Won't you trade your heavy heart for happiness.
Open up your dense vibration for channeling love
ਪੈਸਾ ਕਾਮਨਾ ਤੂ ਇੱਜ਼ਤ ਦੇ ਲਾਯੀ
ਯਾ ਇੱਜ਼ਤ ਨਾਲ ਪੈਸਾ ਕਾਮਨਾ
ਤੇਰੀ ਮਰਜ਼ੀ
ਹੰਕਾਰ ਵੇ ਵੱਡਾ ਜਾ ਮਾਫੀ
ਖੁਦਗਰਜ਼ੀ ਆ ਵਾਦੀ ਬੀਮਾਰੀ
ਇਨਾਸਨਿਯਤ ਵੱਡੀ ਜਾ ਧਰਮ
ਚਾਲਾਂ ਆ ਵੱਡਾ ਜਾ ਕਰਮ
ਜਵਾਬ ਵੇ ਸਬ੍ਨੁ ਆ ਪ੍ਤਾ,
ਡਰ ਦੇ ਨੇ ਸਾਰੇ.(ਡਰ੍ਦੇ ਨੇ! ਦਰ੍ਦе ਨੇ!)
ਡਰ ਵੇ ਕੀਤੇ
ਡਰ ਦਿਮਾਗ ਚ.
ਦਿਮਾਗ ਵੇ ਵੱਡਾ ਜਾ ਦਿਲ
ਪਾਪ ਵੇ ਵੱਡਾ ਜਾ ਘੀਨ
ਮੌਤ ਵੇ ਵੱਡੀ ਜਾ ਚੈਨ ਦੀ ਨੀਂਦ
ਜਵਾਬ ਨੀ ਕਿਸੇਯ ਦੇ ਕੋਲ
ਹੈਨਾ? ਹੈਨਾ
ਦਿਲ ਵੇ ਵੱਡਾ ਦਿਮਾਗ ਚ ਬੈਂਦਾ ਸ਼ੈਤਾਨ
ਘੀਨ ਵੇ ਵੱਡੀ ਦਰਾਂ ਤੋਹ ਬਿਨਾ ਨੀ ਪਾਪ
ਮੌਤ ਵੇ ਵੱਡੀ ਚਾਲਾਂ ਤੋਹ ਮਿਲਦਾ ਨੀ ਚੈਨ
ਇੱਜ਼ਤ ਕਾਮਨੀ ਤੂ ਪੈਸੇ ਦੇ ਨਾਲ
ਯਾ ਆਤਮਾ ਲਾਯੀ ਇੱਜ਼ਤ ਕਾਮਨੀ
ਤੇਰੀ ਮਰਜ਼ੀ
Won't you [A7tɾade your heavy heart for [Dm7]happines
Open up your dense vibration [C7]for [Dm7]channeling love
ਕਦੇ ਕਦੇ ਮੈਨੂ ਆਵੇ ਖਯਲ,
ਮੌਤ ਨਾਲ ਖੇਡਣਾ ਬੁਰੀ ਆ ਗਲ
ਕਾਨੂ ਕਰਡੇਯਾ ਸੱਮਮਾ ਬਰਬਾਦ
ਮਿਹਨਤ ਕ੍ਰਦੇ ਓ ਤੁੱਸੀ ਦੂਜੇ ਦੇ ਸੁਪਨੇ ਸਾਕਾਰ
ਮਿਹਨਤ ਕ੍ਰਦੇ ਓ ਤੁੱਸੀ ਦੂਜੇ ਦੇ ਸੁਪਨੇ ਸਾਕਾਰ
ਮਿਹਨਤ ਕ੍ਰਦੇ ਓ ਤੁੱਸੀ ਦੂਜੇ ਦੇ ਸੁਪਨੇ ਸਾਕਾਰ
ਮਿਹਨਤ ਕ੍ਰਦੇ ਓ ਤੁੱਸੀ ਦੂਜੇ ਦੇ ਸੁਪਨੇ ਸਾਕਾਰ