Ibadatan

ਇਬਾਦਤਾਂ ਕਰਾਂ ਮੈਂ ਤੇਰਿਆ
ਕਰਾਂ ਮੈਂ ਦਿਨ ਰਾਤ ਤੇਰਿਆ
ਇਬ ਆਦਤਾਂ ਕਰਾਂ ਮੈਂ ਤੇਰਿਆ
ਕਰਾਂ ਮੈਂ ਦਿਨ ਰਾਤ ਤੇਰਿਆ
ਤੇਰੇ ਬਿਨ ਸਾਰੀ ਕਆ ਤ ਜਾਪੇ
ਬੇਰੰਗ ਜਹੀ
ਤੇਰੇ ਨਾਲ ਈ ਦੁਨਿਆ ਈ ਖਿਲੀ
ਗੁਲਜ਼ਾਰ ਜਿਹੀ
ਤੂ ਰਿਹ ਬਸ ਮੇਰੇ ਕੋਲ ਕੋਲ
ਸਧ ਕੇ ਮੈਂ ਜਾਵਾ
ਜਿਸ ਪਾਸੇ ਸਜ੍ਣਾ ਤੂ ਜਾਵਾ
ਬੱਸ ਤੈਨੂ ਹੀ ਚਵਾ
ਇਬ ਆਦਤਾਂ ਕਰਾਂ ਮੈਂ ਤੇਰਿਆ
ਕਰਾਂ ਮੈਂ ਦਿਨ ਰਾਤ ਤੇਰਿਆ
ਇਬ ਆਦਤਾਂ ਕਰਾਂ ਮੈਂ ਤੇਰਿਆ
ਕਰਾਂ ਮੈਂ ਦਿਨ ਰਾਤ ਤੇਰਿਆ

ਜਪ੍ਦੀ ਮੈਂ ਅੱਲਾਹ ਅੱਲਾਹ
ਮੈਨੂ ਲਗੇਯਾ ਰੋਗ ਅਵਲਾ
ਜਪ੍ਦੀ ਮੈਂ ਅੱਲਾਹ ਅੱਲਾਹ
ਮੈਨੂ ਲਗੇਯਾ ਰੋਗ ਅਵਲਾ
ਜਪ੍ਦੀ ਮੈਂ ਅੱਲਾਹ ਅੱਲਾਹ
ਮੈਨੂ ਲਗੇਯਾ ਰੋਗ ਅਵਲਾ
ਤੂ ਪਰ ਲਦੇ ਤੂ ਪਰ ਲਦੇ
ਲਦੇ ਬੇਹ੍ਦਿਆ
ਇਬਾਦਤਾਂ ਕਰਾਂ ਮੈਂ ਤੇਰਿਆ
ਕਰਾਂ ਮੈਂ ਦਿਨ ਰਾਤ ਤੇਰਿਆ
ਇਬ ਆਦਤਾਂ ਕਰਾਂ ਮੈਂ ਤੇਰਿਆ
ਕਰਾਂ ਮੈਂ ਦਿਨ ਰਾਤ ਤੇਰਿਆ

ਤੇਰੇ ਬਿਨ ਸਾਰੀ ਕਆ ਤ ਜਾਪੇ
ਬੇਰੰਗ ਜਹੀ
ਤੇਰੇ ਨਾਲ ਈ ਦੁਨਿਆ ਈ ਖਿਲੀ
ਗੁਲਜ਼ਾਰ ਜਿਹੀ
ਤੂ ਰਿਹ ਬਸ ਮੇਰੇ ਕੋਲ ਕੋਲ
ਸਧ ਕੇ ਮੈਂ ਜਾਵਾ
ਜਿਸ ਪਾਸੇ ਸਜ੍ਣਾ ਤੂ ਜਾਵਾ
ਬੱਸ ਤੈਨੂ ਹੀ ਚਵਾ
ਇਬ ਆਦਤਾਂ ਇਬ ਆਦਤਾਂ ਇਬ ਆਦਤਾਂ
ਕਰਾਂ ਮੈਂ ਤੇਰਿਆ
ਕਰਾਂ ਮੈਂ ਦਿਨ ਰਾਤ ਤੇਰਿਆ
ਇਬਾਦਤਾਂ ਕਰਾਂ ਮੈਂ ਤੇਰਿਆ
ਕਰਾਂ ਮੈਂ ਦਿਨ ਰਾਤ ਤੇਰਿਆ
Log in or signup to leave a comment

NEXT ARTICLE