Gedha Gidhe Vich

ਚੁੰਨੀ ਸਿਰ ਉੱਤੇ ਮੁੱਖੜੇ ਤੇ ਸੰਗ ਨੀ
ਮੈਨੂ ਚਢੇਯਾ ਜਵਾਨੀ ਵਾਲਾ ਰੰਗ ਨੀ
ਨੂਰ ਚਿਹਰੇ ਉੱਤੇ ਪੈਂਦਾ ਚੋਂ ਚੋਂ ਕੇ
ਗੱਲਾਂ ਕਰਦੀ ਏ ਵੀਣੀ ਵਾਲੀ ਵਗ ਨੀ
ਗੱਲਾਂ ਗੋਲ-ਮਲ ਰਿਹੰਦੀ ਆ ਗੁਲਾਬੀ ਨੀ
ਮੇਰਾ ਵਖਰਾ ਏ ਤੂੰਰਨੇ ਦਾ ਢੰਗ ਨੀ
ਰਾਹ ਵੀ ਮੂਡ-ਮੂਡ ਪੈਰਾਂ ਨੂ ਉਡੀਕ ਦੇ
ਜਿਥੋਂ ਏਕ ਵਾਰੀ ਜਾਣੀ ਆ ਮੈਂ ਲਗ ਨੀ

ਹਾਏ, ਹਾਏ..

ਚੱਕੇ ਆ ਨੀ ਜਾਂਦਾ ਜ ਚਾਹ ਮੁਟਿਆਰਾਂ ਦਾ
ਉੱਤੇ ਥੱਲੇ ਰਲਦਾ ਨੀ ਸਾਂਹ ਮੁਟਿਆਰਾਂ ਦਾ
ਹਾਏ ਚੱਕੇਯਾ ਨੀ ਜਾਂਦਾ ਜ ਚਾਹ ਮੁਟਿਆਰਾਂ ਦਾ
ਉੱਤੇ ਥੱਲੇ ਰਲਦਾ ਨੀ ਸਾਂਹ ਮੁਟਿਆਰਾਂ ਦਾ
ਵਿਚ ਖੁਸ਼ੀ ਦੇ ਨਾ ਕਿਸੇ ਦੇ ਹਟਯਾ ਹੱਤੀਯਾਂ
ਅੱਜ ਮਾਰ ਮਾਰ ਅੱਡਿਆ ਨੇ, ਥੁੜਾਂ ਪੱਤੀਯਾਂ
ਅੱਜ ਮਾਰ ਮਾਰ ਅੱਡਿਆ ਨੇ, ਥੁੜਾਂ ਪੱਤੀਯਾਂ
ਅੱਜ ਮਾਰ ਮਾਰ ਅੱਡਿਆ ਨੇ, ਥੁੜਾਂ ਪੱਤੀਯਾਂ

ਲਕ ਨਾਲ ਖੇਂਦੀ ਔਂਦੀ ਗੁੱਤ ਮੁਟਿਆਰ ਦੀ
25 ਆ ਪਿੰਡਾਂ ਚ ਪੂਰੀ ਠੁਕ ਮੁਟਿਆਰ ਦੀ
ਹਾਂ ਲਕ ਨਾਲ ਖੇਂਦੀ ਔਂਦੀ ਗੁੱਤ ਮੁਟਿਆਰ ਦੀ
25 ਆ ਪਿੰਡਾਂ ਚ ਪੂਰੀ ਠੁਕ ਮੁਟਿਆਰ ਦੀ
ਫੂਲ ਉਗਦੇ ਨੇ ਪਿਹਿਜੇ ਜਿਥੇ ਫੇਰਾ ਜੱਟੀ ਦਾ
ਗੇੜਾ ਗਿਧੇ ਵਿਚ
ਗਿੱਦੇ ਵਿਚ ਏਕ ਹੀ ਬਥੇਰਾ ਜੱਟੀ ਦਾ
ਗੇੜਾ ਗਿਧੇ ਵਿਚ
ਗਿੱਦੇ ਵਿਚ ਏਕ ਹੀ ਬਥੇਰਾ ਜੱਟੀ ਦਾ
ਗੇੜਾ ਗਿਧੇ ਵਿਚ

ਚੜ੍ਹਦੀ ਜਵਾਨੀ ਅਤੇ ਫਿਰਦੀ ਏ ਉਡ ਦੀ
ਪ੍ਯਾਰ ਦੀ ਏ ਬੁਕ ਮੈਨੂ ਆਕਡ਼ ਨਾ ਪੁਗਦੀ
ਹਾਂ ਚੜ੍ਹਦੀ ਜਵਾਨੀ ਅਤੇ ਫਿਰਦੀ ਏ ਉਡ ਦੀ
ਪ੍ਯਾਰ ਦੀ ਏ ਬੁਕ ਮੈਨੂ ਆਕਡ਼ ਨਾ ਪੁਗਦੀ
ਜੁੱਤੀ ਮਿਲਦੀ ਏ ਰਾਂਹ ਰੋਕੇ ਜਿਹਦਾ ਜੱਟੀ ਦਾ
ਗੇੜਾ ਗਿਧੇ ਵਿਚ ਏਕ
ਗਿੱਦੇ ਵਿਚ ਏਕ ਹੀ ਬਥੇਰਾ ਜੱਟੀ ਦਾ
ਗੇੜਾ ਗਿਧੇ ਵਿਚ
ਗਿੱਦੇ ਵਿਚ ਏਕ ਹੀ ਬਥੇਰਾ ਜੱਟੀ ਦਾ
ਗੇੜਾ ਗਿਧੇ ਵਿਚ

ਮਾਨ ਨਾ ਕਰਾਵੇ ਰੱਬ ਸੋਹਣੇ ਹੱਦੋ ਵੱਧ ਦਾ
ਤਿੱਖਾ ਨੱਕ ਕਹਿੰਦੇ ਕਹੋਂਦਿਆ ਨੂੰ ਠੱਗ ਦਾ
ਹਾਏ ਮਾਨ ਨਾ ਕਰਾਵੇ ਰੱਬ ਸੋਹਣੇ ਹੱਦੋ ਵੱਧ ਦਾ
ਤਿੱਖਾ ਨੱਕ ਕਹਿੰਦੇ ਕਹੋਂਦਿਆ ਨੂੰ ਠੱਗ ਦਾ
ਜੇ ਉੱਡ ਜਾਣਦਾ ਦੇਖ ਲੈ ਜਾਂਦਾ ਚੇਹਰਾ ਜੱਟੀ ਦਾ
ਗੇੜਾ ਗਿਧੇ ਵਿਚ
ਗਿੱਦੇ ਵਿਚ ਏਕ ਹੀ ਬਥੇਰਾ ਜੱਟੀ ਦਾ
ਗੇੜਾ ਗਿਧੇ ਵਿਚ
ਗਿੱਦੇ ਵਿਚ ਏਕ ਹੀ ਬਥੇਰਾ ਜੱਟੀ ਦਾ
ਗੇੜਾ ਗਿਧੇ ਵਿਚ ਹਾਂ
Đăng nhập hoặc đăng ký để bình luận

ĐỌC TIẾP