ਛੱਡ ਕਿਯੂ ਨੀ ਦਿੰਦਾ ਗੁੱਸਾ ਆਪਣਾ
ਕਰਦੇ ਤੂ ਰੋਜ ਹੀ ਲਡ਼ਾਈ ਵੇ
ਔਂਦੇ ਸਾਲ ਵੇ ਕੈਨਡਾ ਮੈਨੂ ਤੋੜ ਦੇਣਾ ਏ
ਮਾਪੇਯਾ ਗਰੜੀ ਯੇ ਅੱਡਾਯੀ ਏ
ਜਿਨਿ ਵਾਰੀ ਨਾ ਮੈਂ ਕੀਤੀ ਬੇਬੇ ਨੂ
ਓਹਨੀ ਵਾਰੀ ਬਹਾਨੇ ਮਾਰੇ ਮੈਨੂ 100
ਕਦੇ ਘਰਦੇ ਮ੍ਨਾਵਾ ਕਦੇ ਤੈਨੂੰ
ਕੁੜੀ ਨੂ ਤਾ ਕਮ ਰਿਹ ਗਏ ਦੋ
ਕਦੇ ਘਰਦੇ ਮ੍ਨਾਵਾ ਕਦੇ ਤੈਨੂੰ
ਕੁੜੀ ਨੂ ਤਾ ਕਮ ਰਿਹ ਗਏ ਦੋ
ਸਚੀ ਸ਼ਕ਼ ਜਿਹਾ ਮੈਨੂ ਹੁਣ ਲੱਗੇ ਏ
ਹੁਣ ਲੱਗੇ ਆ ਏ ਜੱਟਾ ਤੇਰੇ ਪ੍ਯਾਰ ਤੇ
ਓਥੇ ਫਿਕਰ ਰਿਹਤਾ ਨਾ ਤੈਨੂੰ ਦਿੱਸਦੀ
ਏ ਤੇ ਜਾਂ ਤੇ ਬਣੀ ਏ ਮੁਟਿਆਰ ਦ
ਕੋਈ ਕਾਲ ਨਾਯੋ ਮੈਂ ਤਾਂ ਵੇਟ ਕਰਲੂ
ਵੇਟ ਕਰਦੇ ਨੀ ਪਰ ਚੰਨਾ ਓ
ਕਦੇ ਘਰਦੇ ਮ੍ਨਾਵਾ ਕਦੇ ਤੈਨੂੰ
ਕੁੜੀ ਨੂ ਤਾ ਕਮ ਰਿਹ ਗਏ ਦੋ
ਕਦੇ ਘਰਦੇ ਮ੍ਨਾਵਾ ਕਦੇ ਤੈਨੂੰ
ਕੁੜੀ ਨੂ ਤਾ ਕਮ ਰਿਹ ਗਏ ਦੋ
ਮਿਚਿਯਾਲ ਵੇ ਮਿਚਿਯਾਲ ਹਨ ਦੱਸ ਦੇ
ਕਿਹਦੀ ਤੇਰੀ ਮੰਦੀ ਨਈ ਗੱਲ ਵੇ
ਮਾਪੇ ਕਿਹਦਾ ਸੁਨੇਯਾ ਨੇਆਣੇ ਨੇ
ਵਿਹਿੰਦੇ ਸ਼ਕ਼ ਦੀ ਨਿਗ੍ਹਾ ਨਾਲ ਹਰ ਪਲ ਵੇ
ਜਾਣੇ ਰੱਬ ਕਾਢ ਕ਼ਦਰਾ ਨੇ ਪੈਨਿਯਾ
ਰੱਬ ਕਾਢ ਕ਼ਦਰਾ ਨੇ ਪੈਨਿਯਾ
ਜਿਥੇ ਅਖੇ ਉਥੇ ਜਾਣੀ ਆ ਖਲੋ
ਕਦੇ ਘਰਦੇ ਮ੍ਨਾਵਾ ਕਦੇ ਤੈਨੂੰ
ਕੁੜੀ ਨੂ ਤਾ ਕਾਮ ਰਿਹ ਗਏ ਦੋ
ਕਦੇ ਘਰਦੇ ਮ੍ਨਾਵਾ ਕਦੇ ਤੈਨੂੰ
ਕੁੜੀ ਨੂ ਤਾ ਕਾਮ ਰਿਹ ਗਏ ਦੋ