Heart Patient

Western ਪੇਂਡੂ
ਤੌਰ ਤੇਰੀ ਮਿਲਦੀ ਜੇ ਮੋਰਾ ਨਾਲ ਆ
ਨਚਦੀ ਤੂ ਝਾਂਜਰਾਂ ਦੇ ਸ਼ੋਰਾ ਨਾਲ ਏ
ਮ੍ਨੇਆ ਪਿਆਰ ਤੇਰਾ ਹੋਰਾ ਨਾਲ ਏ

ਜਾਦੂ ਚਲਿਆ ਮੇਰਾ ਮੇਰੇ ਵੱਲ ਪਾਲੇਂਗੀ
ਨੀ ਸੋਹਣੀਏ ਨੀ ਪਿਹਲਾ ਹੀ ਮੈ heart patient
ਇੰਝ ਵੇਖਿਆ ਨਾ ਕਰ ਐਵੇ ਗਲ ਪਾਲੇਂਗੀ

ਸੋਹਣੀਏ ਨੀ ਪਿਹਲਾ ਹੀ ਮੈ ਦਿਲ ਦਾ ਮਰੀਜ਼
ਵੇਖਿਆ ਨਾ ਕਰ ਐਵੇ ਗਲ ਪਾਲੇਂਗੀ
ਲਾ ਲਾ ਲਾ ਲਾ ਲਾ ਲਾ ਲਾ
ਲਾ ਲਾ ਲਾ ਲਾ ਲਾ ਲਾ ਲਾ
ਲਾ ਲਾ ਲਾ ਲਾ ਲਾ ਲਾ ਲਾ
ਲਾ ਲਾ ਲਾ ਲਾ ਲਾ ਲਾ ਲਾ
ਸੁਨੇਆ ਸੀ ਪਿਹਲਾਂ

ਅੱਜ ਮਨ ਵੀ ਲਿਆ

ਓਹ੍ਦਿ ਅੱਖਿਆ ਦੇ ਵਾਰ ਤੋਂ

ਕੋਈ ਨਾ ਬੱਚਦਾ
Stɾawberry ਨਾਮ ਓਹਦਾ ਮੁੰਡਿਆ ਨੇ ਰੱਖਿਆ

ਜੀ ਸਾਨੂੰ ਨਾਸ਼ਪੱਤਿਆ ਨੂੰ ਕੋਣ ਤੱਕਦਾ
ਚੰਡੀਗੜ੍ਹ ਵਾਲਾ ਜੇ ਪਸੰਦ ਆ ਗਿਆ
ਸਾਡੀ ਆਦਤ ਤੁੰ ਅੱਜ ਨਈ ਤਾ ਕੱਲ ਪਾਲੇਂਗੀ
ਸੋਹਣੀਏ ਨੀ ਪਿਹਲਾ ਹੀ ਮੈ Heart Patient
ਇੰਝ ਵੇਖਿਆ ਨਾ ਕਰ ਐਵੇ ਗਲ ਪਾਲੇਂਗੀ

ਸੋਹਣੀਏ ਨੀ ਪਿਹਲਾ ਹੀ ਮੈ ਦਿਲ ਦਾ ਮਰੀਜ਼
ਵੇਖਿਆ ਨਾ ਕਰ ਐਵੇ ਗਲ ਪਾਲੇਂਗੀ
ਲਾ ਲਾ ਲਾ ਲਾ ਰਾ ਰਾ ਰਾ
ਲਾ ਲਾ ਲਾ ਲਾ ਰਾ ਰਾ ਰਾ
ਲਾ ਲਾ ਲਾ ਲਾ ਰਾ ਰਾ ਰਾ
ਲਾ ਲਾ ਲਾ ਲਾ ਰਾ ਰਾ ਰਾ
ਹੱਸ ਹੱਸ ਲੁਟਦੀ ਤੂੰ ਕਾਏਨਾਤ ਨੂੰ
ਸਾਨੂੰ ਵੇਖ ਕੇ ਨਾ ਹਸ਼ ਐਵੇ ਲੁੱਟੀ ਜਾਏਂਗੀ
ਲਗਦਾ ਹੈ ਪਤਾ ਮੇਰੇ ਉੱਤੇ ਡੁੱਲਗੀ

ਪਰ ਕਿਸੇ ਨੂੰ ਨਾ ਦੱਸੀ ਐਵੇ ਲੁੱਟੀ ਜਾਏਂਗੀ

Tummy [A]ਤੋ ਜੀ ਉੱਤੋਂ ਥੋਡਾ Left Side ਤੇ
ਦੇਖ ਲਿਆ ਜਦੋਂ ਸੁਖ ਹਲਚਲ ਪਾਲੇਗੀ

ਸੋਹਣੀਏ ਨੀ ਪਿਹਲਾ ਹੀ ਮੈ heart patient
ਇੰਝ ਵੇਖਿਆ ਨਾ ਕਰ ਐਵੇ ਗਲ ਪਾਲੇਂਗੀ

ਸੋਹਣੀਏ ਨੀ ਪਿਹਲਾ ਹੀ ਮੈ ਦਿਲ ਦਾ ਮਰੀਜ਼
ਵੇਖਿਆ ਨਾ ਕਰ ਐਵੇ ਗਲ

Coffee ਤੂੰ ਏ ਖੰਡ ਮੈਂ ਰੋਸ਼ਨੀ ਤੂੰ ਚੰਦ ਮੈਂ
ਤੈਨੂ ਜੇ ਪਸੰਦ ਮੈਂ ਖਬਰ ਤਾ ਕਰ ਕਰ
ਪਸੰਦ ਬਿੱਲੋ ਬਾੱਲੀਆ ਤੂੰ ਰ੍ਫਲ ਦੂਣਾਲੀ ਏ
ਤੂੰ ਕਰਦੀ ਕਿਓ ਕਾਹਲਿਆ ਤੂੰ ਸਬਰ ਤਾ ਕਰ ਕਰ

ਤੇਰੇ ਉੱਤੇ ਮਰੇ ਮੁੰਡਾ ਕਦਰ ਤਾ ਕਰ
ਤੇਰੇ ਉੱਤੇ ਮਰੇ ਮੁੰਡਾ ਕਦਰ ਤਾ ਕਰ
ਤੇਰੇ ਉੱਤੇ ਮਰੇ ਮੁੰਡਾ ਦਸ
ਹਾ ਹਾ ਹਾ ਹਾ ਹਾ ਹਾ ਹਾ ਹਾ ਹਾ
Đăng nhập hoặc đăng ký để bình luận

ĐỌC TIẾP