ਮੇਰੇ ਤਾਕਤ ਤੇ ਭੇਜਾ ਕੋਈ ਨੀ
ਪਰ ਮੈ ਸਿਰ ਚ ਨੀ ਬੈਨ ਦੇਣਾ
ਮੇਰਾ ਪੈਸਾ ਸਾਰਾ ਲੇਲੇ ਕੋਈ ਨੀ
ਪਰ ਮੈ ਚੈਨ ਨਾਇਓ ਲੈਣ ਦੇਣਾ
ਦਿਤੀ ਕੁਰਬਾਣਿਯਾ
ਮਿਲੀ ਮਿਹਰਬਾਣਿਯਾ
ਦਿਤੀ ਕੁਰਬਾਣਿਯਾ
ਮਿਲੀ ਮਿਹਰਬਾਣਿਯਾ
ਦਿਤੀ ਕੁਰਬਾਣਿਯਾ
ਮਿਲੀ ਮਿਹਰਬਾਣਿਯਾ
ਦਿਤੀ ਕੁਰਬਾਣਿਯਾ
ਮਿਲੀ ਮਿਹਰਬਾਣਿਯਾ
ਅੱਖਾਂ ਬੰਦ ਕਿੱਤੀਯਾ ਮੈ ਲਾਇਆ ਹੋਇਆ ਧਿਆਨ
ਦਿਮਾਗ ਅੰਦਰ ਪਯੀ ਹੋਇਿਆ ਹੀਰੇਯਾ ਦੀ ਖਾਨ.
ਅੱਖਾਂ ਬੰਦ ਕਿੱਤੀਯਾ ਮੈ ਲਾਇਆ ਹੋਇਆ ਧਿਆਨ
ਛਡ ਗਏ ਜੋ ਦੁਨਿਯਾ ਓਹ੍ਨਾ ਦੀ ਆਵੇ ਯਾਦ.
ਲੋਕਾ ਦੀ ਕਹਾਨਿਯਾ ਦੇਖ ਆਪਣੀ ਨਾ ਭੁਲ ਜੋ.
ਅਸ੍ਲਿਯਤ ਛਡ ਸੁਪਨੇਯਾ ਦੇ ਪਿਛੇ ਨਾ ਰੁਲ ਜੋ.
ਸੁਨੇਯਾ ਵੇ ਮੇਰੇ ਬਾਰੇ ਬੋਹੁਤ ਪਰ ਸੁਨੇਯਾ ਨੀ.
ਜਾਦਾ ਕੁਜ ਹੈ ਵ ਨੀ ਮੇਰੇ ਕੋਲ ਬੋਲਣ ਲਾਯੀ.
ਲਬਾ ਮੈ ਸੰਤੁਲਨ
ਜ਼ਮੀਨ ਤੇ ਅਸਮਾਨ ਚ, ਪਾਣੀ ਤੇ ਹਵਾ ਚ
ਸਮੁੰਦਰ ਤੇ ਪਹਦ ਚ
ਲਬਾ ਮੈ ਸੰਤੁਲਨ
ਦਿਲ ਤੇ ਦਿਮਾਗ ਚ, ਕਲਾ ਤੇ ਪਰਿਵਾਰ ਚ
ਮੇਰੇ ਤਾਕਤ ਤੇ ਭੇਜਾ ਕੋਈ ਨੀ
ਮੇਰਾ ਪੈਸਾ ਸਾਰਾ ਲੇਲੇ ਕੋਈ ਨੀ
ਪਰ ਮੈ ਚੈਨ ਨਾਇਓ ਲੈਣ ਦੇਣਾ.
ਦਿਤੀ ਕੁਰਬਾਣਿਯਾ
ਮਿਲੀ ਮਿਹਰਬਾਣਿਯਾ
ਦਿਤੀ ਕੁਰਬਾਣਿਯਾ
ਮਿਲੀ ਮਿਹਰਬਾਣਿਯਾ
ਦਿਤੀ ਕੁਰਬਾਣਿਯਾ
ਮਿਲੀ ਮਿਹਰਬਾਣਿਯਾ
ਦਿਤੀ ਕੁਰਬਾਣਿਯਾ
ਮਿਲੀ ਮਿਹਰਬਾਣਿਯਾ
We tɾipping
He tɾipping
We tɾipping
She tɾipping
Me tɾipping
She tɾipping
We tɾipping
She tɾipping
She tɾipping
We tɾipping
We all [Em]tɾipping