ਲਿਹਾਰਾ ਨੇ ਅਨਾ ਜਾਣਾ ਰਿਹਨਾ
ਫੈਸਲਾ ਤੇਰਾ ਵੇ
ਤੈਰੇਗਾ ਨਾਲ ਯਾ ਖੜਕੇ ਮਜ਼ਾ ਵੇ ਲੈਣਾ
ਕਹਾਵਤ ਵੇ
ਖਾਲੀ ਦਿਮਾਗ ਸ਼ੈਤਾਨ ਦਾ ਘਰ
ਦਿਮਾਗ ਨੂ ਖਾਲੀ ਕਰਨਾ ਔਖਾ ਵੇ ਕਮ
ਬੁਰੇ ਖ੍ਯਾਲ ਔਂਦੇ ਹੀ ਰਿਹਣੇ
ਫੈਸਲਾ ਮੇਰਾ ਵੇ
ਬਨੌਣੀ ਦੀਵਾਰ ਯਾ ਖੁਲੇ ਦਰਵਜ਼ੇ ਬਨੌਣੇ
ਬੁਰੇ ਹਾਲਤ, ਔਂਦੇ ਹੀ ਰਿਹਣੇ
ਫੈਸਲਾ ਮੇਰਾ ਵੇ
ਸ਼ਾਂਤ ਵੇ ਰਹਿਣਾ ਯਾ ਕਰਨੇ ਡ੍ਰਾਮੇ
Follow me I know the way
Follow me I know the way
Follow me I know the way
Follow me I know the way
Follow me
Follow me
Follow me
Follow me
ਫੈਸਲਾ ਵੇ ਤੇਰਾ ਵੇ ਕ
ਤੂ ਮੰਨ ਲੇਯਾ
ਪਤਾ ਤੈਨੂ ਸਬ, ਹੋਰ ਨਾਹੀਓ ਸਿਖਣਾ
ਫੈਸਲਾ ਵੇ ਤੇਰਾ ਵੇ ਕ
ਤੂ ਗਲਤ ਨੂ ਅਨਦੇਖਾ ਕਰਣਾ
ਯਾ ਸਚ ਲਯੀ ਆ ਲਡ਼ਨਾ
ਫੈਸਲਾ ਵੇ ਤੇਰਾ ਵੇ ਕ
ਤੂ ਪਾਠਸ਼ਾਲਾ ਜਾਣਾ
ਯਾ ਤੂ ਗਲਿਯਾ ਤੋਹ ਸਿਖਣਾ.
ਫੈਸਲਾ ਵੇ ਤੇਰਾ
ਫੈਸਲਾ ਵੇ ਤੇਰਾ
ਫੈਸਲਾ ਵੇ ਤੇਰਾ
ਫੈਸਲਾ ਵੇ ਤੇਰਾ
ਫੈਸਲਾ ਵੇ ਤੇਰਾ ਕ
ਤੂ ਬਾਰੋ ਹੋਣਾ ਸੋਨਾ
ਯਾ ਫਿਰ ਆਤਮਾ ਤੇ ਕਮ ਕਰਨਾ
ਰਾਹ ਮੈ ਦਿਖਣਾ
ਚਲਨਾ ਤੂ ਅੱਪੇਯ.
ਸਾਹ ਤੂ ਬਚਨਾ ਲੈਂਬ ਸਫਰ ਤੇ ਜਾਕੇ.
ਪਿਹਲੇ ਖਾਣਾ ਆਪੇ ਫੇਰ ਦੂਜੇ ਨੂ ਖਵੌਉਣਾ
ਜਿਹੜੇ ਕ੍ਰਦੇ ਸਿਯਪੇ, ਓਹਨੂ ਦੂਰੋ ਦੀ ਸਲਾਮ ਆਏ.
ਵਦੀਯਾ ਵੇ ਕਮ ਪਰ ਘਟੀਯਾ ਇਨ੍ਸਾਨ ਆਏ
ਮੇਰੇ ਬਿਨਾ ਕਰਿਯਰ ਭਟਕ ਜਾਣੇ
Follow me I know the way
Follow me I know the way
Follow me I know the way
Follow me I know the way
Follow me
Follow me
Follow me
Follow me
Follow me
Follow me
Follow me
Follow me
Follow me I know the way
Follow me I know the way
Follow me I know the way
Follow me I know the way