆਇਆ ਫਿੱਟ ਨੀ
ਉਹ ਦੇਖੀ ਹੁੰਦਾ Hit ਨੀ

ਹੋ ਟੀਚਾਰ ਜੀ ਕਰ ਜਿਹੜੇ ਕੋਲੋਂ ਲੰਘਦੇ
ਐਂਵਾਏ ਗਈ ਜਾਂਦਾਂ ਐ
ਦਿਨ ਰਾਤ ਦੇਖੀ ਜਦੋਂ Show ਲੱਗਣੇ
ਕਹਿਣਾ ਸ਼ਾਇਦ ਜਾਂਦਾਂ ਐ
ਹੋ ਟੀਚਾਰ ਜੀ ਕਰ ਜਿਹੜੇ ਕੋਲੋਂ ਲੰਘਦੇ
ਐਂਵਾਏ ਗਈ ਜਾਂਦਾਂ ਐ
ਦਿਨ ਰਾਤ ਦੇਖੀ ਜਦੋਂ Show ਲੱਗਣੇ
ਕਹਿਣਾ ਸ਼ਾਇਦ ਜਾਂਦਾਂ ਐ
ਅਲੱਰਹਾਨ ਦਾ ਸੀਨੇਂ Facebook ਵਾਲੀ ਫੋਟੋ
ਫੇਰ ਪਊ ਖਿੱਚ ਨੀ
ਜੱਟ ਦਾ ਜੁਗਾੜ ਜਦੋਂ ਆਇਆ ਫਿੱਟ ਨੀ
ਉਹ ਦੇਖੀ ਹੁੰਦਾ ਹਿੱਟ ਨੀ
ਜੱਟ ਦਾ ਜੁਗਾੜ ਜਦੋਂ ਆਇਆ ਫਿੱਟ ਨੀ
ਉਹ ਦੇਖੀ ਹੁੰਦਾ ਹਿੱਟ ਨੀ

ਵਿੱਚੋ ਵਿਚ ਰਹਿੰਦਾ ਐ ਸ਼ਰੀਕ ਸੜਦਾ
ਕਿਹੜੇ ਕੱਮੀ ਪੇ ਗਿਆ
ਹਿਕ ਜ਼ੋਰ ਨਾਲ ਜਦੋਂ ਗਾਇਆ ਖੜ ਕੇ
ਕਹਿਣਾ ਲੁੱਟ ਲਈ ਗਿਆ
ਵਿੱਚੋ ਵਿਚ ਰਹਿੰਦਾ ਐ ਸ਼ਰੀਕ ਸੜਦਾ
ਕਿਹੜੇ ਕੱਮੀ ਪੇ ਗਿਆ
ਹਿਕ ਜ਼ੋਰ ਨਾਲ ਜਦੋਂ ਗਾਇਆ ਖੜ ਕੇ
ਕਹਿਣਾ ਲੁੱਟ ਲਈ ਗਿਆ
ਉਹ ਵੱਜੂ ਗੁਰਦਾਇਲ ਦਾ ਜੇ ਗੀਤ Dj ਉੱਤੇ
ਨਾਚੂ ਬਰਾੜ ਪਿੱਟ ਨੀ
ਉਹ ਜੱਟ ਦਾ ਜੁਗਾੜ ਜਦੋਂ ਆਇਆ ਫਿੱਟ ਨੀ
ਉਹ ਦੇਖੀ ਹੁੰਦਾ ਹਿੱਟ ਨੀ
ਉਹ ਜੱਟ ਦਾ ਜੁਗਾੜ ਜਦੋਂ ਆਇਆ ਫਿੱਟ ਨੀ
ਉਹ ਦੇਖੀ ਹੁੰਦਾ ਹਿੱਟ ਨੀ
Đăng nhập hoặc đăng ký để bình luận

ĐỌC TIẾP