Grari

ਹੋ ਜੋਰ ਹਿੱਕ ਦੇ ਨਾ ਕਰਦੇ ਆ ਹੱਲ ਮਸਲਾ
ਨਾ ਨਾ ਨਾ ਨਾ ਨਾ
ਹਾਏ ਨੀ ਗੱਡੀਆਂ ਚ ਰੱਖੀਦਾ ਨਾਜਾਇਜ਼ ਅਸਲਾ (ਨਾ ਨਾ ਨਾ ਨਾ ਨਾ)
ਓ ਜੋਰ ਹਿੱਕ ਦੇ ਨਾ ਕਰਦੇ ਆ ਹੱਲ ਮਸਲਾ
ਹਾਏ ਨੀ ਗੱਡੀਆਂ ਚ ਰੱਖੀਦਾ ਨਾਜਾਇਜ਼ ਅਸਲਾ
ਵਗਦਾ ਤੂਫ਼ਾਨ ਤੇਰਾ ਝਿੰਜਰ ਖਰੌੜਾ
ਦੇਖ ਆਉਂਦਾ ਧੂੜ੍ਹਾ ਅੰਬਰਾਂ ਨੂੰ ਚਾੜੀ ਬੱਲੀਏ

Don't f*ck with this nigga ha ha

ਹੋ ਪੁੱਤ ਜੱਟਾਂ ਦੇ ਆ ਪੁੱਠੇ ਨੇ ਦਿਮਾਗ ਰੱਜ ਕੇ
ਨੀ ਜਿੱਥੇ ਅੜ ਗਈ ਗਰਾਰੀ ਸਾਡੀ ਮਾੜੀ ਬੱਲੀਏ
ਹੋ ਪੁੱਤ ਜੱਟਾਂ ਦੇ ਆ ਪੁੱਠੇ ਨੇ ਦਿਮਾਗ ਰੱਜ ਕੇ
ਨੀ ਜਿੱਥੇ ਅੜ ਗਈ ਗਰਾਰੀ ਸਾਡੀ ਮਾੜੀ ਬੱਲੀਏ

ਹੋ ਕੀਤੇ ਪਿੱਠ ਤੇ ਨਾ ਵਾਰ ਰੌਂਦ ਛਾਤੀ ਵਿਚ ਤੁਨਿਆ
ਨੀ ਹਰੀ ਸਿੰਘ ਨਲੂਏ ਦੀ ਕੌਮ ਵਿੱਚੋਂ ਹੁੰਨੇ ਆ
ਹਾਹਾਹਾ ਕੌਮ ਵਿੱਚੋਂ ਹੁੰਨੇ ਆ
ਹੋ ਕੀਤੇ ਪਿੱਠ ਤੇ ਨਾ ਵਾਰ ਰੌਂਦ ਛਾਤੀ ਵਿਚ ਤੁਨਿਆ
ਨੀ ਹਰੀ ਸਿੰਘ ਨਲੂਏ ਦੀ ਕੌਮ ਵਿੱਚੋਂ ਹੁੰਨੇ ਆ
ਇਕ ਵਾਰੀ ਜਿੱਥੇ ਅੜ ਕੇ ਖੜਾ ਹੋ ਗਿਆ
ਨੀ ਫੇਰ ਝਿੰਜਰ ਨਾ ਮੁੜਦਾ ਪਿੱਛਾੜੀ ਬੱਲੀਏ

ਹਾਹਾਹਾ Bang bang

ਹੋ ਪੁੱਤ ਜੱਟਾਂ ਦੇ ਆ ਪੁੱਠੇ ਨੇ ਦਿਮਾਗ ਰੱਜ ਕੇ
ਨੀ ਜਿੱਥੇ ਅੜ ਗਈ ਗਰਾਰੀ ਸਾਡੀ ਮਾੜੀ ਬੱਲੀਏ
ਹੋ ਪੁੱਤ ਜੱਟਾਂ ਦੇ ਆ ਪੁੱਠੇ ਨੇ ਦਿਮਾਗ ਰੱਜ ਕੇ
ਨੀ ਜਿੱਥੇ ਅੜ ਗਈ ਗਰਾਰੀ ਸਾਡੀ ਮਾੜੀ ਬੱਲੀਏ

ਹੋ ਵੈਲੀਆਂ ਦਾ ਟੋਲਾਂ ਪੂਰਾ ਕਾਲੀਆਂ ਨੇ ਗੱਡੀਆਂ
ਨੀ ਵੇਖ ਵੇਖ ਸਾਨੂੰ fan ਹੋਈ ਜਾਣ ਨੱਡੀਆਂ
fan ਹੋਈ ਜਾਣ ਨੱਡੀਆਂ
ਹੋ ਵੈਲੀਆਂ ਦਾ ਟੋਲਾਂ ਪੂਰਾ ਕਾਲੀਆਂ ਨੇ ਗੱਡੀਆਂ
ਨੀ ਵੇਖ ਵੇਖ ਸਾਨੂੰ fan ਹੋਈ ਜਾਣ ਨੱਡੀਆਂ
ਜਣੀ ਖਣੀ ਨਾਲ ਅੱਖ ਨਹੀ ਮਿਲਾਈ ਦੀ
ਬਸ ਇੱਕੋ ਸਾਡੀ ਜਾਨ ਤੋਂ ਪਿਆਰੀ ਬੱਲੀਏ

I I love u

ਹੋ ਪੁੱਤ ਜੱਟਾਂ ਦੇ ਆ ਪੁੱਠੇ ਨੇ ਦਿਮਾਗ ਰੱਜ ਕੇ
ਨੀ ਜਿੱਥੇ ਅੜ ਗਈ ਗਰਾਰੀ ਸਾਡੀ ਮਾੜੀ ਬੱਲੀਏ
ਹੋ ਜੱਟਾਂ ਦੇ ਆ ਪੁੱਠੇ ਨੇ ਦਿਮਾਗ ਰੱਜ ਕੇ
ਨੀ ਜਿੱਥੇ ਅੜ ਗਈ ਗਰਾਰੀ ਸਾਡੀ ਮਾੜੀ ਬੱਲੀਏ

ਬਰੂਰਾਹ
ਆਉ

ਹੋ ਲਾਈਏ ਸਿੰਨ ਕੇ ਨਿਸ਼ਾਨਾ ਅਸੀ ਕਰਦੇ ਕੋਈ ਚੁੱਕ ਨਾ
ਦੇਸੀ ਬੰਦੇ ਜਮਾ ਏਹ ਸਟਾਰਾਂ ਵਾਲੀ look ਨਾ
ਲਾਈਏ ਸਿੰਨ ਕੇ ਨਿਸ਼ਾਨਾ ਅਸੀ ਕਰਦੇ ਕੋਈ ਚੁੱਕ ਨਾ
ਦੇਸੀ ਬੰਦੇ ਜਮਾ ਏਹ ਸਟਾਰਾਂ ਵਾਲੀ look ਨਾ
ਮੁੜਕੇ ਨਾ ਬੰਦਾ ਓਹੋ ਨੰਬਰਾਂ ਚ ਪਾਈਏ
ਇਕ ਵਾਰੀ ਜਿਹਦੀ ਫਰਦ ਹੈ ਪਾੜੀ ਬੱਲੀਏ
ਹੋ ਪੁੱਤ ਜੱਟਾਂ ਦੇ ਆ ਪੁੱਠੇ ਨੇ ਦਿਮਾਗ ਰੱਜ ਕੇ
ਨੀ ਜਿੱਥੇ ਅੜ ਗਈ ਗਰਾਰੀ ਸਾਡੀ ਮਾੜੀ ਬੱਲੀਏ
ਹੋ ਜੱਟਾਂ ਦੇ ਆ ਪੁੱਠੇ ਨੇ ਦਿਮਾਗ ਰੱਜ ਕੇ
ਨੀ ਜਿੱਥੇ ਅੜ ਗਈ ਗਰਾਰੀ ਸਾਡੀ ਮਾੜੀ ਬੱਲੀਏ

ਮੁੰਡਾ ਝਿੰਜਰਾਂ ਦਾ
Deep Jandu
Check your watch
ਆ ਗਯਾ ਨੀ ਓਹੀ ਬਿੱਲੋ
Log in or signup to leave a comment

NEXT ARTICLE