Laal Chehra

ਉਤਨਾ ਸੀ ਕੀਤੇ ਜੇ ਨਾ ਲ੍ਗ੍ਦੀ ਨਾ ਦਿਲਾ ਤੇ
ਕਰਤੇ ਸ੍ਟੈਂਡ ਬੋਲੀ ਲੌਂਦਾ ਹੁਣ ਤੀਲਾ ਤੇ
ਧੋਣ ਤਾਲੇ ਕਰ ਲੇਂਦੇ ਦੇਖ ਮੈਨੂ ਮਿਲਣਗੇ
ਏਤੇ ਲੋਡ ਨੂ ਸਹਾਰਾ ਮਯਾ ਬਾਪ ਜਿਹਾ ਕੋਈ ਸਾਯਾ ਨੀ
ਔਖਾ ਰਿਹਾ ਆਪ ਓਹਦਾ ਕਿਸੀ ਨੂ ਸੁਣਯਾ ਨੀ
ਜੀਨੁ ਅੱਪਾ ਛਾਯਾ ਓਹਨੇ ਜਮਾ ਵੀ ਨੀ ਛਾਯਾ
ਹੋਣਾ ਸ੍ਮ੍ਝਾ ਈ ਲੇਟ
ਸਾਰੇ ਦਿਲਾਂ ਤੋ ਆਏ ਫਾਕੇ
ਤਹਿ ਛੋਟਾ ਹੁੰਦਾ ਗੇਯਾ ਮੇਰਾ ਘੇਰਾ ਬਲਿਏ
ਹੋ ਤਾਵਈ ਦੇਖ ਲੇ ਤੂ ਜੱਟ ਦਾ ਨੀ ਚਿਹਰਾ ਬਲਿਏ
ਮੁਹ ਦੇ ਉੱਤੇ ਹੱਸਾ ਲਾਲ ਚਿਹਰਾ ਬਲਿਏ
ਛਡੇਯਾ ਨੀ ਹਥ ਮੇਰ ਫਡ ਹਥ ਰੱਬ ਨੇ
ਜ਼ੋਰ ਲ੍ਗੇਯਾ ਆਏ ਲੋਗਾਂ ਦਾ ਬਥੇਰਾ ਬਾਈਏ

ਹੋ ਦੇਖ ਲੇ ਤੂ ਜੱਟ ਦਾ ਨੀ ਚਿਹਰਾ ਬਲਿਏ
ਮੁਹ ਦੇ ਉੱਤੇ ਹੱਸਾ ਲਾਲ ਚਿਹਰਾ ਬਲਿਏ
ਮੁਹ ਦੇ ਉੱਤੇ ਹੱਸਾ ਲਾਲ ਚਿਹਰਾ ਬਲਿਏ

ਖੋਤਾ ਸਿੱਕਾ ਖੋਤਾ ਕਦੇ ਹੁੰਦਾ ਨੀ ਖੜਾ
ਜਿਨ੍ਹੇ ਮਾਦਾ ਕੀਤਾ ਆਪੇ ਹੋਗੇ ਓ ਪਾੜਾ
ਬਡੇਯਾ ਨੇ ਲਯੀ ਓ ਸ੍ਕ੍ਮਾ ਫੈਲ ਹੋਗਯਈ
ਅੰਤਿ ਜੋ ਬਾਣਿਯਾ ਸੀ ਓ ਤੇਮਾ ਫੈਲ ਹੋ ਗਯੀ ਆ
ਮੁਹ’ਓਂ ਕਹਿਣ ਯਾਰੀ ਓ ਜਾਂਦੀ ਪਰਖੀ
ਜਦੋਂ ਜ਼ਿੰਦਗੀ ਚ ਪੈਂਦਾ ਆਏ ਹਨੇਰਾ ਬਲਿਏ
ਹੋ ਤਾਵਈ ਦੇਖ ਲੇ ਤੂ ਜੱਟ ਦਾ ਨੀ ਚਿਹਰਾ ਬਲਿਏ
ਮੁਹ ਦੇ ਉੱਤੇ ਹੱਸਾ ਲਾਲ ਚਿਹਰਾ ਬਲਿਏ
ਛਡੇਯਾ ਨੀ ਹਥ ਮੇਰ ਫਡ ਹਥ ਰੱਬ ਨੇ
ਜ਼ੋਰ ਲ੍ਗੇਯਾ ਆਏ ਲੋਗਾਂ ਦਾ ਬਥੇਰਾ ਬਾਈਏ

ਹੋ ਦੇਖ ਲੇ ਤੂ ਜੱਟ ਦਾ ਨੀ ਚਿਹਰਾ ਬਲਿਏ
ਮੁਹ ਦੇ ਉੱਤੇ ਹੱਸਾ ਲਾਲ ਚਿਹਰਾ ਬਲਿਏ
ਮੁਹ ਦੇ ਉੱਤੇ ਹੱਸਾ ਲਾਲ ਚਿਹਰਾ ਬਲਿਏ

ਹੋ ਲੋਕਾਂ ਉੱਤੇ ਰਖੀ ਨੀ ਓ ਰਖੀ ਆਂਖ ਤੋਡ਼ ਤੇ
ਨੀ ਆਂਖਾਂ ਤੇ ਦਿਮਾਗ ਤੀਜਾ ਸੁਣੀ ਗਲ ਖੋਲ
ਓ ਲਾਂਗ ਜੇ ਕੋਲ ਦੀ ਓ ਸਾਡੇ ਬਾਰੇ ਬੋਲ ਕ
ਨੀ ਕਸਮ ਖੁਦਾ ਦੀ ਚਹਦੂ ਮਿੱਟੀ ਵਿਚ ਰੋਲ ਕੇ
ਅੱਗ ਨਾਲ ਪ੍ਯਾਰ ਮੌਤ ਪਤਾ ਹੁੰਦਾ ਭੋਰ ਨੂ
ਕੀਤੇ ਕੋਣ ਖਾਡੂ ਵੇਖ ਜਡ੍ਜ ਕਰਨ ਤੌਰ ਨੂ
ਤਹਿ…
ਪਿਹਲੇ ਕੀਤਾ ਇਗ੍ਨੋਰ ਕਵਾ ਦੇ ਪਾਏ ਸ਼ੋਰ ਨੂ
ਓ ਤੇਰੇ ਕੋਲ ਤੇਰੇ ਆ ਤੇ ਮੇਰੇ ਕੋਲ ਮੇਰੇ ਆ
ਉੱਤੇ ਕੋਣ ਦਿਲੋਂ ਮੇਰਾ ਜਾਂ’ਦਾ ਮਈ ਕੇਡੇ ਆ
ਜੀਨੁ ਪਾਯਾ ਹਥ ਚਾਹਿਦੇ ਕਰਕੇ ਨਿਬ੍ਦੇ ਆ
ਤਾਹਿ ਸਿਰ ਚਿੱਟਾ ਆਲਾ ਸਿਹਰਾ ਬਲਿਏ
ਹੋ ਦੇਖ ਲੇ ਤੂ ਜੱਟ ਦਾ ਨੀ ਚਿਹਰਾ ਬਲਿਏ
ਮੁਹ ਦੇ ਉੱਤੇ ਹੱਸਾ ਲਾਲ ਚਿਹਰਾ ਬਲਿਏ
ਮੁਹ ਦੇ ਉੱਤੇ ਹੱਸਾ ਲਾਲ ਚਿਹਰਾ ਬਲਿਏ

ਓ ਦੁਕਾਨ ਦੇ ਦਵਾਲੇ ਹੋਕੇ ਖੁਸ਼ਿਯਾ ਨੂ ਤਾਲ ਲੀਏ
ਓਹਨੂ ਨਾ ਮਈ ਹੱਸ ਜੇ ਨਾਲ ਹੀ ਬਿਠਾ ਲੇਯਾ
ਹੈਰੀ ਤੇਰਾ ਹੋ ਗੇਯਾ ਆਏ ਪਾਤਰ ਕੁਦੇ
ਹਥ ਜਿਨੇ ਵੀ ਪਾਯਾ ਓਹਨੇ ਆਪ ਹੀ ਵਾਧਾ ਲੇਯਾ
ਓ ਅੱਜ ਦੀ ਘਾਦੀ ਪੂਰੀ ਗਲ ਬਾਤ ਜੱਟ ਦੀ
ਰਿਸਰ੍ਚ ਵੀ ਚਲੇ ਮੇਰੀ ਲਾਲ ਲਾਲ ਆਂਖ ਦੀ
ਨਸ਼ੇਦੀ ਕਿਹੰਦੇ ਕਯੀ ਵੇਖ ਆਂਖਾਂ ਵਿਚ ਲਾਲੀ ਨੂ
ਮਿਹਨਤੀ ਕਿ ਕਿਹੰਦੇ ਕ੍ਰਦੇ ਗਲ ਪਖ ਦੀ
ਵਿਚਾਰ ਜ਼ਯਾਦਾ ਦਿਲ ਵਿਚ ਟਾਇਮ ਕਡੇਯਾ
ਦਸੁ ਪਿੰਡ ਕਦੇ ਮਾਰ ਨੀ ਤੂ ਗੇਦਾ ਬਲਿਏ

ਓ ਦੇਖ ਲੇ ਤੂ ਜੱਟ ਦਾ ਨੀ ਚਿਹਰਾ ਬਲਿਏ
ਮੁਹ ਦੇ ਉੱਤੇ ਹੱਸਾ ਲਾਲ ਚਿਹਰਾ ਬਲਿਏ
ਮੁਹ ਦੇ ਉੱਤੇ ਹੱਸਾ ਲਾਲ ਚਿਹਰਾ ਬਲਿਏ
Log in or signup to leave a comment

NEXT ARTICLE