Chadra

Kamal Khan
Kuwar Virk

ਰੁਲਦੀ Ferrari ਕਦੇ ਮਰਦਾ ਨਾ round ਨੀ
ਤੇਰੇ Town ਨਾਲੋਂ ਵੱਡਾ ਮੇਰੇ ਘਰ ਦਾ ground ਨੀ
ਰੁਲਦੀ Ferrari ਕਦੇ ਮਰਦਾ ਨਾ round ਨੀ
ਤੇਰੇ Town ਨਾਲੋਂ ਵੱਡਾ ਮੇਰੇ ਘਰ ਦਾ ground ਨੀ
ਕੀ Harley Bugatti
ਕੀ ਪੈਰਾਂ ਚ ਜਾਨੋਟੀ
ਕੀ Harley Bugatti
ਕੀ ਪੈਰਾਂ ਚ ਜਾਨੋਟੀ ਕੀ Harley Bugatti
ਸਾਨੂੰ Show-Off ਕਰਨ ਦਾ ਸ਼ੌਂਕ ਨਈ
ਦੇਖ ਪਾਇਆ ਹੋਇਆ ਚਾਦਰਾ ਏਹ ਕਿੰਨਾ ਸੋਹਣਾ ਲੱਗਦਾ
ਪੈਰਾਂ ਵਿਚ ਜੁੱਤੀ ਤਿੱਲੇਦਾਰ ਨੀ
ਦੇਖ ਪਾਇਆ ਹੋਇਆ ਚਾਦਰਾ ਏਹ ਕਿੰਨਾ ਸੋਹਣਾ ਲੱਗਦਾ
ਪੈਰਾਂ ਵਿਚ ਜੁੱਤੀ ਤਿੱਲੇਦਾਰ ਨੀ

ਓ ਕਰੀ ਜਰਾ ਗੌਰ ਬਿੱਲੋ ਦੱਸਾਂ ਤੈਨੂੰ ਜਿਹੜੀਆਂ
ਆ ਸ਼ਹਿਰਨਾ ਵੀ ਮੇਰੇ ਪਿੱਛੇ ਮਾਰਦੀਆਂ ਗੇੜੀਆਂ
ਓ ਕਰੀ ਜਰਾ ਗੌਰ ਬਿੱਲੋ ਦੱਸਾਂ ਤੈਨੂੰ ਜਿਹੜੀਆਂ
ਆ ਸ਼ਹਿਰਨਾ ਵੀ ਮੇਰੇ ਪਿੱਛੇ ਮਾਰਦੀਆਂ ਗੇੜੀਆਂ
ਤੇਰੀ ਬਣਨੀ ਨੀ ਗੱਲ
ਏਹ ਮਸਲੇ ਦਾ ਹੱਲ
ਤੇਰੀ ਬਣਨੀ ਨੀ ਗੱਲ
ਏਹ ਮਸਲੇ ਦਾ ਹੱਲ
ਐਸੀ ਇਸ਼ਕੇ ਦੀ ਮਾਰਦਾ ਮੈਂ ਮਾਰ ਨੀ
ਦੇਖ ਪਾਇਆ ਹੋਇਆ ਚਾਦਰਾ ਏਹ ਕਿੰਨਾ ਸੋਹਣਾ ਲੱਗਦਾ
ਪੈਰਾਂ ਵਿਚ ਜੁੱਤੀ ਤਿੱਲੇਦਾਰ ਨੀ
ਦੇਖ ਪਾਇਆ ਹੋਇਆ ਚਾਦਰਾ ਏਹ ਕਿੰਨਾ ਸੋਹਣਾ ਲੱਗਦਾ
ਪੈਰਾਂ ਵਿਚ ਜੁੱਤੀ ਤਿੱਲੇਦਾਰ ਨੀ

ਤੇਰੇ Hip-Hop ਨਾਲ ਜੁੱਤੀ ਤਿੱਲੇ ਆਲੀ ਪਾਈ ਆ
ਕਾਲੀ ਪੱਗ ਕਾਲੇ gear ਨਿੱਰੀ ਹੀ ਤਬਾਹੀ ਆ
India ਤੌਂ ਲੈਕੇ L.A ਹਰ ਥਾਂ ਪੰਜਾਬੀ ਫੈਲੇ
ਜਿਹੜਾ ਕਰੇ ਦੇਸੀਪੁਣੇ ਨੂੰ support ਮੇਰਾ ਬਾਈ ਆ
ਮੈਥੋਂ ਸੜਨ ਵਾਲਿਆਂ ਦੀ ਤਾਦਾਦ ਵੱਧ ਦੀ ਜਾਂਦੀ ਆ
ਸ਼ੁਕਰਾਨਾ ਮਾਲਿਕਾ ਮੇਰੀ ਔਕਾਤ ਵੱਧ ਦੀ ਜਾਂਦੀ ਆ
ਯਾਰ ਤੇਰਾ famous haters ਸਾਡੀ ਜਾਣਦੇ ਨੇ
ਓਹੀ Fb ਤੇ selfie ਮੇਰੇ ਨਾਲ ਪਾਉਂਦੇ ਨੇ
ਇਨਕਾ ਇਤਨਾ ਤੋਂ ਬਨਤਾ
ਮੈਨੂੰ ਫਰਕ ਨਾ ਪੈਂਦਾ
ਇਹਨਾਂ ਤਾਂ ਕੈਲਾਬੀਰ ਜ਼ੀਰੋ
ਤਾਂਹੀ ਤਾਂ ਡਰੀ ਜਾਦੇ ਨੇ

ਲੋਕੀ ਫੋਟੋਵਾ ਕਰਾਂਦੇ ਨਾਲੇ ਪਾਉਂਦੇ hashtag ਨੀ
ਹੋ ਪੂਰੀ ਦੁਨੀਆਂ ਹੀ ਜਾਣਦੀ ਐ ਮਿੱਤਰਾਂ ਦਾ swag ਨੀ
ਹੋ ਪੂਰੀ ਦੁਨੀਆਂ ਹੀ ਜਾਣਦੀ ਐ ਮਿੱਤਰਾਂ ਦਾ swag ਨੀ
ਰਾਜਵੀਰ ਦੀ ਹੈ ਵਾਰੀ
ਓਹਦੀ ਅੜੀ ਹੋਈ ਗੈਰਾਂਰੀ
ਰਾਜਵੀਰ ਦੀ ਹੈ ਵਾਰੀ
ਓਹਦੀ ਅੜੀ ਹੋਈ ਗੈਰਾਂਰੀ
ਓ ਜਣੀਖਾਣੀ ਨੀ ਫਸਉਂਦਾ ਖਾਨ ਨਾਰ ਨੀ
ਦੇਖ ਪਾਇਆ ਹੋਇਆ ਚਾਦਰਾ ਏਹ ਕਿੰਨਾ ਸੋਹਣਾ ਲੱਗਦਾ
ਪੈਰਾਂ ਵਿਚ ਜੁੱਤੀ ਤਿੱਲੇਦਾਰ ਨੀ
ਦੇਖ ਪਾਇਆ ਹੋਇਆ ਚਾਦਰਾ ਏਹ ਕਿੰਨਾ ਸੋਹਣਾ ਲੱਗਦਾ
ਪੈਰਾਂ ਵਿਚ ਜੁੱਤੀ ਤਿੱਲੇਦਾਰ ਨੀ
Log in or signup to leave a comment

NEXT ARTICLE