ਮੇਰੇ ਹਾਸੇ ਖੋ ਲਏ ਤੂ ਰੋਣ ਲਯੀ ਮੈਨੂ ਛਡਤਾ
ਮੈਂ ਦਿਲ ਵਿਚ ਰਖੇਯਾ ਤੈਨੂ ਤੂ ਮੈਨੂ ਦਿਲ ਚੋ ਕੱਢਤਾ
ਮੇਰੇ ਹਾਸੇ ਖੋ ਲਏ ਤੂ ਰੋਣ ਲਯੀ ਮੈਨੂ ਛਡਤਾ
ਮੈਂ ਦਿਲ ਵਿਚ ਰਖੇਯਾ ਤੈਨੂ ਤੂ ਮੈਨੂ ਦਿਲ ਚੋ ਕੱਢਤਾ
ਅਖਾਂ ਵਿਚ ਹੰਜੂ ਖਾਰੇ ਬੜੇ ਚੰਗੇ ਸੀ ਤੇਰੇ ਲਾਰੇ
ਚਲ ਸਮਝੋਤਾ ਕਰ ਲੌਂਗੀਜੋ ਲੇਖਾ ਦਾ ਲਿਖੇਆ
ਜਿੰਨੀ ਮਿਹੰਗੀਆ ਸੀ ਤੇਰਿਆ ਨਿਸ਼ਾਨੀਆਂ
ਓਹਨੇ ਸਸਤੇ ਚ ਤੇਰਾ ਵੇ ਪਿਆਰ ਵਿਕੇਆ
ਜਿੰਨੀ ਮਿਹੰਗੀਆ ਸੀ ਤੇਰਿਆ ਨਿਸ਼ਾਨੀਆਂ
ਓਹਨੇ ਸਸਤੇ ਚ ਤੇਰਾ ਵੇ ਪਿਆਰ ਵਿਕੇਆ
ਓ
ਮਿਲੇਯਾ ਕਿ ਤੈਨੂ ਹਾਏ ਕਰਕੇ ਤਬਾਹ ਮੈਨੂ ਵੇ
ਕਿ ਛਡਣੇ ਦੀ ਵਜਹ ਸੀ ਏ ਦਸਦੇ ਤੂ ਮੈਨੂ ਵੇ
ਮਿਲੇਯਾ ਕਿ ਤੈਨੂ ਹਾਏ ਕਰਕੇ ਤਬਾਹ ਮੈਨੂ ਵੇ
ਕਿ ਛਡਣੇ ਦੀ ਵਜਹ ਸੀ ਏ ਦਸਦੇ ਤੂ ਮੈਨੂ ਵੇ
ਹੁਣ ਕਿ ਸ਼ਿਕਵਾ ਮੈਂ ਕਰਨਾ ਕਾਹਦਾ ਤੇਰੇ ਨਾਲ ਲਡ਼ਨਾ
ਬਡਾ ਜ਼ੱਰ ਲੇਯਾ ਹੁਣ ਤਕ ਮੈਂ ਪਰ ਹੁਣ ਇੱਦਾ ਨਈ ਚਲਨਾ
ਕਿ ਖਾਸ ਸੀ ਓਹਦੇ ਵਿਚ ਵੇ ਜੋ ਮੇਰੇ ਵਿਚ ਨਾ ਡਿਸੇਆ
ਜਿੰਨੀ ਮਿਹੰਗੀਆ ਸੀ ਤੇਰਿਆ ਨਿਸ਼ਾਨੀਆਂ
ਓਹਨੇ ਸਸਤੇ ਚ ਤੇਰਾ ਵੇ ਪਿਆਰ ਵਿਕੇਆ
ਜਿੰਨੀ ਮਿਹੰਗੀਆ ਸੀ ਤੇਰਿਆ ਨਿਸ਼ਾਨੀਆਂ
ਓਹਨੇ ਸਸਤੇ ਚ ਤੇਰਾ ਵੇ ਪਿਆਰ ਵਿਕੇਆ
ਅੱਸੀ ਪ੍ਯਾਰ ਹੀ ਕੀਤਾ ਸੀ ਬਦਲੇ ਵਿਚ ਪ੍ਯਾਰ ਹੀ ਮੰਗੇਯਾ ਸੀ
ਏ ਹੌਕੇ ਹੰਜੂ ਤਾਣੇ ਆ ਮੈਂ ਕੁਝ ਨਾ ਮੰਗੇਆ ਸੀ
ਅੱਸੀ ਪ੍ਯਾਰ ਹੀ ਕੀਤਾ ਸੀ ਬਦਲੇ ਵਿਚ ਪ੍ਯਾਰ ਹੀ ਮੰਗੇਯਾ ਸੀ
ਏ ਹੌਕੇ ਹੰਜੂ ਤਾਣੇ ਆ ਮੈਂ ਕੁਝ ਨਾ ਮੰਗੇਆ ਸੀ
ਪੱਲੇ ਜੋ ਵੀ ਤੂ ਪਾਯਾ ਅਸੀ ਹੱਸ ਕੇ ਮੱਥੇ ਲਾਇਆ
Zot Harz ਤੂ ਝੂਠਾ ਏ ਤੈਨੂ ਫੇਰ ਵੀ ਗੱਲ ਲਯਾ
ਤੇਰਾ ਹਰ ਏਕ ਝੂਠ ਵੀ ਜਿਵੇਂ ਹੁੰਦਾ ਏ ਸਚ ਲਿਖੇਆ
ਜਿੰਨੀ ਮਿਹੰਗੀਆ ਸੀ ਤੇਰਿਆ ਨਿਸ਼ਾਨੀਆਂ
ਓਹਨੇ ਸਸਤੇ ਚ ਤੇਰਾ ਵੇ ਪਿਆਰ ਵਿਕੇਆ
ਜਿੰਨੀ ਮਿਹੰਗੀਆ ਸੀ ਤੇਰਿਆ ਨਿਸ਼ਾਨੀਆਂ
ਓਹਨੇ ਸਸਤੇ ਚ ਤੇਰਾ ਵੇ ਪਿਆਰ ਵਿਕੇਆ