Vehli Janta

ਯਾਰੋ ਕੀ ਮੈਂ ਗੱਲ ਸੁਣਾਵਾਂ ਜਨਤਾ mode ਹੋ ਗਈ ਬਾਹਲੀ
ਚੰਡੀਗੜ੍ਹ ਆਸ਼ਿਕੀ ਕਰਦੀ ਬਈ ਮੰਡੀਰ ਪਿੰਡਾਂ ਦੀ ਸਾਰੀ ,

ਪੱਟੇ ਗਏ ਕਾਕੇ ਗੇੜੀ ɾoute ਦਾ ਚਸਕਾ ਪੈ ਗਿਆ daily ਦਾ

ਚਮਕਾ ਕੇ ਗੱਡੀਆਂ ਪੱਟਣੀਆਂ ਨੱਡੀਆਂ ਕੰਮ ਹੈ ਜਨਤਾ ਵੇਹਲੀ ਦਾ

ਅੱਜ ਕੱਲ ਦੇ ਮੁੰਡੇ ਕੁੜੀਆਂ ਸ਼ਰੇਆਮ ਆਸ਼ਿਕੀ ਕਰਦੇ ,
ਕਾਰਾਂ ਦੇ ਸ਼ੀਸ਼ੇ ਕਾਲੇ ਕਿੱਥੋਂ ਵੇਖ ਲੈਣ ਗੇ ਘਰਦੇ ,
ਕਾਰ ਵਿਚ ਯਾਰ ਨੂੰ ਲਿਪਟੇ ਨਾਰ ਜਿਓ ਸੱਪ ਨੂੰ ਚੰਦਨ ਗੇਲੀ ਆ ,

ਚਮਕਾ ਕੇ ਗੱਡੀਆਂ ਪੱਟਣੀਆਂ ਨੱਡੀਆਂ ਕੰਮ ਹੈ ਜਨਤਾ ਵੇਹਲੀ ਦਾ
ਚਮਕਾ ਕੇ ਗੱਡੀਆਂ ਪੱਟਣੀਆਂ ਨੱਡੀਆਂ ਕੰਮ ਹੈ ਜਨਤਾ ਵੇਹਲੀ ਦਾ

ਮੰਤਰੀ ਦੀ ਗੱਡੀ ਵਾਂਗੂੰ ਕੁੜੀ activa ਫੁੱਲ ਭਜਾਵੇ ,
ਪਿੱਛੇ pilot ਜ਼ਿਪਸੀ ਵਾਂਗੂੰ ਮੁੰਡਿਆਂ ਦੀ ਗੱਡੀ ਜਾਵੇ ,
ਕੁੜੀ ਨੂੰ college ਫੇਰ tution [C7]ਛੱਡਣਾ ਕੰਮ ਹੈ daily ਦਾ ,

ਚਮਕਾ ਕੇ ਗੱਡੀਆਂ ਪੱਟਣੀਆਂ ਨੱਡੀਆਂ ਕੰਮ ਹੈ ਜਨਤਾ ਵੇਹਲੀ ਦਾ
ਚਮਕਾ ਕੇ ਗੱਡੀਆਂ ਪੱਟਣੀਆਂ ਨੱਡੀਆਂ ਕੰਮ ਹੈ ਜਨਤਾ ਵੇਹਲੀ ਦਾ

ਸੁਲਫੇ ਦੀਆਂ pipe ਆ ਭਰੀਆਂ ਕਮਰੇ ਵਿਚ ਹੁੱਕਾ ਚੱਲਦਾ ,
ਯਾਰੋ ਕੋਈ ਫਿਕਰ ਨਾ ਫਾਕਾ ਜਦੋਂ ਬਾਪੂ ਪੈਸੇ ਘੱਲਦਾ ,
ਟੈਟ ਜਿਹਾ ਹੋਕੇ ਆਉਂਦਾ ਚੇਤਾ ਛੱਡ ਕੇ ਗਈ ਸਹੇਲੀ ਦਾ ,

ਚਮਕਾ ਕੇ ਗੱਡੀਆਂ ਪੱਟਣੀਆਂ ਨੱਡੀਆਂ ਕੰਮ ਹੈ ਜਨਤਾ ਵੇਹਲੀ ਦਾ
ਚਮਕਾ ਕੇ ਗੱਡੀਆਂ ਪੱਟਣੀਆਂ ਨੱਡੀਆਂ ਕੰਮ ਹੈ ਜਨਤਾ ਵੇਹਲੀ ਦਾ

ਵੇਖ ਸੋਹਣੀਆਂ ਯੰਕੇਨ ਕੁੜੀਆਂ ਕਿੱਥੋਂ ਪਿੰਡ ਦੇ ਸੁਪਨੇ ਲੈਨੇ ,
ਏਹੇ ਯਾਰ ਨੀ ਮੁੜਕੇ ਲੱਭਣੇ ਬਾਕੀ ਕੰਮ ਤਾਂ ਹੁੰਦੇ ਹੀ ਰਹਿਨੇ ,
ਯਾਰੀ ਲਈ ਵਾਧਾ ਘਾਟਾ ਜੱਸੜਾਂ ਕਹਿੰਦੇ ਹੱਸ ਕੇ ਝੱਲੀ ਦਾ ,

ਚਮਕਾ ਕੇ ਗੱਡੀਆਂ ਪੱਟਣੀਆਂ ਨੱਡੀਆਂ ਕੰਮ ਹੈ ਜਨਤਾ ਵੇਹਲੀ ਦਾ
ਚਮਕਾ ਕੇ ਗੱਡੀਆਂ ਪੱਟਣੀਆਂ ਨੱਡੀਆਂ ਕੰਮ ਹੈ ਜਨਤਾ ਵੇਹਲੀ ਦਾ
Đăng nhập hoặc đăng ký để bình luận

ĐỌC TIẾP